KESARI VIRASAT

ਕੇਸਰੀ ਵਿਰਾਸਤ

Latest news
ਪਾਕਿ ਅੱਤਵਾਦੀ ਹਾਫਿਜ਼ ਸਈਦ ਦਾ ਬੇਟਾ ਲਾਪਤਾ: ਮੀਡੀਆ ਰਿਪੋਰਟਾਂ ਦਾ ਦਾਅਵਾ - ਪੇਸ਼ਾਵਰ ਤੋਂ ਕਾਰ ਸਵਾਰਾਂ ਨੂੰ ਚੁੱਕਿਆ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਹਮਲੇ ਦਾ ਲਗਾਇਆ ਇਲਜ਼ਾਮ: ਪਾਕਿ ਸੈਨਾ ਟੀਟੀਪੀ, ਆਈਐਸਆਈਐਸ 'ਤੇ ਹਮਲੇ ਲਈ ਤਿਆਰ ਮਨੀਪੁਰ ਹਿੰਸਾ ਪਿੱਛੇ ਵੀ ਖਾਲਿਸਤਾਨੀ : ਕੈਨੇਡਾ ਵਿੱਚ ਪੰਨੂ ਨੂੰ ਮਿਲਿਆ ਕੁੱਕੀ ਆਗੂ; ਮਣੀਪੁਰ 'ਚ ਅੱਤਵਾਦੀਆਂ ਨੇ ਕਰੋੜਾ... ਬਰਤਾਨੀਆ 'ਚ ਭਾਰਤੀ ਹਾਈ ਕਮਿਸ਼ਨਰ 'ਤੇ ਹਮਲੇ ਦੀ ਕੋਸ਼ਿਸ਼: ਗੁਰੂਘਰ ਜਾਣ ਤੋਂ ਰੋਕਿਆ; ਖਾਲਿਸਤਾਨੀ ਸਮਰਥਕ ਬਾਹਰੋਂ ਆਏ ਡਿਕਸ਼ਨਰੀ ਵਿੱਚੋਂ ਓਮ ਸ਼ਬਦ ਹਟਾਉਣ ਦੀ ਤਿਆਰੀ: ਇਸਾਈਆਂ ਦੇ ਦਬਾਅ ਹੇਠ ਸਾਜ਼ਿਸ਼ ਦਾ ਦੋਸ਼ ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ
You are currently viewing ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਕੇ.ਟੀ.ਐਫ. ਅੱਤਵਾਦੀ ਮਾਡਿਊਲ ਦਾ ਇੱਕ ਹੋਰ ਆਪਰੇਟਿਵ ਗ੍ਰਿਫਤਾਰ ; 3 ਹੈਂਡ-ਗ੍ਰੇਨੇਡ ਅਤੇ 2 ਪਿਸਤੌਲ ਬਰਾਮਦ

ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਕੇ.ਟੀ.ਐਫ. ਅੱਤਵਾਦੀ ਮਾਡਿਊਲ ਦਾ ਇੱਕ ਹੋਰ ਆਪਰੇਟਿਵ ਗ੍ਰਿਫਤਾਰ ; 3 ਹੈਂਡ-ਗ੍ਰੇਨੇਡ ਅਤੇ 2 ਪਿਸਤੌਲ ਬਰਾਮਦ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਮੁਲਜ਼ਮ ਕੈਨੇਡਾ ਸਥਿਤ ਅਰਸ਼ ਡਾਲਾ ਦਾ ਕਰੀਬੀ : ਡੀਜੀਪੀ ਪੰਜਾਬ

ਮੋਗਾ, ਕੇਸਰੀ ਨਿਊਜ਼ ਨੈੱਟਵਰਕ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੱਲ ਰਹੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਅੱਤਵਾਦੀ ਮਾਡਿਊਲ ਦੇ ਇੱਕ ਹੋਰ ਆਪਰੇਟਿਵ ਨੂੰ ਗਿ੍ਰਫਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ  ਦੀ ਕਾਰ ਵਿੱਚੋਂ ਪੁਲਿਸ ਨੇ ਤਿੰਨ ਹੈਂਡ ਗਰਨੇਡ ਅਤੇ ਹਥਿਆਰ ਬਰਾਮਦ ਕੀਤੇ ਹਨ।

ਇਹ ਅੱਤਵਾਦੀ ਮਾਡਿਊਲ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵਲੋ ਚਲਾਇਆ ਜਾ ਰਿਹਾ ਹੈ, ਜੋ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜਦੀਕੀ ਸਾਥੀ ਹੈ।

ਗਿਰਫ਼ਤਾਰ ਕੀਤੇ ਗਏ ਮੁਲਜਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੀਰਾ ਵਾਸੀ ਜੁਝਾਰ ਨਗਰ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਤਿੰਨ ਹੈਂਡ ਗਰਨੇਡਾਂ ਤੋਂ ਇਲਾਵਾ.30 ਬੋਰ ਅਤੇ 9 ਐਮਐਮ ਬਰੇਟਾ ਦੇ 2 ਪਿਸਤੌਲ ਸਮੇਤ 60 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਇਹ ਕਾਰਵਾਈ ਚਮਕੌਰ ਸਾਹਿਬ ਇਲਾਕੇ ਤੋਂ ਇਸੇ ਮੋਡਿਊਲ ਦੇ ਦੋ ਕਾਰਕੁਨਾਂ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਅਤੇ ਰਣਜੋਧ ਸਿੰਘ ਉਰਫ ਜੋਤੀ ਦੀ ਗਿ੍ਰਫਤਾਰੀ ਤੋਂ ਦੋ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਆਰਿਫਕੇ ਵਿੱਚ ਝੋਨੇ ਦੇ ਖੇਤਾਂ ਵਿੱਚੋਂ ਇੱਕ ਅਤਿ ਆਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜੀਨਾਂ ਅਤੇ 60 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ, ਜਿਨਾਂ ਨੂੰ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਮਿਲੀ ਪੁਖ਼ਤਾ ਜਾਣਕਾਰੀ  ਦੇ ਆਧਾਰ ‘ਤੇ ਮੋਗਾ ਪੁਲਿਸ ਨੇ ਕੋਟਕਪੂਰਾ-ਬਾਘਾਪੁਰਾਣਾ ਰੋਡ ‘ਤੇ ਨਾਕਾ ਲਗਾਇਆ ਅਤੇ ਦੋਸ਼ੀ ਹਰਪ੍ਰੀਤ ਹੀਰਾ ਨੂੰ ਕਾਬੂ ਕੀਤਾ, ਜੋ ਕਿ ਆਪਣੀ ਚਿੱਟੇ ਰੰਗ ਦੀ ਹੁੰਡਈ ਔਰਾ ਕਾਰ, ਰਜਿਸਟ੍ਰੇਸ਼ਨ ਨੰਬਰ ਪੀ.ਬੀ. 03-ਬੀਐਫ-1462 ‘ਤੇ ਅੰਮਿ੍ਰਤਸਰ ਜਾ ਰਿਹਾ ਸੀ।

ਉਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਹਰਪ੍ਰੀਤ ਨੇ ਕਬੂਲਿਆ ਕਿ ਉਹ ਅਰਸ਼ ਡਾਲਾ ਦੇ ਨਜ਼ਦੀਕੀ ਸਾਥੀ ਅਮਨਦੀਪ ਸਿੰਘ ਉਰਫ ਬੱਬੂ, ਜੋ ਕਿ ਇਸ ਵੇਲੇ ਹੁਸ਼ਿਆਰਪੁਰ ਜੇਲ ਵਿੱਚ ਬੰਦ ਹੈ, ਦੇ ਇਸ਼ਾਰੇ ‘ਤੇ ਅੰਮਿ੍ਰਤਸਰ ਵਿਖੇ ਹੈਂਡ ਗ੍ਰਨੇਡ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।

ਇਸ ਸਬੰਧੀ  ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਦੱਸਿਆ ਕਿ ਦੋਸ਼ੀ ਹਰਪ੍ਰੀਤ ਨੇ ਦੱਸਿਆ ਕਿ ਇਹ ਖੇਪ ਅਰਸ਼ ਡਾਲਾ ਦੇ ਮਨੀਲਾ ਸਥਿਤ ਸਾਥੀ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਅੰਮਿ੍ਰਤਪਾਲ ਸਿੰਘ ਉਰਫ ਐਮੀ, ਜੋ ਪਾਕਿਸਤਾਨ ਵਿੱਚ ਅੱਤਵਾਦੀਆਂ ਨਾਲ ਵੀ ਜੁੜੇ ਹੋਏ ਹਨ, ਦੇ ਨਿਰਦੇਸ਼ਾਂ ‘ਤੇ ਵੀਜਾ ਸਿੰਘ ਅਤੇ ਰਣਜੋਧ ਸਿੰਘ ਵੱਲੋਂ ਸਰਹੱਦੀ ਖੇਤਰ ਤੋਂ ਲਿਆਂਦੀ ਗਈ ਸੀ। ।

ਉਨਾਂ ਦੱਸਿਆ ਕਿ ਦੋਸ਼ੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਮਨਪ੍ਰੀਤ ਪੀਤਾ ਅਤੇ ਐਮੀ ਨੇ ਇਹ ਖੇਪ ਮੋਗਾ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੂੰ ਸੌਂਪੀ ਸੀ, ਜਿਨਾਂ ਨੇ ਅੱਗੇ ਉਸਨੂੰ , ਇਹ ਖੇਪ , ਅੰਮਿ੍ਰਤਸਰ ਵਿੱਚ ਕਿਸੇ ਅਣਦੱਸੀ ਥਾਂ ‘ਤੇ ਪਹੁੰਚਾਉਣ ਲਈ ਕਿਹਾ।

ਜ਼ਿਕਰਯੋਗ ਹੈ ਕਿ ਇਸ ਸਬੰਧੀ  ਅਸਲਾ ਐਕਟ ਦੀ ਧਾਰਾ 25(6)(7)-54-59, ਵਿਸਫੋਟਕ ਪਦਾਰਥ (ਸੋਧ) ਐਕਟ ਦੀਆਂ ਧਾਰਾਵਾਂ 3, 4, 5, ਅਤੇ 6 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13 ਅਤੇ 18 ਤਹਿਤ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ   ਮਿਤੀ 04.10.2022 ਨੂੰ ਐਫਆਈਆਰ ਨੰਬਰ 222 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


गिरफ्तार किया गया मुलजिम कैनेडा स्थित अरश डाला का करीबी : डीजीपी पंजाब
चंडीगढ़/ मोगा, 4 अक्तूबरः मुख्यमंत्री भगवंत मान के दिशा- निर्देशों पर शुरु की समाज विरोधी तत्वों के खि़लाफ़ चल रही जंग के हिस्से के तौर पर, पंजाब पुलिस ने इंटर-सर्विसिज इंटेलिजेंस ( आई. एस. आई.) की हिमायत प्राप्त ड्रोन आधारित खालिस्तान टाइगर फोर्स ( के. टी. एफ.) आतंकवादी माड्यूल के एक और आपरेटिव को गिरफ्तार किया है। पंजाब के डायरैक्टर जनरल आफ पुलिस (डीजीपी) गौरव यादव ने यहाँ जानकारी देते हुये बताया कि दोषी की कार में से पुलिस ने तीन हैड ग्रनेड और हथियार बरामद किये हैं।
यह आतंकवादी माड्यूल कैनेडा-आधारित आतंकवादी/गैंगस्टर अरशदीप सिंह उर्फ अरश डाला की तरफ से चलाया जा रहा है, जो के. टी. एफ. के कैनेडा स्थित प्रमुख हरदीप सिंह निझ्झर का नज़दीकी साथी है।
गिरफ्तार किये गए मुलजिम की पहचान हरप्रीत सिंह उर्फ हीरा निवासी जुझार नगर बठिंडा के तौर पर हुई है। पुलिस ने तीन हैड ग्रनेडों के इलावा .30 बोर और 9 एमएम बरेटा के 2 पिस्टल समेत 60 जिंदा कारतूस भी बरामद किये हैं।
यह कार्यवाही चमकौर साहिब इलाके से इसी मोडयूल के दो गुर्गों वीजा सिंह उर्फ गगन उर्फ गग्गू और रणजोध सिंह उर्फ ज्योति की गिरफ्तारी से दो दिन बाद अमल में लाई गई है। इससे पहले फ़िरोज़पुर पुलिस ने फ़िरोज़पुर के गाँव आरिफके में धान के खेतों में से एक अत्याधुनिक एके- 47 असाल्ट राइफल समेत दो मैगजीनें और 60 जिंदा कारतूस बरामद किये थे, जिनको वीजा सिंह और रणजोध सिंह ने प्राप्त करना था।
डीजीपी गौरव यादव ने बताया कि उन्होंने काउंटर इंटेलिजेंस पंजाब से मिली पुख़ता जानकारी के आधार पर मोगा पुलिस ने कोटकपूरा- बाघापुराना रोड पर नाका लगाया और दोषी हरप्रीत हीरा को काबू किया, जो कि अपनी सफ़ेद रंग की हुंडयी औरा कार, रजिस्ट्रेशन नंबर पी. बी. 03- बीएफ-1462 पर अमृतसर जा रहा था।
उन्होंने बताया कि प्राथमिक पूछताछ के दौरान मुलजिम हरप्रीत ने कबूला कि वह अरश डाला के नज़दीकी साथी अमनदीप सिंह उर्फ बब्बू, जोकि इस समय पर होशियारपुर जेल में बंद है, के इशारे पर अमृतसर में हैड ग्रनेड और हथियारों की खेप पहुँचाने जा रहा था।
इस सम्बन्धी और जानकारी देते हुये सीनियर पुलिस कप्तान मोगा गुलनीत सिंह खुराना ने आगे बताया कि दोषी हरप्रीत ने बताया कि यह खेप अरश डाला के मनीला स्थित साथी मनप्रीत सिंह उर्फ पीता और अमृतपाल सिंह उर्फ एमी, जो पाकिस्तान में आतंकवादियों के साथ भी जुड़े हुए हैं, के निर्देशों पर वीजा सिंह और रणजोध सिंह की तरफ से सरहदी क्षेत्र से लाई गई थी।
उन्होंने बताया कि दोषियों ने यह भी खुलासा किया कि मनप्रीत पीता और एमी ने यह खेप मोगा में दो अज्ञात व्यक्तियों को सौंपी थी, जिन्होंने आगे उसको, यह खेप, अमृतसर में किसी अज्ञात स्थान पर पहुँचाने के लिए कहा।

advertise with kesari virasat
advertise with kesari virasat


ज़िक्रयोग्य है कि इस सम्बन्धी हथियार एक्ट की धारा 25(6) (7) – 54- 59, विस्फोटक पदार्थ ( संशोधन) एक्ट की धाराओं 3,4,5 और 6 और गैरकानून्नी गतिविधि (रोकथाम) एक्ट की धारा 13 और 18 के अंतर्गत पुलिस थाना बाघापुराना में तारीख़ 04. 10. 2022 को एफआईआर नंबर 222 के अधीन मामला दर्ज किया गया है

PUNJAB POLICE ARRESTS ONE MORE OPERATIVE OF ISI BACKED DRONE-BASED KTF TERROR MODULE; 3 HAND-GRENADES, TWO PISTOLS RECOVERED 

— PUNJAB POLICE COMMITTED TO MAKING PUNJAB A SAFE AND SECURE STATE ON DIRECTIONS OF CM BHAGWANT MANN 

— ARRESTED ACCUSED IS CLOSE-AIDE OF CANADA-BASED ARSH DALA, SAYS DGP PUNJAB 

— MOGA POLICE NABS ACCUSED AT NAKA WHEN HE WAS ON THE WAY TO DELIVER CONSIGNMENT IN AMRITSAR: SSP GULNEET KHURANA

CHANDIGARH/MOGA, October 4:As part of the ongoing war against anti-social elements launched on the directions of Chief Minister Bhagwant Mann, Punjab Police has arrested one more operative of the Inter-Services Intelligence (ISI) backed drone-based Khalistan Tiger Force (KTF) terror module. Three hand-grenades and weapons have been recovered from his car, said Director General of Police (DGP) Punjab Gaurav Yadav here on Tuesday.

The terror module is being operated by Canada-based terrorist/gangster Arshdeep Singh alias Arsh Dala, who is a close associate of KTF’s Canada-based chief Hardeep Singh Nijjar.

The arrested accused has been identified as Harpreet Singh alias Hira, resident of Jujhar Nagar in Bathinda. Apart from three hand-grenades, the Police have also recovered two pistols including .30 bore and 9mm Bareta along with 60 live cartridges.

The development came two days after the arrest of two operatives identified as Veeja Singh alias Gagan alias Gaggu and Ranjodh Singh alias Jyoti of this module from Chamkaur Sahib area. Earlier, the Ferozepur Police had recovered one sophisticated AK-47 assault rifle along with two magazines and 60 live cartridges from the paddy fields of village Arifke in Ferozepur, which was intended to be retrieved by Veeja Singh and Ranjodh Singh.

DGP Gaurav Yadav said that following a reliable input from Counter Intelligence Punjab, Moga Police laid a Naka at Kotkapura-Baghapurana road and rounded up the accused Harpreet Hira, who was traveling to Amritsar on his white-colour Hyundai Aura Car bearing registration number PB-03-BF-1462.

He said that during preliminary investigations accused Harpreet confessed that he was going to deliver the hand grenades and arms consignment on the directions of close-associate of Arsh Dala identified as Amandeep Singh alias Babbu, who is currently lodged in Hoshiarpur Jail.

Divulging more details, Senior Superintendent of Police (SSP) Moga Gulneet Singh Khurana said that accused Harpreet further revealed that the consignment was brought by Veeja Singh and Ranjodh Singh from the border area on the directions of Arsh Dala’s Manila-based associates identified as Manpreet Singh alias Pita and Amritpal Singh alias Ammy, who are also associated with terrorists in Pakistan.

He said that the accused also revealed that Manpreet Pita and Ammy have handed over the consignment to two unknown persons in Moga, who further assigned him to deliver it at an undisclosed location in Amritsar.

Meanwhile, an FIR no 222 dated 04.10.2022 has been registered under sections 25(6)(7)-54-59 of the Arms Act, sections 3, 4, 5, and 6 of the Explosive Substances (Amendment) Act, and sections 13 and 18 of the Unlawful Activities (Prevention) Act at Police Station Baghapurana.

Leave a Reply