ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਵੀ ਤਸਵੀਰਾਂ ‘ਤੇ ਵਿਸਤ੍ਰਿਤ ਨਜ਼ਰ ਮਾਰੀ ਅਤੇ ਆਸ਼ੀਸ਼ ਕੁਮਾਰ, ਐਚਓਡੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨਾਲ ਫੋਟੋਗ੍ਰਾਫ਼ਰਾਂ ਦੇ ਮਨੋਵਿਗਿਆਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਪ੍ਰਦਰਸ਼ਨੀ ਨੂੰ ਇੱਕ ਯੋਗ ਬਣਾਉਣ ਲਈ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ।