Education News Punjab ਐਚ.ਐਮ.ਵੀ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਕੀਤਾ ਅਪਣੇ ਵਿਦਿਆਲਿਆ ਦਾ ਨਾਂ ਰੌਸ਼ਨ October 27, 2022October 27, 2022 Gurpreet Singh Sandhu 0 Comments HMV Collage, The students of HMV once again made the name of their Vidyalaya Roshan, The students of MA Hindi Sem-4 of HMV brought honor and glory ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ)- ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਐੱਮ.ਏ. (ਹਿੰਦੀ) ਸੈਮੀ-4 ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ‘ਚ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਨਾਂ ਰੌਸ਼ਨ ਕੀਤਾ। ਰੁਖਸਾਨਾ ਨੇ 1600 ਵਿੱਚੋਂ 1399 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ, ਚੇਤਨਾ ਨੇ 1319 ਅੰਕ ਲੈ ਕੇ ਚੌਥਾ ਅਤੇ ਪ੍ਰੀਤੀ ਨੇ 1319 ਅੰਕ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਪ੍ਰੋ: ਡਾ: (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਮੁਖੀ ਡਾ. ਜੋਤੀ ਗੋਗੀਆ ਨੂੰ ਵਧਾਈ ਦਿੱਤੀ। ਸ੍ਰੀਮਤੀ ਪਵਨ ਕੁਮਾਰੀ ਅਤੇ ਡਾ. ਦੀਪਤੀ ਧੀਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।