KESARI VIRASAT

ਕੇਸਰੀ ਵਿਰਾਸਤ

Latest news
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਇੱਕ ਕਾਬਲ ਇਨਸਾਨ - ਡਾਕਟਰ ਐਸ ਜੈ ਸ਼ੰਕਰ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਦਾਖਲ ਕੀਤੇ ਨਾਮਜਦਗੀ ਕਾਗਜ਼ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਡਾ. ਐਸ ਜੈਸ਼ੰਕਰ ਦੀ ਮੌਜੂਦਗੀ ’ਚ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ।  ਜਲੰਧਰ 'ਚ ਭਾਜਪਾ ਨੇ 'ਆਪ', ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ, ਪੱਛਮੀ 'ਚ ਭਾਜਪਾ ਦਾ ਮਾਸਟਰ ਸਟ੍ਰੋਕ ਪੰਜਾਬ 'ਚ ਕਾਂਗਰਸ ਨੇਤਾ ਖਿਲਾਫ FIR: ਭਗਵਾਨ ਰਾਮ ਦੀ ਫੋਟੋ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਵਾਇਰਲ ਹੋਇਆ; ਹਨੂੰਮਾਨ... *ਜਲੰਧਰ ਵਾਸੀ ਭਾਜਪਾ ਦੇ ਸਰਬਪੱਖੀ ਵਿਕਾਸ ਮਾਡਲ ਨੂੰ ਦੇਣਗੇ ਵੋਟ-ਸੁਸ਼ੀਲ ਰਿੰਕੂ* *ਸੁਸ਼ੀਲ ਰਿੰਕੂ ਨੇ ਚੋਣ ਮੁਹਿੰਮ ਦੌਰਾਨ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਲਿਆ ਆਸ਼ੀਰਵਾਦ* ਜਲੰਧਰ ਦੀ ਇੰਡਸਟਰੀ ਵਲੋਂ ਸੁਸ਼ੀਲ ਰਿੰਕੂ ਨੂੰ ਖੁੱਲ੍ਹਾ ਸਮਰਥਨ: ਭਾਰੀ ਵੋਟਾਂ ਨਾਲ ਜਿਤਾਉਣ ਦਾ ਅਹਿਦ   *ਏਕਤਾ ਅਤੇ ਆਪਸੀ ਤਾਲਮੇਲ ਨਾਲ ਭਾਜਪਾ ਦੇ ਸਾਰੇ ਵਿਭਾਗ ਲੋਕ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣਗੇ-ਰਾਕੇਸ਼ ਰਾਠੌਰ* ਗੋਆ ਦੇ ਜਿਸ 7 ਸਟਾਰ ਹੋਟਲ 'ਚ ਠਹਿਰੇ ਕੇਜਰੀਵਾਲ ਉਸ ਦਾ ਖਰਚਾ ਦਿੱਲੀ ਸ਼ਰਾਬ ਘੁਟਾਲੇ 'ਚ ਗ੍ਰਿਫਤਾਰ ਚਨਪ੍ਰੀਤ ਨੇ ਚੁੱਕਿਆ...
You are currently viewing ਕੁਲਦੀਪ ਧਾਲੀਵਾਲ ਨੇ ਅਮਰੀਕਾ ਵਿਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਕਾਤਲਾਂ ਲਈ ਮਿਸਾਲੀ ਸਜ਼ਾ ਦੀ ਕੀਤੀ ਮੰਗ
PUNJAB MINISTER DHALIWAL SEEKS EXEMPLARY PUNISHMENT FOR KILLERS OF PUNJABI FAMILY MURDERED IN CALIFORNIA, US

ਕੁਲਦੀਪ ਧਾਲੀਵਾਲ ਨੇ ਅਮਰੀਕਾ ਵਿਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਕਾਤਲਾਂ ਲਈ ਮਿਸਾਲੀ ਸਜ਼ਾ ਦੀ ਕੀਤੀ ਮੰਗ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, ਅਕਤੂਬਰ 6 (ਕੇਸਰੀ ਨਿਊਜ਼ ਨੈਟਵਰਕ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਅਗਵਾ ਕਰਕੇ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਕਾਤਲਾਂ ਲਈ ਪੰਜਾਬ ਦੇ ਪ੍ਰਵਾਸੀ ਮਾਮਲਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਿਸਾਲੀ ਸਜਾ ਦੀ ਮੰਗ ਕੀਤੀ ਹੈ। ਅੱਜ ਇੱਥੇ ਪੰਜਾਬ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਘਿਨਾਉਣੀ ਘਟਨਾ ‘ਤੇ ਡੂੰਘੇ ਦੁਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰ ਦੇ ਰਿਸ਼ਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਅਤੇ ਮਰਸਿਡ ਕਾਂਉਟੀ ਦੇ ਮੇਅਰ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਨਾਲ ਹੀ ਅਪੀਲ ਕੀਤੀ ਹੈ ਕਿ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਠੱਲ ਪਾਈ ਜਾ ਸਕੇ।

ਜਿਕਰਯੋਗ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਦੇ ਰਹਿਣ ਵਾਲੇ ਪਰਿਵਾਰ ਦੀ ਅੱਠ ਮਹੀਨਿਆਂ ਦੀ ਬੱਚੀ ਸਣੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਅਇਆ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਡਟ ਕੇ ਖੜੀ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿਵਾਇਆ ਕਿ ਕਾਤਲਾਂ ਸਖਤ ਤੋਂ ਸਖਤ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਪੱਧਰ ‘ਤੇ ਇਸ ਮਾਮਲੇ ਨੂੰ ਪੂਰੇ ਜੋਰ ਸ਼ੋਰ ਨਾਲ ਉਠਾਇਆ ਜਾਵੇਗਾ। 

कुलदीप धालीवाल ने अमरीका में कत्ल किये गए पंजाबी परिवार के कातिलों के लिए मिसाली सज़ा की माँग की
पीडि़त परिवार के रिश्तेदारों के साथ किया हमदर्दी का प्रगटावा
अमरीका के कैलिफोर्निया राज्य में अगवा करके कत्ल किये गए पंजाबी परिवार के कातिलों के लिए पंजाब के प्रवासी मामलों के मंत्री कुलदीप सिंह धालीवाल ने मिसाली सजा की माँग की है। आज यहाँ पंजाब भवन के बाहर पत्रकारों के साथ बातचीत करते कुलदीप सिंह धालीवाल ने इस घिनौनी घटना पर गहरे दुख का इज़हार करते हुए पीडि़त परिवार के रिशदारों के साथ हमदर्दी प्रकट की है।
पंजाब के प्रवासी मामलों के मंत्री ने अमरीका के कैलिफोर्निया राज्य के गवर्नर और मरसिड कांउटी के मेयर से माँग की है कि कातिलों को जल्द से जल्द काबू किया जाये। उन्होंने साथ ही अपील की है कि कातिलों को मिसाली सज़ा दी जाये जिससे भविष्य में ऐसे अपराधों को रोका जा सके।
जि़क्रयोग्य है कि पंजाब के होशियारपुर जि़ले के टांडा के रहने वाले परिवार की आठ महीने की बच्ची समेत चार सदस्यों को अगवा करके कत्ल करने का मामला सामने आया है। कुलदीप सिंह धालीवाल ने कहा कि पंजाब सरकार इस दुख की घड़ी में उनके साथ डट कर खड़ी है। उन्होंने साथ ही भरोसा दिलाया कि कातिलों को सख़्त से सख़्त को सज़ा दिलाने के लिए पंजाब सरकार की तरफ से हर स्तर पर इस मामले को पूरे ज़ोर शोर से उठाया जायेगा।

PUNJAB MINISTER DHALIWAL SEEKS EXEMPLARY PUNISHMENT FOR KILLERS OF PUNJABI FAMILY MURDERED IN CALIFORNIA, US

EXPRESSED DEEP CONDOLENCES WITH THE VICTIM’S FAMILY

Expressing deep anguish over murder of four family members including 8-month-old child in California, US, Punjab NRI Affairs Minister Kuldeep Singh Dhaliwal on Thursday has demanded exemplary punishment for the killers, who killed the family after abducting them on Monday.

Talking to media persons outside Punjab Bhawan here today, Kuldeep Singh Dhaliwal expressed deep sorrow over the gruesome incident and expressed confidence with the relatives of the victim’s family.

The Cabinet Minister has demanded from the Governor of California state and mayor of Merced County in the US that the killers should be arrested at the earliest. He has also appealed that exemplary punishment should be given to the killers so that no one can commit such heinous crimes in the future.

Four members of a family, including an eight-month-old child, hailing from Tanda in Punjab’s Hoshiarpur district, have been abducted and murdered.  Kuldeep Singh Dhaliwal said that the Punjab Government stands with the family in this hour of grief. He also assured that the Punjab government would take up the matter with full vigour at all levels to ensure that the culprits are brought to book.

advertise with kesari virasat

Leave a Reply