KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਜਿਲਾ ਪੱਧਰੀ ਗੱਤਕਾ ਟੂਰਨਾਮੈਂਟ 9 ਨਵੰਬਰ ਨੂੰ

ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਜਿਲਾ ਪੱਧਰੀ ਗੱਤਕਾ ਟੂਰਨਾਮੈਂਟ 9 ਨਵੰਬਰ ਨੂੰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


   ਜਿਲੇ ਦੀ ਜੇਤੂ ਟੀਮ ਖੇਡੇਗੀ ਰਾਜ ਪੱਧਰੀ ਗੱਤਕਾ ਚੈੰਪੀਅਨਸ਼ਿੱਪ ਚ

ਮਾਲੇਰਕੋਟਲਾ 6 ਨਵੰਬਰ : (ਕੇਸਰੀ ਨਿਊਜ਼ ਨੈੱਟਵਰਕ )- ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਵੱਲੋਂ 9 ਨਵੰਬਰ ਬੁੱਧਵਾਰ ਨੂੰ ਭੁਪਿੰਦਰਾ ਗਲੋਬਲ ਸਕੂਲ ਪਿੰਡ ਬਿੰਜੋਕੀ ਕਲਾਂ ਵਿਖੇ ਲੜਕੇ ਤੇ ਲੜਕੀਆਂ ਦੇ ਉਮਰ ਵਰਗ 14, 17, 19, 22, 25 ਵਿੱਚ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਨਾਂ ਮੁਕਾਬਲਿਆਂ ਵਿੱਚ ਫਰੀ ਸੋਟੀ ਅਤੇ ਸਿੰਗਲ ਸੋਟੀ ਵਰਗ ਵਿੱਚ ਟੀਮ ਅਤੇ ਵਿਅਕਤੀਗਤ ਈਵੈਂਟਾਂ ਦੇ ਮੁਕਾਬਲੇ ਹੋਣਗੇ।

          ਇਸ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਪਰਦੀਪ ਸਿੰਘ ਪ੍ਰਧਾਨ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਨੇ ਦੱਸਿਆ ਕਿ ਇਸ ਸੰਬੰਧੀ ਗੱਤਕਾ ਟੀਮਾਂ ਲਈ ਐਂਟਰੀਆਂ ਭੇਜਣ ਦੀ ਆਖ਼ਰੀ ਮਿਤੀ 07 ਨਵੰਬਰ ਰੱਖੀ ਗਈ ਹੈ। ਜਿਲੇ ਦੇ ਸਮੂਹ ਗੱਤਕਾ ਖਿਡਾਰੀ ਤੇ ਖਿਡਾਰਨਾਂ 9 ਨਵੰਬਰ ਨੂੰ ਸਵੇਰੇ 9:00 ਵਜੇ ਭੁਪਿੰਦਰਾ ਗਲੋਬਲ ਸਕੂਲਨਾਭਾ ਰੋਡ ਪਿੰਡ ਬਿੰਜੋਕੀ ਕਲਾਂ ਦੇ ਗਰਾਊਂਡ ਵਿੱਚ ਪਹੁੰਚਣ ਜਿੱਥੇ ਸਹੀ 9 ਵਜੇ ਮੁਕਾਬਲਿਆਂ ਲਈ ਟਾਈਆਂ ਪਾ ਦਿੱਤੀਆਂ ਜਾਣਗੀਆਂ।  ਉਨਾਂ ਦੱਸਿਆ ਕਿ ਜ਼ਿਲ੍ਹਾ ਟੂਰਨਾਮੈਂਟ ਵਿੱਚੋਂ ਜੇਤੂ ਖਿਡਾਰੀਆਂ ਤੇ ਖਿਡਾਰਨਾਂ ਨੂੰ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ।

          ਉਨ੍ਹਾਂ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ 11 ਤੋਂ 15 ਨਵੰਬਰ ਤੱਕ ਮਸਤੂਆਣਾ ਸਾਹਿਬ ਵਿਖੇ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਲਈ ਜਿਲੇ ਦੇ ਖਿਡਾਰੀ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਇਹ ਜੰਗਜੂ ਖੇਡ ਹੋਰ ਪ੍ਰਫੁੱਲਤ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਤੱਤਲਾਮੀਤ ਪ੍ਰਧਾਨ ਸੰਤੋਖ ਸਿੰਘਜਥੇਬੰਦਕ ਸਕੱਤਰ ਭੁਪਿੰਦਰ ਸਿੰਘਜਨਰਲ ਸਕੱਤਰ ਦਲਜੀਤ ਸਿੰਘ ਵੜੈਚਜੁਆਇੰਟ ਸੈਕਟਰੀ ਆਤਮਾ ਸਿੰਘਵਿੱਤ ਸਕੱਤਰ ਜਗਤਾਰ ਸਿੰਘਪ੍ਰੈੱਸ ਸੈਕਟਰੀ ਹੁਸ਼ਿਆਰ ਸਿੰਘਮੈਂਬਰ ਪਲਵਿੰਦਰ ਸਿੰਘਬਲਜਿੰਦਰ ਸਿੰਘਜਸਵੰਤ ਸਿੰਘਰਾਜਦੀਪ ਸਿੰਘ ਗਰੇਵਾਲ ਤੇ ਪਰਮਿੰਦਰ ਸਿੰਘ ਵੀ ਹਾਜ਼ਰ ਸਨ ।

Gatka association Malerkotla to organise district Gatka tournament on 9th Nov

Malerkotla 6 November ( ) Gatka Association District Malerkotla is organizing district Gatka competition for boys and girls in age group 14, 17, 19, 22, 25 on Wednesday, November 9 at Bhupindra Global School Village Binjoki Kalan.

            Giving more details after the meeting held in this regard, Pradeep Singh, President, Gatka Association District Malerkotla informed that the last date for sending entries for Gatka teams has been fixed on 7th November. All the Gatka players of the district should reach the playground of Bhupindra Global School, Nabha Road village Binjoki Kalan on 9th November at 9 am where the fixtures would be held for this competitions. He further said the winners of district tournament would get a chance to participate in Punjab state Gatka championship.

            He said that under the aegis of National Gatka Association of India, Punjab State Gatka Championship is being organized by Gatka Association of Punjab at Mastuana Sahib, Sangrur from November 11 to 15 in which selected Gatka teams of the Malerkotla district should participate.

            In this meeting among others Senior Vice President Daljit Singh Tatla, Vice President Santokh Singh, Organization Secretary Bhupinder Singh, General Secretary Daljit Singh Waraich, Joint Secretary Atma Singh, Finance Secretary Jagtar Singh, Press Secretary Hoshiar Singh, Executive Members Palwinder Singh, Baljinder Singh, Jaswant Singh, Rajdeep Singh Grewal and Parminder Singh were also present.

गतका एसोसिएशन मलेरकोटला द्वारा 9 नवंबर को जिला स्तरीय गतका टूर्नामेंट

·         राज्य स्तरीय गतका चैंपियनशिप में खेलेगी जिले की विजेता टीम

advertise with kesari virasat

मलेरकोटला 6 नवंबर ( केसरी समाचार सेवा)- गतका एसोसिएशन जिला मलेरकोटला द्वारा बुधवार 9 नवंबर को भूपिंद्रा ग्लोबल स्कूल ग्राम बिंजोकी कलां में लड़कों और लड़कियों का आयु समूह 14, 17, 19, 22, 25 आयु वर्ग में गतका प्रतियोगिता का आयोजन किया जा रहा है। साहिब श्री गुरु नानक देव जी के प्रकाश पर्व को समर्पित इन प्रतियोगिताओं में फ्री स्टिक और सिंगल स्टिक श्रेणियों में टीम और व्यक्तिगत स्पर्धाएं होंगी।

      इस संबंध में हुई बैठक के बाद जानकारी देते हुए प्रदीप सिंह अध्यक्ष गतका एसोसिएशन जिला मलेरकोटला ने कहा कि गतका टीमों के लिए प्रविष्टियां भेजने की अंतिम तिथि 7 नवंबर निर्धारित की गई है। जिले के सभी गतका खिलाड़ी नौ नवंबर को भूपिंद्र ग्लोबल स्कूलनाभा रोड ग्राम बिंजोकी कलां के मैदान में पहुंचें जहां सुबह नौ बजे प्रतियोगिताओं के लिए टाई होगी। उन्होंने कहा कि जिला टूर्नामेंट के विजेताओं को पंजाब स्तर की प्रतियोगिताओं में भाग लेने का मौका मिलेगा।

      उन्होंने कहा कि नेशनल गतका एसोसिएशन ऑफ इंडिया के नेतृत्व में 11 से 15 नवंबर तक गतका एसोसिएशन पंजाब द्वारा मस्तुआना साहिब में पंजाब स्टेट गतका चैंपियनशिप का आयोजन किया जा रहा है जिसमें जिले के खिलाड़ी अधिक से अधिक भाग लें ताकि यह जंगजू खेल अधिक प्रोत्साहित की जा सके।

      इस अवसर पर अन्य के अलावा वरिष्ठ उपाध्यक्ष दलजीत सिंह ततलाउपाध्यक्ष संतोख सिंहसंगठन सचिव भूपिंदर सिंहमहासचिव दलजीत सिंह वड़ैचसंयुक्त सचिव आत्मा सिंहवित्त सचिव जगतार सिंहप्रेस सचिव होशियार सिंहसदस्य पलविंदर सिंहबलजिंदर सिंहजसवंत सिंहराजदीप सिंह ग्रेवाल और परमिंदर सिंह भी उपस्थित थे।

Leave a Reply