ਯੂਕਰੇਨ-ਰੂਸ ਜੰਗ
ਇਸ ਦੌਰਾਨ ਉਨ੍ਹਾਂ ਨੇ ਯੂਕਰੇਨ-ਰੂਸ ਜੰਗ ਦਾ ਵੀ ਜ਼ਿਕਰ ਕੀਤਾ। ਨੇ ਕਿਹਾ ਕਿ ਦੋਹਾਂ ਦੇਸ਼ਾਂ ‘ਚ ਜੰਗ ਨੂੰ 6 ਮਹੀਨੇ ਹੋ ਗਏ ਹਨ, ਅਜੇ ਤੱਕ ਸਾਨੂੰ ਸਪੇਅਰ ਪਾਰਟਸ ਦੀ ਕੋਈ ਕਮੀ ਮਹਿਸੂਸ ਨਹੀਂ ਹੋਈ ਹੈ। ਅਸੀਂ ਪਿਛਲੇ ਕੁਝ ਸਾਲਾਂ ਵਿੱਚ ਸਵਦੇਸ਼ੀ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ ਅਤੇ ਅਸੀਂ ਇੱਥੋਂ 62,000 ਸਪੇਅਰ ਪਾਰਟਸ ਖਰੀਦੇ ਹਨ। ਇਸੇ ਕਰਕੇ ਯੂਕਰੇਨ, ਰੂਸ ‘ਤੇ ਸਾਡੀ ਨਿਰਭਰਤਾ ਘਟੀ ਹੈ।