KESARI VIRASAT

Latest news
ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ 
You are currently viewing ਆਈਕੇਜੀ-ਪੀਟੀਯੂ ਜ਼ੋਨਲ ਯੂਥ ਫੈਸਟ 2022 ਵਿੱਚ ਸੀਟੀ ਦੇ ਵਿਦਿਆਰਥੀਆਂ ਨੇ 5 ਸੋਨੇ, 7 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ
CT students won 5 gold, 7 silver and 3 bronze medals in IKG-PTU Zonal Youth Fest 2022

ਆਈਕੇਜੀ-ਪੀਟੀਯੂ ਜ਼ੋਨਲ ਯੂਥ ਫੈਸਟ 2022 ਵਿੱਚ ਸੀਟੀ ਦੇ ਵਿਦਿਆਰਥੀਆਂ ਨੇ 5 ਸੋਨੇ, 7 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


CT students won 5 gold, 7 silver and 3 bronze medals in IKG-PTU Zonal Youth Fest 2022

ਡਾਇਰੈਕਟਰ, ਡਿਵੀਜ਼ਨ ਓਫ ਸਟੂਡੈਂਟ ਵੈਲਫ਼ੇਅਰ ,ਨਿਤਿਨ ਅਰੋੜਾ ਦੀ ਅਗਵਾਈ ਹੇਠ ਦਿਨ-ਰਾਤ ਅਭਿਆਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਆਈਕੇਜੀ-ਪੀਟੀਯੂ ਜ਼ੋਨਲ ਯੂਥ ਫੈਸਟੀਵਲ 2022 ਵਿੱਚ 5 ਗੋਲਡ ਮੈਡਲ, 7 ਚਾਂਦੀ ਦੇ ਤਗਮੇ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ ਅਤੇ ਰਨਰ ਅੱਪ ਟਰਾਫੀ ਹਾਸਿਲ ਕੀਤੀ ਹੈ। ਉਹ ਮਾਈਮ, ਸੋਲੋ ਗਜ਼ਲ, ਸੋਲੋ ਕਲਾਸੀਕਲ, ਸੋਲੋ ਇੰਸਟਰੂਮੈਂਟਲ (ਤਬਲਾ), ਅਤੇ ਗਰੁੱਪ ਸ਼ਬਦ ਵਿੱਚ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ, ਜਦਕਿ ਭੰਗੜਾ, ਸੋਲੋ ਲੋਕ ਗੀਤ, ਗਰੁੱਪ ਗੀਤ, ਸਕਿੱਟ, ਵਾਰ ਅਤੇ ਵੈਸਟਨ ਗਰੁੱਪ ਗੀਤ ਵਿੱਚ ਸਿਲਵਰ ਜਿਤੇ ਅਤੇ ਗਿੱਧੇ ,ਵਨ ਐਕਟ ਪਲੇ ਅਤੇ ਬਹਿਸ ਵਿੱਚ ਕਾਂਸੀ ਜਿੱਤੇ ਹਨ।

ਮਯੰਕ, ਭਾਗੀਦਾਰਾਂ ਵਿੱਚੋਂ ਇੱਕ ਨੇ ਕਿਹਾ, “ਇਸ ਈਵੈਂਟ ਵਿੱਚ ਹਿੱਸਾ ਲੈਣਾ ਸਾਡੇ ਲਈ ਇੱਕ ਸ਼ਾਨਦਾਰ ਸਿੱਖਣ ਦਾ ਅਨੁਭਵ ਰਿਹਾ ਹੈ ਅਤੇ ਇਹ ਤਜਰਬਾ ਸਾਡੀ ਜ਼ਿੰਦਗੀ ਦੀਆਂ ਡਾਇਰੀਆਂ ਵਿਚ ਸਦਾ ਲਈ ਰਹੇਗਾ। ਇੰਨਾ ਹੀ ਨਹੀਂ ਸੀਟੀ ਇੰਸਟੀਚਿਊਟ ਦੇ ਸੌਰਵੇ ਨਾਮਕ ਵਿਦਿਆਰਥੀ ਨੇ ਆਈਕੇਜੀ-ਪੰਜਾਬ ਟੈਕਨੀਕਲ ਯੂਨੀਵਰਸਿਟੀ ਜ਼ੋਨਲ ਯੁਵਕ ਮੇਲਿਆਂ ਵਿੱਚ ਗਜ਼ਲ ਸੋਲੋ ਗੀਤ ਵਿੱਚ ਪਹਿਲਾ ਸਥਾਨ ਗੋਲ੍ਡ ਹਾਸਲ ਕੀਤਾ ਤੇ ਆਪਣੀ ਪ੍ਰਾਪਤੀ ਤੇ, ਉਸਨੇ ਕਿਹਾ,ਗਾਣਾ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ ਅਤੇ ਕਾਲਜ ਨੇ ਮੇਰੇ ਤੇ ਭਰੋਸਾ ਪ੍ਰਗਟਾਇਆ ਅਤੇ ਮੈਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ।
ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਐਸ ਚੰਨੀ ਅਤੇ ਵਾਈਸ ਚੇਅਰਮੈਨ ਸ੍ਰੀ ਹਰਪ੍ਰੀਤ ਸਿੰਘ ਨੇ ਸਾਰੇ ਵਿਦਿਆਰਥੀ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਭਵਿੱਖ ਦੇ ਯਤਨਾਂ ਦੀ ਕਾਮਨਾ ਕੀਤੀ।

सीटी ग्रुप ऑफ इंस्टीट्यूशंस के लिए पिछले कुछ दिन गौरव से भरे रहे हैं क्योंकि छात्रों ने आईकेजी-पंजाब टेक्निकल यूनिवर्सिटी जोनल यूथ फेस्टिवल में कई पुरस्कार जीते हैं।


डायरेक्टर,डिवीज़न ऑफ़ स्टूडेंट्स वेलफेयर , नितिन अरोड़ा के मार्गदर्शन में दिन-रात अभ्यास करने के बाद, छात्रों ने आईकेजी-पीटीयू जोनलयूथ फेस्टिवल 2022 में 5 स्वर्ण पदक, 7 रजत पदक और 3 कांस्य पदक जीते हैं और उपविजेता ट्रॉफी हासिल की है। उन्होंने माइम, सोलो गजल, सोलो क्लासिकल, सोलो इंस्ट्रुमेंटल (तबला), और ग्रुप शब्द में स्वर्ण पदक हासिल करने में कामयाबी हासिल की है, जबकि भंगड़ा, सोलो लोक गीत, ग्रुप सांग, स्किट, वार और वेस्टर्न ग्रुप सांग मे रजत जीता और गिद्दा, वन एक्ट प्ले, और डिबेट मे कांस्य पदक हासिल किया है ।

प्रतिभागियों में से मयंक ने कहा,इस कार्यक्रम में भाग लेना हमारे लिए सीखने का एक शानदार अनुभव रहा है और यह अनुभव हमारे जीवन की डायरी में हमेशा के लिए रहेगा। इतना ही नहीं सीटी इंस्टीट्यूट के एक छात्र सौरव ने गजल सोलो सॉन्ग आईकेजी-पंजाब टेक्निकल यूनिवर्सिटी जोनल यूथ फेस्टिवल में पहला स्थान गोल्ड हासिल किया और अपनी उपलब्धि पर उन्होंने कहा, गाना हमेशा से मेरा जुनून रहा है और कॉलेज ने मुझ पर भरोसा दिखाया है और मुझे इस प्रतियोगिता में भाग लेने के लिए प्रेरित किया है।

सीटी ग्रुप के चेयरमैन चरणजीत एस चन्नी और वाइस चेयरमैन श्री हरपीत सिंह ने सभी विजेताओं को उनके बेहतरीन प्रदर्शन के लिए बधाई दी और उनके भविष्य के प्रयासों में भी शुभकामनाएं दी।

The past few days have been full of glory for CT Group of Institutions as the students have bagged numerous awards in the IKG- Punjab Technical  University Zonal Youth Festivals.

After practicing for days and nights under the guidance of Nittin Arora, Dy. Director, Division of Student welfare, the students have bagged 5 Gold medals,7 silver medals and 3 bronze in IKG-PTU Zonal Youth Festivals 2022  and fetched the  Runners Up Trophy. They have managed to bag Gold medals in mime, solo gazal, solo classical, solo instrumental(tabla),group shabd, whereas silver in bhangra , solo folk song , group song, skit , vaar and western group song and bronze in giddha, one Act play, and debate.

Mayank, one of the participants  said, “It has been a wonderful learning experience for us to have participated in this competitive event. The experience will last forever in our life diaries.” Not only this, one student of CT Institute named Sourave, bagged first position Gazal solo song IKG- Punjab Technical  University Zonal Youth Festivals. On his achievement, he said, “Singing has always been my passion and the college has showed trust on me and made me participate in this competitive event.”

CT Group Chairman Charanjit S Channi and Mr. Harpeet Singh,Vice Chairman congratulated all the winners for their outstanding performances and wished them luck for their future endeavors as well.

Leave a Reply