KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਇਕਬਾਲ ਸਿੰਘ ਲਾਲਪੁਰਾ ਤੇ ਸਵਾਲ ਚੁੱਕਣ ਵਾਲੇ ਬਾਦਲ ਇਹ ਦੱਸਣ ਕਿ ਇਨ੍ਹੇ ਸਾਲ ਰਾਜ ਕਰਨ ਦੇ ਬਾਵਜੂਦ ਵੀ ਸਿੱਖ ਕੌਮ ਲਈ ਕੀ  ਕੀਤਾ- ਖੋਜੇਵਾਲ 

ਇਕਬਾਲ ਸਿੰਘ ਲਾਲਪੁਰਾ ਤੇ ਸਵਾਲ ਚੁੱਕਣ ਵਾਲੇ ਬਾਦਲ ਇਹ ਦੱਸਣ ਕਿ ਇਨ੍ਹੇ ਸਾਲ ਰਾਜ ਕਰਨ ਦੇ ਬਾਵਜੂਦ ਵੀ ਸਿੱਖ ਕੌਮ ਲਈ ਕੀ  ਕੀਤਾ- ਖੋਜੇਵਾਲ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 भाजपा नेता इकबाल सिंह लालपुरा पर सवाल उठाने वाले बादल बताएं कि इतने साल शासन करने के बाद भी उन्होंने सिख समुदाय के लिए क्या किया-खोजेवाल

कपूरथला( केसरी समाचार सेवा)-अकाली दल ने (बादल)के नेतृत्व द्वारा भाजपा नेता और राष्ट्रीय अल्पसंख्यकों आयोग के चेयरमेन इकबाल सिंह लालपुरा के खिलाफ निराधार पर लगाए जा रहे आरोपों को खारिज करते हुए पूर्व चेयरमेन व भाजपा के हल्का इंचार्ज रणजीत सिंह खोजेवाल ने कहा कि नौ नवंबर को होने वाले शिरोमणि गुरुद्वारा प्रबंधक कमेटी के वार्षिक चुनाव में अकाली दल अपने प्रत्याशी की निश्चित हार को देखते हुए गंदी बयानबाजी कर रहा है।खोजेवाल ने कहा कि यह विडंबना है कि जिस पार्टी को पंजाबी पार्टी में तब्दील की जा चुकी है,वह आज पंथ की रक्षा के लिए जाग गई है।दूसरों को शिरोमणि कमेटी के चुनाव में हस्तक्षेप न करने की सलाह देने वाले अकाली दल खुद चुनाव आयोग में राजनीतिक दल के रूप में पंजीकृत है,फिर वह किसी धार्मिक संस्था के अध्यक्ष पद के उम्मीदवार की घोषणा कर धार्मिक मामलों में दखल कैसे दे रहा है?खोजेवाल ने कहा कि सिखों को गुलाम बनाने की प्रक्रिया सदियों से चली आ रही है।लेकिन यह मनसूबे सिखों ने कभी सफल नहीं होने दिए।सिख कभी भी गुलामी का जीवन जीना स्वीकार नहीं करते,चाहे वह विद्रोही हो या राजा।मुगल,अंग्रेज भी पंजाब को लंबे समय तक गुलाम नहीं रख सके।आज का इतिहास भी इस बात की गवाही देता है कि पूरे पंजाब के शेरों ने पंजाब में अकाली दल को केवल चार सीटें पर सिमट कर रख दिया हैं।उन्होंने कहा कि बादल अकाली दल ने सिख धर्म की आड़ में सिखों के सिद्धांतों को नष्ट करने में कोई कसर नहीं छोड़ रहा है,लेकिन बुद्धिमान और समर्पित सिख हर कदम पर उनके दोहरे चेहरे का पर्दाफाश करने के लिए आवाज उठा कर सिख पंथ को सतर्क कर रहे हैं।उन्होंने कहा की मोदी सरकार सिख हितैषी हरकर है।जिसका उदाहरण श्री दरबार साहिब अमृतसर के लिए एफसीआरए पंजीकरण, लंगर से जीएसटी हटाना,श्री करतारपुर साहिब में गलियारे का खुलवाना,गुरु नानक देव जी की 550वीं प्रकाश पर्व मनाना।उन्होंने कहा कि इससे गुरु नानक देव जी की शिक्षाओं का प्रसार हुआ।दुनिया भर में गुरु गोबिंद सिंह जी की 350वीं प्रकाश पर्व के अवसर पर गुरु तेग बहादुर जी की 400 प्रकाश पर्व के अवसर पर राष्ट्रीय स्तरीय कार्यक्रम किये गए,काली सूची से नाम हटाए गए,तीन दशक बाद 1984 के सिख नरसंहार की जांच स्थापित हुई,300 मामले आगे की जांच के लिए फिर से खोले गए और उनमें से कई के खिलाफ चार्जशीट दायर की गई।सिख विरासत का गौरव बढ़ाया गया जिसके तहत विदेशों में बाल और दाढ़ी रखना सिखों के लिए धार्मिक मर्यादा है,कुछ विशिष्ट देशों में ऐसी छूट दिलवाने में मदद की गई,जहां बाल और दाढ़ी के साथ काम करने की अनुमति नहीं है।खोजेवाल ने कहा कि इसके अलावा जलियांवाला बाग मेमोरियल बनाया गया, मुश्किल समय में मदद के लिए हाथ पाकिस्तान के सिखों के साथ एकजुटता की गई,जम्मू-कश्मीर में सिखों के अधिकारों को सुनिश्चित करना,शोरमणि गुरुद्वारा प्रबंधक कमेटी(एसजीपीसी)के चुनावों में सुधार करवाए गए,विदेशों से पंजाब के साथ कनेक्टिविटी और कनेक्शन,अमृतसर से लंदन,अमृतसर से दिल्ली दिल्ली से बर्मिंघम के लिए एयर इंडिया की सीधी उड़ानें शुरू की गई,सिख युवाओं को सशक्त बनाने के लिए कई काम किए गए।उन्होंने कहा कि भाजपा नेता इकबाल सिंह लालपुरा पर सवाल वाले बदल यह बताये कि इतने वर्षों तक शासन करने के बावजूद उन्होंने सिख समुदाय के लिए क्या किया है।खोजेवाल ने कहा कि प्रधानमंत्री नरेंद्र मोदी ने सिखों की नब्ज को पहचाना और सिख समुदाय के प्रति गंभीरता दिखा कर अनेको कार्य करके सिख हितैषी होने का सबूत दिया है।उन्होंने कहा कि मोदी ने लोगों की भावनाओं को समझकर कई अच्छे कदम उठाए हैं।जिसमें विवादास्पद कृषि कानूनको वपिल लेना भी शामिल है।उन्होंने नवंबर ’84 सिख नरसंहार के दोषियों को दंडित करने,करतारपुर कॉरिडोर खोलने में गंभीरता दिखाई।छोटे साहिबजादों की शहादत को समर्पित वीर बाल दिवस मनाने के एलान भी शामिल है।उन्होंने कहा कि प्रधानमंत्री नरेंद्र मोदी के नेतृत्व में भारत मजबूत हुआ है व वैश्विक स्तर पर भारत की छवि मजबूत हुई है।उन्होंने कहा कि पंजाब के अर्थव्यवस्था को अपने पैरों पर वापस लाने,उद्योग को विकसित करने,युवाओं के पलायन को रोकने,बेरोजगारी,स्वास्थ और शिक्षा के क्षेत्र को जनहित का बनाने के लिए केंद्र सरकार को सहयोग करना चाहिए।

ਕਪੂਰਥਲਾ(ਕੇਸਰੀ ਨਿਊਜ਼ ਨੈੱਟਵਰਕ)- ਅਕਾਲੀ ਦਲ(ਬਾਦਲ) ਦੀ ਲੀਡਰਸ਼ਿਪ ਵੱਲੋਂ ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਉਂਦਿਆਂ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ 9 ਨਵੰਬਰ ਨੂੰ ਹੋ ਰਹੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਚ ਆਪਣੇ ਉਮੀਦਵਾਰ ਦੀ ਨਿਸ਼ਚਿਤ ਹਾਰ ਤੋਂ ਬੋਖਲਾਹਟ ਵਿਚ ਆਕੇ ਗੰਦੀ ਬਿਆਨਬਾਜ਼ੀ ਕਰ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਇਹ ਵਿਡੰਬਣਾ ਹੀ ਹੈ ਕਿ ਪੰਜਾਬੀ ਪਾਰਟੀ ਵਿਚ ਤਬਦੀਲ ਕੀਤੀ ਜਾ ਚੁੱਕੀ ਪਾਰਟੀ ਨੂੰ ਅੱਜ ਪੰਥ ਦਾ ਹੇਜ ਜਾਗਿਆ ਹੈ।ਦੂਜਿਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਚ ਦਖਲਅੰਦਾਜ਼ੀ ਨਾ ਕਰਨ ਦੀ ਨਸੀਹਤ ਦੇਣ ਵਾਲਾ ਅਕਾਲੀ ਦਲ ਆਪ ਇਕ ਰਾਜਨੀਤਕ ਪਾਰਟੀ ਵਜੋਂ ਚੋਣ ਕਮਿਸ਼ਨ ਕੋਲ ਦਰਜ ਹੈ,ਫਿਰ ਉਹ ਕਿਵੇਂ ਧਾਰਮਿਕ ਸੰਸਥਾ ਦੇ ਪ੍ਰਧਾਨ ਲਈ ਉਮੀਦਵਾਰ ਐਲਾਨ ਕਰਦਿਆਂ ਧਾਰਮਿਕ ਮਾਮਲਿਆਂ ਚ ਦਖ਼ਲ ਦੇ ਰਿਹਾ ਹੈ?ਖੋਜੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਗੁਲਾਮ ਬਣਾ ਰੱਖਣ ਦਾ ਸਿਲਸਿਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ।ਪਰ ਇਹ ਮਨਸੂਬੇ ਸਿੱਖਾਂ ਨੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ।ਸਿੱਖ ਕਦੇ ਵੀ ਗੁਲਾਮੀ ਦੀ ਜ਼ਿੰਦਗੀ ਜਿਉਣੀ ਕਬੂਲ ਨਹੀ ਕਰਦਾ ਇਹ ਬਾਗੀ ਰਿਹਾ ਹੈ ਜਾਂ ਬਾਦਸ਼ਾਹ।ਮੁਗਲ,ਅੰਗਰੇਜ਼,ਵੀ ਪੰਜਾਬ ਨੂੰ ਬਹੁਤਾ ਸਮਾਂ ਗਲਾਮ ਨਾਂ ਰੱਖ ਸਕੇ।ਅੱਜ ਦਾ ਇਤਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੂਰੇ ਪੰਜਾਬ ਦੇ ਸ਼ੇਰਾਂ ਨੇ ਪੰਜਾਬ ਚ ਅਕਾਲੀ ਦਲ ਨੂੰ ਸਿਰਫ ਸਿਰਫ ਚਾਰ ਸੀਟਾਂ ਤੱਕ ਸਿਮਟ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਨੇ ਸਿੱਖੀ ਭੇਸ ਚ ਸਿੱਖਾਂ ਦੇ ਸਿਧਾਂਤ ਨੂੰ ਖੋਰਾ ਲਾਹੁਣ ਚ ਕੋਈ ਕਸਰ ਨਹੀਂ ਛੱਡ ਰਿਹਾ ਪਰ ਸੂਝਵਾਨ ਤੇ ਸਮਰਪਿਤ ਸਿੱਖ ਹਰ ਕਦਮ ਕਦਮ ਤੇ ਉਹਨਾਂ ਦਾ ਦੋਗਲਾ ਚਿਹਰਾ ਨੰਗਾ ਕਰਨ ਚ ਅਵਾਜ ਬੁਲੰਦ ਕਰ ਸਿੱਖ ਪੰਥ ਨੂੰ ਸੂਚੇਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖ ਹਿਤੈਸ਼ੀ ਹਾਰਕਾਰ ਹੈ।ਜਿਸਦਾ ਦਾ ਉਦਾਹਰਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਐਫ.ਸੀ.ਆਰ.ਏ.ਰਜਿਸਟ੍ਰੇਸ਼ਨ, ਲੰਗਰ ਤੋਂ ਜੀ.ਐਸ.ਟੀ.ਹਟਾਉਣਾ,ਸ੍ਰੀ ਕਰਤਾਰਪੁਰ ਸਾਹਿਬ ਵਿਚ ਕੌਰੀਡੋਰ ਖੁਲਵਾਣਾ,ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ।ਉਨ੍ਹਾਂ ਕਿਹਾ ਕਿ ਇਸ ਤੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ।ਦੁਨੀਆਂ ਭਰ ਵਿਚ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ,ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਅਤੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਪੱਧਰੀ ਸਮਾਗਮ ਕੀਤੇ,ਬਲੈਕ ਲਿਸਟ ਚੋਂ ਨਾਂ ਹਟਾਏ ਗਏ,ਤਿੰਨ ਦਹਾਕਿਆਂ ਮਗਰੋਂ 1984 ਸਿੱਖ ਕਤਲੇਆਮ ਦੀ ਜਾਂਚ ਸਿੱਟ ਕਾਇਮ ਕੀਤੀ ਗਈ, 300 ਮਾਮਲੇ ਅਗਲੇਰੀ ਜਾਂਚ ਲਈ ਮੁੜ ਖੋਲ੍ਹੇ ਤੇ ਉਨ੍ਹਾਂ ਵਿਚੋਂ ਬਹੁਤਿਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਗਏ।ਸਿੱਖ ਵਿਰਾਸਤ ਦਾ ਮਾਣ ਵਧਾਇਆ ਗਿਆ,ਜਿਸ ਤਹਿਤ ਬਾਹਰਲੇ ਮੁਲਕਾਂ ਵਿਚ ਕੇਸ ਤੇ ਦਾੜ੍ਹੀ ਰੱਖਣਾ ਸਿੱਖਾਂ ਲਈ ਧਾਰਮਿਕ ਰਹਿਤ ਮਰਿਆਦਾ ਹੈ,ਕੁਝ ਖਾਸ ਦੇਸ਼ਾਂ ਵਿਚ ਅਜਿਹੀ ਛੋਟ ਦਿਵਾਉਣ ਵਿਚ ਮਦਦ ਕੀਤੀ,ਜਿਥੇ ਕੇਸ ਤੇ ਦਾੜ੍ਹੀ ਵਧਾ ਕੇ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ।ਖੋਜੇਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਯਾਦਗਾਰ ਬਣਾਈ,ਮੁਸ਼ਕਲ ਸਮੇਂ ਵਿਚ ਮਦਦ ਦਾ ਹੱਥ,ਪਾਕਿਸਤਾਨ ਦੇ ਸਿੱਖਾਂ ਦੇ ਨਾਲ ਇਕਜੁਟਤਾ ਕੀਤੀ ਗਈ,ਜੰਮੂ ਕਸ਼ਮੀਰ ਵਿਚ ਸਿੱਖਾਂ ਦੇ ਅਧਿਕਾਰ ਯਕੀਨੀ ਬਣਾਏ ਗਏ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.)ਚੋਣਾਂ ਬਾਰੇ ਸੁਧਾਰ ਕਰਵਾਏ,ਵਿਦੇਸ਼ਾਂ ਵਿਚੋਂ ਪੰਜਾਬ ਨਾਲ ਕੁਨੈਕਟੀਵਿਟੀ ਤੇ ਕੁਨੈਕਸ਼ਨ,ਅੰਮ੍ਰਿਤਸਰ ਤੋਂ ਲੰਦਨ ਤੇ ਅੰਮ੍ਰਿਤਸਰ ਤੋਂ ਦਿੱਲੀ ਤੋਂ ਬਰਮਿੰਘਮ ਦੇ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ,ਸਿੱਖ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਰੁਜ਼ਗਾਰ ਦੇਣ ਆਦਿ ਦੇ ਕਈ ਕੰਮ ਕੀਤੇ।ਉਨ੍ਹਾਂ ਕਿਹਾ ਕਿਹਾ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਤੇ ਸਵਾਲ ਚੁੱਕਣ ਵਾਲੇ ਬਾਦਲ ਇਹ ਦੱਸਣ ਕਿ ਇਨ੍ਹੇ ਸਾਲ ਰਾਜ ਕਰਨ ਦੇ ਬਾਵਜੂਦ ਸਿੱਖ ਕੌਮ ਲਈ ਕਿ ਕੀਤਾ ਹੈ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਸਿੱਖਾਂ ਦੀ ਨਬਜ਼ ਨੂੰ ਪਛਾਣਿਆ,ਸਿੱਖ ਕੌਮ ਪ੍ਰਤੀ ਗੰਭੀਰਤਾ ਦਿਖਾ ਕੇ ਅਨੇਕਾਂ ਕਾਰਜ ਕਰਦਿਆਂ ਸਿੱਖ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮੋਦੀ ਨੇ ਲੋਕਾਂ ਭਾਵਨਾਵਾਂ ਸਮਝਦਿਆਂ ਕਈ ਚੰਗੇ ਕਦਮ ਚੁੱਕੇ ਹਨ।ਜਿਸ ਵਿਚ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਵੀ ਸ਼ਾਮਿਲ ਹੈ।ਉਨ੍ਹਾਂ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਚ ਸੰਜੀਦਗੀ ਦਿਖਾਈ,ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਵੀ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਮਜ਼ਬੂਤ ਹੋਇਆ ਹੈ ਅਤੇ ਵਿਸ਼ਵ ਪੱਧਰ ਤੇ ਭਾਰਤ ਦਾ ਅਕਸ ਮਜ਼ਬੂਤ ਬਣੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਅਰਥਚਾਰੇ ਨੂੰ ਪੈਰਾਂ ਸਿਰ ਮੁੜ ਲਿਆਉਣ,ਇੰਡਸਟਰੀ ਦੇ ਵਿਕਾਸ,ਨੌਜਵਾਨਾਂ ਦਾ ਪ੍ਰਵਾਸ ਰੋਕਣ,ਬੇਰੁਜ਼ਗਾਰੀ,ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਲੋਕ ਹਿਤੂ ਬਣਾਉਣ ਲਈ ਕੇਂਦਰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

Leave a Reply