KESARI VIRASAT

Latest news
Supreme Court ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ ਗੈਂਗਸਟਰ ਅਰਸ਼ ਡੱਲਾ ਦੇ ਸਾਥੀਆਂ ਦਾ ਪੁਲਿਸ ਨਾਲ ਸਿੱਧਾ ਮੁਕਾਬਲਾ: ਇਕ ਜ਼ਖ਼ਮੀ ਠੇਕੇਦਾਰ ਰੋਂਦੇ ਸਾਡਾ ਭੁਗਤਾਨ ਨਹੀਂ ਹੁੰਦਾ ਪਰ ਇਸ ਠੇਕੇਦਾਰ ਨੇ ਕਰਵਾ ਲਏ 11.50 ਕਰੋੜ ਰੁਪਏ ਵਾਧੂ ਰਿਲੀਜ਼: ਗ੍ਰਿਫਤਾਰ ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ... ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਖੁਦਕੁਸ਼ੀ ਹਮਲਾ: 14 ਫੌਜੀਆਂ ਸਮੇਤ 26 ਲੋਕਾਂ ਦੀ ਮੌਤ ; ਬਲੋਚ ਲਿਬਰੇਸ਼ਨ ਆਰਮ... Future of indian Economy: ਅਗਲੇ 25 ਸਾਲਾਂ ਵਿਚ 35 ਟ੍ਰਿਲੀਅਨ ਹੋ ਜਾਵੇਗੀ ਭਾਰਤੀ ਅਰਥ ਵਿਵਸਥਾ ਕਪੂਰਥਲਾ ਵਿਚ ਫਿਰ ਤੋਂ ਫਿਰੌਤੀ ਮੰਗਣ ਲਈ ਫਾਇਰਿੰਗ: ਗਰੀਬ ਕੁੜੀਆਂ ਦੇ ਵਿਆਹ ਕਰਵਾਉਣ ਵਾਲਾ ਐਨਆਰਆਈ ਲਿਆ ਨਿਸ਼ਾਨੇ ਤੇ ਝੋਨੇ ਦੀ ਖਰੀਦ ਨਾ ਹੋਣ 'ਤੇ ਕਿਸਾਨ ਵੱਲੋਂ ਖੁਦਕੁਸ਼ੀ ਸੂਬਾ ਸਰਕਾਰ ਦੀ ਨਾਕਾਮੀ- ਭਾਜਪਾ ਆਗੂਆਂ ਨੇ ਦੱਸਿਆ ਇਤਿਹਾਸ ਦਾ ਕਾ... ਸਮਾਣਾ ਹਲਕੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਹਰਚੰਦ ਸਿੰਘ ਬਰਸਟ ਨਾਲ ਕੀਤੀ ਚਰਚਾ ਸ਼੍ਰੋਮਣੀ ਕਮੇਟੀ ਦੇ ਆਨਰੇਰੀ ਮੁੱਖ ਸਕੱਤਰ ਨਿਯੁਕਤ ਹੋਣ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਸਨਮਾਨਤ 
You are currently viewing ਧਾਰਮਿਕ ਪ੍ਰੋਗਰਾਮਾਂ ਨਾਲ ਵਧਦੀ ਹੈ ਭਾਈਚਾਰਕ ਸਾਂਝ:ਰਣਜੀਤ ਸਿੰਘ ਖੋਜੇਵਾਲ

ਧਾਰਮਿਕ ਪ੍ਰੋਗਰਾਮਾਂ ਨਾਲ ਵਧਦੀ ਹੈ ਭਾਈਚਾਰਕ ਸਾਂਝ:ਰਣਜੀਤ ਸਿੰਘ ਖੋਜੇਵਾਲ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਭਾਜਪਾ ਆਗੂਆਂ ਨੇ ਬਾਬਾ ਖਾਟੂ ਸ਼ਿਆਮ ਦਾ ਲਿਆ ਅਸ਼ੀਰਵਾਦ

ਕਪੂਰਥਲਾ(ਕੇਸਰੀ ਨਿਊਜ਼ ਨੈੱਟਵਰਕ)-ਧਾਰਮਿਕ ਸਮਾਗਮ ਅੱਜ ਦੇ ਸਮੇਂ ਦੀ ਲੋੜ ਹੈ।ਸਮੇਂ-ਸਮੇਂ ਤੇ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ।ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਾ ਵਧਦਾ ਹੈ ਅਤੇ ਅਨੰਤ ਸ਼ਾਂਤੀ ਵੀ ਮਿਲਦੀ ਹੈ।ਇਹ ਸ਼ਬਦ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਆਗੂਆਂ ਸਮੇਤ ਸ਼੍ਰੀ ਰਾਮ ਭਗਤ ਬਾਲਾ ਜੀ ਸੇਵਾ ਸੰਘ ਵਲੋਂ ਮਸਜਿਦ ਚੌਂਕ ਵਿਖੇ ਕਾਰਵਾਈ ਗਈ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਦੀ ਦੂਜੇ ਚੋਂਕੀ ਵਿੱਚ ਮੱਥਾ ਟੇਕਣ ਸਮੇਂ ਹਾਜ਼ਰ ਹਜ਼ਾਰਾਂ ਸੰਗਤਾਂ ਨੂੰ ਕਹੇ।ਇਸ ਮੌਕੇ ਸ਼੍ਰੀ ਰਾਮ ਭਗਤ ਬਾਲਾ ਜੀ ਸੇਵਾ ਸੰਘ ਦੇ ਵਿੱਕੀ ਗੁਜਰਾਲ,ਦਿਨੇਸ਼ ਆਨੰਦ,ਬਲਰਾਮ ਗੁਪਤਾ,ਅਵਿਨਾਸ਼ ਸ਼ਰਮਾ,ਚੇਤਨ ਮੱਲਣ ਵੱਲੋਂ ਭਾਜਪਾ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਕ ਸਾਂਝ ਵਧਦੀ ਹੈ ਅਤੇ ਬੱਚਿਆਂ ਵਿੱਚ ਚੰਗੀਆਂ ਕਦਰਾਂ-ਕੀਮਤਾਂ ਅਤੇ ਸ਼ਰਧਾ ਦੀ ਭਾਵਨਾ ਪੈਦਾ ਹੁੰਦੀ ਹੈ।ਖੋਜੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਮਾਹੌਲ ਵੀ ਬਿਹਤਰ ਹੁੰਦਾ ਹੈ ਅਤੇ ਬੱਚਿਆਂ ਨੂੰ ਵੀ ਸੰਸਕਾਰ ਮਿਲਦੇ ਹਨ।ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਹਿੰਦੂ-ਸਿੱਖ ਭਾਈਚਾਰਾ ਇੱਕ ਮਿਸਾਲ ਹੈ, ਜਿੱਥੇ ਹਰ ਧਾਰਮਿਕ ਪ੍ਰੋਗਰਾਮ ਵਿੱਚ ਹਰ ਵਰਗ ਦੇ ਲੋਕ ਮਿਲਕੇ ਪਿਆਰ ਨਾਲ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਸੂਬੇ ਵਿਚ ਧਰਮ ਦੇ ਨਾਮ ਤੇ ਕੁੱਝ ਲੋਕ ਵੰਡਣ ਦਾ ਕੰਮ ਕਰ ਰਹੇ ਹਨ।ਪਾਰ ਸੂਬੇ ਦੇ ਲੋਕ ਇਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ ਨੇ ਕਿਹਾ ਕਿ ਸਾਨੂੰ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।ਅਜਿਹੇ ਪ੍ਰੋਗਰਾਮਾਂ ਨਾਲ ਜਿੱਥੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਭਾਵਨਾ ਵਧਦੀ ਹੈ,ਉੱਥੇ ਸਦਭਾਵਨਾ ਵੀ ਬਣੀ ਰਹਿੰਦੀ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਉੱਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ: ਰਣਵੀਰ ਕੌਸ਼ਲ,ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਸ਼ਰਮਾ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਕੌਂਸਲਰ ਪ੍ਰਦੀਪ ਲਵੀ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ,ਭਾਜਪਾ ਮੰਡਲ ਸਕੱਤਰ ਕੁਮਾਰ ਗੌਰਵ ਮਹਾਜਨ,ਭਾਜਪਾ ਮੈਡੀਕਲ ਸੈੱਲ ਦੇ ਮੰਡਲ ਪ੍ਰਧਾਨ ਕਪਿਲ ਧੀਰ,ਸ਼ਾਹੀਲ ਸ਼ਰਮਾ,ਨਿਖਿਲ ਪੂਰੀ ਪੁਰੀ ਆਦਿ ਹਾਜ਼ਰ ਸਨ।

धार्मिक कार्यक्रमों से बढ़ता है भाईचारा:रणजीत सिंह खोजेवाल

भाजपा नेताओ ने लिया बाबा खाटू श्याम का आशीर्वाद

कपूरथला(केसरी समाचार सेवा)-धार्मिक आयोजन आज के समय की आवश्यकता है।समय-समय पर ऐसे आयोजन होते रहने चाहिए।धार्मिक आयोजनों से आपसी भाईचारा बढ़ता है व असीम शाति का भी अनुभव होता है।उक्त शब्द भाजपा के हल्का इंचार्ज रणजीत सिंह खोजेवाल भाजपा नेताओ सहित श्री राम भगत बाला जी सेवा संघ द्वारा मस्जिद चौंक में श्री खाटू श्याम बाबा की करवाई गई दूसरी चौंकी में नतमस्तक होते हुए उपस्थित हजारों की संख्या में श्रद्धालुओं को कहे।इस अवसर पर श्री राम भगत बाला जी सेवा संघ के विक्की गुजराल,दिनेश आनंद,बलराम गुप्ता,अविनाश शर्मा,चेतन मलन द्वारा भाजपा नेताओ को सिरोपा देकर सम्मानित किया गया।उन्होंने कहा कि इस तरह के धार्मिक आयोजन से आपसी भाईचारा बढ़ता है व बच्चों में अच्छे संस्कार व भक्ति भाव, जागृत होता है।खोजेवाल ने कहा कि इस तरह के कार्यक्रमों से माहौल भी अच्छा रहता है और बच्चों को संस्कार मिलते हैं।उन्होंने कहा कि कपूरथला जिले में हिंदू-सिख भाईचारा एक मिसाल है,जहां हर धार्मिक कार्यक्रमों में सभी वर्गों के लोग मिलकर प्रेम से रहते हैं।उन्होंने कहा कि प्रदेश में धार्मिकता के नाम पर बांटने का काम कुछ लोग कर रहे है।जो कभी भी अपने मंसूबो में कामयाब नहीं होंगे।भाजपा जिला प्रधान राजेश पासी व जिला उपप्रधान एडवोकेट पियूष मनचंदा ने कहा कि हमें धार्मिक व सामाजिक कार्यों में बढ़चढ़ कर भाग लेना चाहिए।ऐसे कार्यक्रमों से जहां समाज में आपसी भाईचारे की भावना बढ़ती है वहीं सौहार्द भी कायम रहता।इस अवसर पर भाजपा के जिला प्रधान राजेश पासी,उपप्रधान एडवोकेट पियूष मनचंदा,मेडिकल सेल के प्रदेश प्रधान डा.रणवीर कौशल,जिला महासचिव जगदीश शर्मा,प्रदेश कार्यकारणी के सदस्य शाम सुंदर अग्रवाल,पार्षद प्रदीप लवी,युवा मोर्चा के जिला महासचिव विवेक सिंह सन्नी बैंस,भाजपा महिला मोर्चा की मंडल प्रधान ईशा महाजन,भाजपा मंडल सचिव कुमार गौरव महाजन,भाजपा मेडिकल सेल के मंडल प्रधान कपिल धीर,शाहिल शर्मा,निखिल पूरी आदि उपस्थित थे।

 

Leave a Reply