KESARI VIRASAT

ਕੇਸਰੀ ਵਿਰਾਸਤ

Latest news
ਗੈਂਗਸਟਰ-ਰਾਜਨੇਤਾ ਮੁਖਤਾਰ ਅੰਸਾਰੀ ਦੀ ਮੌਤ  ਭਾਜਪਾ ਵਲੋਂ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ... ਅਰਵਿੰਦ ਕੇਜਰੀਵਾਲ ਦੀ ਈ.ਡੀ ਹਿਰਾਸਤ 1 ਅਪ੍ਰੈਲ ਤੱਕ ਵਧੀ: ਮੁੱਖ ਮੰਤਰੀ ਨੇ ਖੁਦ ਅਦਾਲਤ 'ਚ ਕੀਤੀ ਵਕੀਲ, ਕਿਹਾ- ਗ੍ਰਿਫਤਾ... ਭਾਜਪਾ 'ਚ ਸ਼ਾਮਲ ਹੁੰਦੇ ਸਾਰ ਬਿੱਟੂ ਦਾ ਦਾਅਵਾ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਡਿੱਗੇਗੀ 'ਆਪ' ਸਰਕਾਰ; ਕਈ ਕੌਂਸ... ਗ੍ਰਿਫਤਾਰੀ-ਰਿਮਾਂਡ ਤੋਂ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: ਦਿੱਲੀ ਹਾਈਕੋਰਟ ਨੇ ED ਤੋਂ 2 ਅਪ੍ਰੈਲ ਤੱਕ ਜਵਾਬ ਮੰਗਿਆ; ਸ... ਟਿਕਟ ਵਗਾਹ ਕੇ ਮਾਰੀ: AAP ਦੇ ਇਕਲੌਤੇ MP ਸੁਸ਼ੀਲ ਰਿੰਕੂ ਭਾਜਪਾ 'ਚ ਸ਼ਾਮਲ: ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਪਾਰਟੀ ਛੱਡ ... BREAKING NEWS: ਲੋਕ ਸਭਾ ਚੋਣਾਂ ਦੌਰਾਨ ਵਿਧਾਇਕ ਨੇ ਪੰਜਾਬ 'ਚ 'ਆਪ' ਛੱਡੀ: ਸੋਸ਼ਲ ਮੀਡੀਆ 'ਤੇ ਐਲਾਨ, ਭਾਜਪਾ 'ਚ ਸ਼ਾਮ... ਚੰਡੀਗੜ੍ਹ ਅਤੇ ਪੰਜਾਬ ਵਿੱਚ ਈਡੀ ਦੇ ਛਾਪੇ: ਆਬਕਾਰੀ ਕਮਿਸ਼ਨਰ ਵਰੁਣ ਰੂਜਮ ਦੇ ਘਰ ਪਹੁੰਚੀ ਟੀਮ; ਪਾਰਕ 'ਚੋਂ ਫਟੇ ਹੋਏ ਮਿ... ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਭਾਜਪਾ 'ਚ ਸ਼ਾਮਲ: ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ ਦਾ ਖਾਲਿਸਤਾਨੀਆਂ ਨੇ ਕੀਤਾ ਸ... ਪੰਜਾਬ 'ਚ ਭਾਜਪਾ ਇਕੱਲਿਆਂ ਹੀ ਲੜੇਗੀ ਚੋਣ: ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ- ਇਹ ਆਗੂਆਂ ਤੇ ਵਰਕਰਾਂ ਦੀ ਰਾਏ; ਅਕਾਲ...
You are currently viewing ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਗ੍ਰਿਫਤਾਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਗ੍ਰਿਫਤਾਰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਗਿਰੀਸ਼ ਵਰਮਾ ਤੇ ਪਰਿਵਾਰ ਵੱਲੋਂ ਖਰੀਦੀਆਂ ਜਾਇਦਾਦਾਂ ਦੀ ਸੂਚੀ ਦਾ ਕੀਤਾ ਖੁਲਾਸਾ

ਚੰਡੀਗੜ੍ਹ, 12 ਅਕਤੂਬਰ:ਕੇਸਰੀ ਨਿਊਜ਼ ਨੈੱਟਵਰਕ-ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ, ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਪਹਿਲਾਂ ਤਾਇਨਾਤ ਰਹੇ ਕਾਰਜਕਾਰੀ ਅਫਸਰ (ਈ.ਓ.) ਗਿਰੀਸ਼ ਵਰਮਾ ਵਿਰੁੱਧ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੌਜੂਦਾ ਸਮੇਂ ਈ.ਓ. ਭਿੱਵੀਵਿੰਡ, ਅੰਮ੍ਰਿਤਸਰ ਵਿਖੇ ਤਾਇਨਾਤ ਗਿਰੀਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਬਿਊਰੋ ਨੂੰ ਵਰਮਾ ਦੀਆਂ 10 ਵੱਖ-ਵੱਖ ਜਾਇਦਾਦਾਂ ਦਾ ਪਤਾ ਲੱਗਾ ਹੈ ਜਿਹਨਾਂ ਨੂੰ ਈ.ਓ. ਵੱਲੋਂ ਆਪਣੇ ਨਾਂ ਤੋਂ ਇਲਾਵਾ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ‘ਤੇ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੁੱਤਰ ਦੇ ਨਾਂ ‘ਤੇ ਦੋ ਪ੍ਰਾਪਰਟੀ ਡਿਵੈਲਪਰ ਫਰਮਾਂ ‘ਚ 01 ਕਰੋੜ 32 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਸੀ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਉਨ੍ਹਾਂ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ ਜਿਨ੍ਹਾਂ ਨੇ ਗਿਰੀਸ਼ ਵਰਮਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸੀ। ਉਹਨਾਂ ਅੱਗੇ ਕਿਹਾ ਕਿ ਬਿਊਰੋ ਵੱਲੋਂ ਅਗਲੇਰੀ ਜਾਂਚ ਦੌਰਾਨ ਦੋਸ਼ੀ ਵੱਲੋਂ ਇਕੱਤਰ ਕੀਤੀ ਹੋਰ ਗੁਪਤ ਚੱਲ/ਅਚੱਲ ਜਾਇਦਾਦ ਸਮੇਤ ਉੱਚ ਸਰਕਾਰੀ ਅਧਿਕਾਰੀਆਂ ਤੇ ਕਾਰੋਬਾਰੀਆਂ ਨਾਲ ਉਸਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਦੋਸ਼ੀ ਵੱਲੋਂ ਉਸਦੀ ਤਾਇਨਾਤੀ ਦੌਰਾਨ ਵੱਖ-ਵੱਖ ਥਾਵਾਂ ਉਤੇ ਕੀਤੇ ਨਿਵੇਸ਼ਾਂ ਦੀ ਜਾਂਚ ਕੀਤੀ ਜਾ ਸਕੇ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੀ ਜਾਂਚ ਲਈ ਮਿਤੀ 01-04-2008 ਤੋਂ 31-03-2021 ਤੱਕ ਚੈਕ ਪੀਰੀਅਡ ਨਿਰਧਾਰਤ ਕੀਤਾ ਅਤੇ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਅਧਿਕਾਰੀ ਨੇ ਉਕਤ ਸਮੇਂ ਦੌਰਾਨ ਆਪਣੀ ਆਮਦਨ ਦੇ ਸਾਰੇ ਸਰੋਤਾਂ ਤੋਂ 7,95,76,097 ਰੁਪਏ ਪ੍ਰਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਸ ਨੇ 15,11,15,448  ਰੁਪਏ ਖਰਚ ਕੀਤੇ। ਇਸ ਤਰ੍ਹਾਂ ਇਹ ਪਾਇਆ ਗਿਆ ਕਿ ਉਸਨੇ 7,15,39,352 ਰੁਪਏ ਤੋਂ ਵੱਧ ਖਰਚ ਕੀਤੇ ਜੋ ਕਿ ਇਸਦੀ ਆਮਦਨ ਦਾ 89.90 ਪ੍ਰਤੀਸ਼ਤ ਬਣਦਾ ਹੈ ਅਤੇ ਇਹ ਧਨ ਉਸ ਨੇ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤਾ ਸੀ। ਇਸ ਪੜਤਾਲ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ), 13 (2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਸ਼ੱਕੀ ਦੁਆਰਾ ਬਣਾਈਆਂ ਗਈਆਂ ਨਾਮੀ/ਬੇਨਾਮੀ ਜਾੲੋਦਾਦਾਂ ਤੇ ਨਿਵੇਸ਼ ਕੀਤੇ ਧਨ ਦਾ ਵੇਰਵਾ ਹੇਠ ਲਿਖੇ ਅਨਸੁਾਰ ਹੈ :

  1. ਉਕਤ ਸ਼ੱਕੀ ਅਧਿਕਾਰੀ ਵੱਲੋਂ ਇੱਕ ਸ਼ੋਅਰੂਮ ਨੰਬਰ 136, ਸੈਕਟਰ 14, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦਿਆ ਹੋਇਆ ਹੈ।
  2. ਇਸ ਸ਼ੱਕੀ ਵੱਲੋਂ ਕੋਠੀ ਨੰਬਰ 432, ਸੈਕਟਰ 12, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦੀ ਹੋਈ ਹੈ।
  3. ਸ਼ੱਕੀ ਵੱਲੋਂ ਆਪਣੀ ਪਤਨੀ ਸ਼੍ਰੀਮਤੀ ਸੰਗੀਤਾ ਵਰਮਾ ਦੇ ਨਾਮ ਉਪਰ ਪਲਾਟ ਨੰਬਰ 21, ਡਬਲਯੂ. ਡਬਲਯੂ. ਆਰ. ਡਬਲਯੂ. ਸੁਸਾਇਟੀ, ਬਲਾਕ-ਬੀ, ਪਿੰਡ ਕਾਂਸਲ ਵਿਖੇ ਖਰੀਦਣ ਲਈ ਬਿਆਨਾ ਕੀਤਾ ਹੋਇਆ ਹੈ।
  4. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਪਰ ਹੋਰ ਵਿਅਕਤੀਆਂ ਨਾਲ ਰਲਕੇ ਮਕਾਨ ਨੰਬਰ ਬੀ-4, 2047/1, ਚੌੜਾ ਬਜਾਰ ਲੁਧਿਆਣਾ ਵਿਖੇ ਖਰੀਦਿਆ ਹੋਇਆ ਹੈ।
  5. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 14, ਰਕਬਾ 150 ਵਰਗ ਗਜ ਯੂ.ਐਸ. ਅਸਟੇਟ ਢਕੋਲੀ, ਜੀਰਕਪੁਰ ਵਿਖੇ ਖਰੀਦਿਆ ਹੋਇਆ ਹੈ।
  6. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਉਪਰ ਪਿੰਡ ਖੁਡਾਲ ਕਲਾਂ ਵਿਖੇ 19 ਕਨਾਲ 16 ਮਰਲੇ ਜਮੀਨ ਖਰੀਦੀ ਹੋਈ ਹੈ।
  7. ਸ਼ੱਕੀ ਦੀ ਪਤਨੀ ਸੰਗੀਤਾ ਵਰਮਾ ਵੱਲੋਂ ਸ਼ੋਅਰੂਮ ਨੰਬਰ 25, ਗਰਾਉਂਡ ਫਲੋਰ, ਸੁਸ਼ਮਾ ਇੰਪੀਰੀਅਲ, ਜੀਰਕਪੁਰ ਵਿਖੇ 51 ਲੱਖ ਰੁਪਏ ਦੇਕੇ ਬੁੱਕ ਕਰਵਾਇਆ ਹੋਇਆ ਹੈ।
  8. ਇਸ ਦੇ ਲੜਕੇ ਵਿਕਾਸ ਵਰਮਾ ਵੱਲੋਂ 49 ਲੱਖ ਰੁਪਏ ਦੇਕੇ ਸ਼ੋਅਰੂਮ ਨੰਬਰ 26, ਗਰਾਉਂਡ ਫਲੋਰ, ਸੁਸ਼ਮਾ ਇੰਪੀਰੀਅਲ, ਜੀਰਕਪੁਰ ਵਿਖੇ 51 ਲੱਖ ਰੁਪਏ ਦੇਕੇ ਬੁੱਕ ਕਰਵਾਇਆ ਹੋਇਆ ਹੈ।
  9. ਸ਼ੱਕੀ ਵੱਲੋਂ ਆਪਣੇ ਲੜਕੇ ਵਿਕਾਸ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 16, ਰਕਬਾ 142.50 ਵਰਗ ਗਜ ਯੂ.ਐਸ. ਅਸਟੇਟ ਢਕੋਲੀ ਵਿਖੇ ਖਰੀਦਿਆ ਹੋਇਆ ਹੈ।
  10. ਸ਼ੱਕੀ ਵੱਲੋਂ ਆਪਣੇ ਲੜਕੇ ਵਿਕਾਸ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 17, ਰਕਬਾ 142.50 ਵਰਗ ਗਜ ਯੂ.ਐਸ. ਅਸਟੇਟ ਢਕੋਲੀ ਵਿਖੇ ਖਰੀਦਿਆ ਹੋਇਆ ਹੈ।
  11. ਸ਼ੱਕੀ ਦੇ ਲੜਕੇ ਵਿਕਾਸ ਵਰਮਾ ਵੱਲੋਂ ਬਾਲਾਜੀ ਇੰਟਫਰਾ ਬਿਲਡਟੈਕ ਫਰਮ ਵਿੱਚ 56 ਲੱਖ ਰੁਪਏ ਦੀ ਇੰਨਵੈਸਟਮੈਂਟ ਕੀਤੀ ਹੋਈ ਹੈ।
  12. ਬਾਲਾਜੀ ਡਿਵੈਲਪਰ ਖਰੜ ਵਿੱਚ ਸ਼ੱਕੀ ਦੇ ਲੜਕੇ ਵਿਕਾਸ ਵਰਮਾ ਵੱਲੋਂ 76 ਲੱਖ ਰੁਪਏ ਇੰਨਵੈਸਟ ਕੀਤੇ ਗਏ ਹਨ।

आय से अधिक जायदाद बनाने के दोष अधीन विजीलैंस ब्यूरो द्वारा ई.ओ. गिरिश वर्मा गिरफ़्तार

गिरिश वर्मा और परिवार द्वारा खरीदी जायदादों की सूची का किया खुलासा

चंडीगढ़, 12 अक्तूबर: राज्य में भ्रष्टाचार के विरुद्ध चल रही मुहिम के दौरान पंजाब विजीलैंस ब्यूरो ने नगर काऊंसिल, ज़ीरकपुर, एस.ए.एस. नगर में पहले तैनात रहे कार्यकारी अधिकारी ( ई.ओ.) गिरिश वर्मा के विरुद्ध अपने सरकारी पद का दुरुपयोग करके आमदनी के स्रोतों से अधिक जायदाद बनाने के दोष में केस दर्ज किया है। इस मामले में मौजूदा समय ई.ओ. भिहीविंड, अमृतसर में तैनात गिरिश वर्मा को गिरफ़्तार कर लिया गया है और कल अदालत में पेश किया जायेगा।
इस सम्बन्धी जानकारी देते हुए विजीलैंस ब्यूरो के प्रवक्ता ने बताया कि जांच के दौरान ब्यूरो को वर्मा की 10 अलग-अलग जायदादों का पता लगा है, जिनको ई.ओ. द्वारा अपने नाम के अलावा अपनी पत्नी संगीता वर्मा और पुत्र विकास वर्मा के नाम पर खरीदा गया है। इसके अलावा उसने अपने पुत्र के नाम पर दो प्रॉपरटी डिवैल्पर फर्मों में 01 करोड़ 32 लाख रुपए का निवेश भी किया हुआ था।
उन्होंने कहा कि विजीलैंस ब्यूरो उन अन्य व्यक्तियों की भूमिका की भी जांच करेगा जिन्होंने गिरिश वर्मा के पारिवारिक सदस्यों के खातों में बड़ी रकमें ट्रांसफर की थीं। उन्होंने आगे कहा कि ब्यूरो द्वारा अगली जांच के दौरान दोषी द्वारा एकत्रित की और गुप्त चल/अचल जायदाद समेत उच्च सरकारी अधिकारियों और कारोबारियों के साथ उसके संबंधों का पता लगाया जायेगा, जिससे दोषी द्वारा उसकी तैनाती के दौरान अलग-अलग स्थानों पर किये निवेशों की जांच की जा सके।

advertise with kesari virasat
और विवरण देते हुए उन्होंने बताया कि विजीलैंस ब्यूरो ने उपरोक्त मुलजिम की चल और अचल जायदादों की जांच के लिए तारीख़ 01- 04-2008 से 31- 03- 2021 तक चैक पीरियड निर्धारित किया और तफ्तीश के दौरान यह सामने आया है कि इस अधिकारी ने उक्त समय के दौरान अपनी आमदन के सभी स्रोतों से 7,95,76,097 रुपए प्राप्त किये और इस समय के दौरान उसने 15,11,15,448 रुपए ख़र्च किये। इस तरह यह पाया गया कि उसने 7,15,39,352 रुपए से अधिक ख़र्च किये, जो कि इसकी आमदन का 89.90 प्रतिशत बनता है और यह धन उसने भ्रष्टाचार के द्वारा इकठ्ठा किया था। इस पड़ताल के आधार पर विजीलैंस ब्यूरो द्वारा भ्रष्टाचार रोकथाम कानून की धारा 13 (1) (बी), 13 (2) के अंतर्गत विजीलैंस ब्यूरो के थाना एस.ए.एस. नगर में मामला दर्ज किया गया है।
उन्होंने बताया कि संदिग्ध द्वारा बनाई गई नामी/ बेनामी जायदादों और निवेश किये धन का विवरण नीचे लिखे अनसुार है:
1. उक्त संदिग्ध अधिकारी द्वारा एक शोरूम नंबर 136, सैक्टर 14, अर्बन एस्टेट पंचकुला में खरीदा हुआ है।
2. इस संदिग्ध द्वारा कोठी नंबर 432, सैक्टर 12, अर्बन एस्टेट पंचकुला में खऱीदी हुई है।
3. संदिग्ध द्वारा अपनी पत्नी श्रीमति संगीता वर्मा के नाम पर प्लॉट नंबर 21, डब्ल्यू.डब्ल्यू.आर.डब्ल्यू. सोसायटी, ब्लॉक-बी, गाँव कांसल में खरीदने के लिए बयाना किया हुआ है।
4. संदिग्ध द्वारा अपनी पत्नी संगीता वर्मा के नाम पर और व्यक्तियों के साथ मिलकर मकान नंबर बी- 4, 2047/1, चौड़ा बाज़ार लुधियाना में खरीदा हुआ है।
5. संदिग्ध द्वारा अपनी पत्नी संगीता वर्मा के नाम पर एक कमर्शियल प्लॉट नंबर 14, क्षेत्रफल 150 वर्ग गज यू.एस. एस्टेट ढकोली, जीरकपुर में खरीदा हुआ है।
6. संदिग्ध द्वारा अपनी पत्नी संगीता वर्मा के नाम पर गाँव खुडाल कलाँ में 19 कनाल 16 मरले ज़मीन खऱीदी हुई है।
7. संदिग्ध की पत्नी संगीता वर्मा द्वारा शोरूम नंबर 25, ग्राउंड फ्लोर, सुषमा इम्पीरियल, जीरकपुर में 51 लाख रुपए देकर बुक करवाया हुआ है।
8. इसके लडक़े विकास वर्मा द्वारा 49 लाख रुपए देकर शोरूम नंबर 26, ग्राउंड फ्लोर, सुषमा इम्पीरियल, जीरकपुर में 51 लाख रुपए देकर बुक करवाया हुआ है।
9. संदिग्ध द्वारा अपने लडक़े विकास वर्मा के नाम पर एक कमर्शियल प्लॉट नंबर 16, क्षेत्रफल 142.50 वर्ग गज यू.एस. अस्टेट ढकोली में खरीदा हुआ है।
10. संदिग्ध द्वारा अपने लडक़े विकास वर्मा के नाम पर एक कमर्शियल प्लॉट नंबर 17, क्षेत्रफल 142.50 वर्ग गज यू.एस. एस्टेट ढकोली में खरीदा हुआ है।
11. संदिग्ध के लडक़े विकास वर्मा द्वारा बालाजी इंफ्रा बिल्डटैक फर्म में 56 लाख रुपए की इनवैस्टमैंट की हुई है।
12. बालाजी डिवैल्पर खरड़ में संदिग्ध के लडक़े विकास वर्मा द्वारा 76 लाख रुपए इनवैस्ट किये गए हैं।

REVEALS PROPERTIES’ LIST PURCHASED BY GIRISH VERMA, FAMILY MEMBERS

Chandigarh October 12: The Punjab Vigilance Bureau (VB), during its ongoing campaign against the corruption in the state, has registered a disproportionate assets case  against Girish Verma, Executive Officer (EO), earlier posted at Nagar Council, Zirakpur, SAS Nagar for amassing huge wealth than the disclosed sources of his income by misusing his official position. In this case Girish Verma, now posted as EO Bhihiwind, Amritsar, has been arrested and would be produced before the competent court tomorrow.

Disclosing this here today, the spokesperson of the VB said during the investigation the Bureau has found 10 different properties which had been purchased by the EO in his own name besides his wife Sangeeta Verma and son Vikas Verma. Apart from this, he had invested Rs 01 crore 32 lakh in two developer firms in the name of his son.

He said the VB would also probe the role of other persons who had transferred huge amounts of money into the accounts of family members of Girish Verma. In addition to this, during further investigation the Bureau would find more undisclosed moveable/immoveable properties amassed by the accused besides his links with the higher public servants and businessmen so as to probe the investments, if any, made by the accused during his postings at various places, he added.

Revealing more details he informed that the VB has fixed a check period to investigate the moveable and immoveable properties of the above said accused from 01-04-2008 to 31-03-2021 and it has come to light that this officer has received an income of Rs. 7,95,76,097 from all known sources of his come and spent Rs. 15,11,15,448 during this period. Thereby It was found that he spent more than Rs 7,15,39,352 which is 89.90 percent of its income and accumulated wealth through corruption. On the basis of this probe the VB has registered a case under section 13 (1) (b), 13 (2) of Prevention of Corruption Act at VB police station, SAS Nagar.

Giving the details of named/benami properties created by the suspect are as follows:

  1. A showroom number 136, Sector 14, Urban Estate Panchkula has been purchased by the suspect.
  2. House No. 432, Sector 12, Urban Estate Panchkula has been purchased by the suspect.
  3. The suspect has made a statement to purchase Plot No. 21, WWRW Society Block-B at village Kansal in the name of his wife Smt. Sangeeta Verma.
  4. House No. B-4, 2047/1, Chaura Bazar at Ludhiana had been purchased by the suspect in the name of his wife Sangeeta Verma along with other persons.
  5. A commercial plot No. 14 having area of 150 square yards has been purchased at Dhakoli in the name of his wife Sangeeta Verma by the suspect.
  6. The suspect has purchased 19 kanal 16 marla land at village Khudal Kalan in the name of his wife Sangeeta Verma.
  7. Showroom No. 25, Ground Floor, at Sushma Imperial Zirakpur was booked by the suspect’s wife Sangeeta Verma for Rs. 51 lakhs.
  8. Showroom No. 26, Ground Floor, at Sushma Imperial at Zirakpur was booked for Rs 51 lakh by his son Vikas Verma for Rs 49 lakh.
  9. The suspect has purchased a commercial plot No. 16 having area of 142.50 sq. yards in U.S. Estate at Dhakoli in the name of his son Vikas Verma.
  10. The suspect has purchased a commercial plot No. 17, having area of 142.50 sq. yards in U.S. estate at Dhakoli in the name of his son Vikas Verma.
  11. An investment of Rs 56 lakh has been made in Balaji Infra Buildltech firm by the suspect’s son Vikas Verma.
  12. Rs 76 lakh has been invested by the suspect’s son Vikas Verma in Balaji Developer Kharar.

————

Leave a Reply