KESARI VIRASAT

Latest news
ਦਿੱਲੀ 'ਚ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦਾ ਬਜਟ: ਯਮੁਨਾ ਦੀ ਸਫ਼ਾਈ ਅਤੇ ਸਾਫ਼ ਪਾਣੀ ਲਈ 9 ਹਜ਼ਾਰ ਕਰੋੜ; 10 ਲੱਖ ਰੁਪਏ... ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼ 
You are currently viewing ਇਸਲਾਮ ਦੀਆਂ ਸਿਖਿਆਵਾਂ ਦੇ ਉਲਟ ਚੱਲਣਾ ਬਣਿਆ ਪੀਐਫਆਈ ਵਰਗੇ ਕੱਟੜਪੰਥੀ ਸੰਗਠਨ ‘ਤੇ ਪਾਬੰਦੀ ਦਾ ਆਧਾਰ

ਇਸਲਾਮ ਦੀਆਂ ਸਿਖਿਆਵਾਂ ਦੇ ਉਲਟ ਚੱਲਣਾ ਬਣਿਆ ਪੀਐਫਆਈ ਵਰਗੇ ਕੱਟੜਪੰਥੀ ਸੰਗਠਨ ‘ਤੇ ਪਾਬੰਦੀ ਦਾ ਆਧਾਰ


ਮਨਸੂਰ ਖਾਨ, ਲੇਖਕ, ਸੂਫੀ ਇਸਲਾਮਿਕ ਬੋਰਡ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਲਿਖਦੇ ਹਨ ਕਿ ਅੰਗਰੇਜੀ ਦੇ ਵਿਦਵਾਨ ਵਿੰਸਟਨ ਐਸ. ਚਰਚਿਲ ਨੇ ਕਿਹਾ ਹੈ ਕਿ ਜਦੋਂ ਤੁਹਾਡੇ ਅੰਦਰ ਕੋਈ ਦੁਸ਼ਮਣ ਨਹੀਂ ਹੁੰਦਾ, ਤਾਂ ਬਾਹਰਲੇ ਦੁਸ਼ਮਣ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਇਹੋ ਅੰਦਰਲਾ ਦੁਸ਼ਮਣ ਕੁਝ ਅਖੌਤੀ ਸ਼ਾਂਤੀਦੂਤਾਂ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਰਾਹੀਂ ਸਾਹਮਣੇ ਆ ਰਿਹਾ ਹੈ।

2020 ਵਿੱਚ, ਇੱਕ ਫਰਾਂਸੀਸੀ ਅਧਿਆਪਕ ਜਿਸ ਨੇ ਆਪਣੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਨਾਲ ਸਬੰਧਤ ਕੁਝ ਕਾਰਟੂਨ ਦਿਖਾਏ ਸਨ, ਸ਼ੁੱਕਰਵਾਰ  ਜੁੰਮੇ ਦਿਨ ਨੂੰ ਇੱਕ ਕੱਟੜ ਮੁਸਲਮਾਨ ਦੁਆਰਾ ਸਕੂਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਸਮੁੱਚੀ ਜਨਤਾ ਦੇ ਸਾਹਮਣੇ ਲਿਆਂਦਾ ਗਿਆ ਅਤੇ ਦੋਸ਼ੀਆਂ ਨੂੰ ਕੋਈ ਪਛਤਾਵਾ ਨਹੀਂ ਸੀ। ਇਸ ਤੋਂ ਪਹਿਲਾਂ ਭਾਰਤ ਦੇ ਕੱਟੜਪੰਥੀ ਅਤੇ ਹਿੰਸਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਵੱਲੋਂ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਪੀ.ਐੱਫ.ਆਈ ਕਾਰਕੁਨ ਨੇ ਕੇਰਲ ਦੇ ਇਕ ਪ੍ਰੋਫੈਸਰ ਟੀ.ਜੇ. ਯੂਸੁਫ਼ ‘ਤੇ ਈਸ਼ਨਿੰਦਾ ਦਾ ਇਲਜਾਮ ਲਗਾ ਕੇ ਹੱਥ ਵੱਢ ਦਿੱਤਾ । ਅਪਰਾਧੀ ਇੰਨਾ ਕੱਟੜ ਸੀ ਕਿ ਫੜੇ ਜਾਣ ਤੋਂ ਬਾਅਦ ਵੀ ਉਸ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਸੀ। ਇਹ ਘਟਨਾ ਪੈਰਿਸ ਦੇ ਹਮਲਾਵਰਾਂ ਨਾਲ ਮਿਲਦੀ-ਜੁਲਦੀ ਹੈ। ਇਨ੍ਹਾਂ ਦੋਵਾਂ ਘਟਨਾਵਾਂ ਵਿਚ ਫਰਕ ਸਿਰਫ ਇਹ ਸੀ ਕਿ ਪੈਰਿਸ ਹਮਲੇ ਨੇ ਦੁਨੀਆ ਭਰ ਦਾ ਧਿਆਨ ਖਿੱਚਿਆ ਕਿਉਂਕਿ ਇਹ ਘਟਨਾ ਪੱਛਮੀ ਯੂਰਪੀ ਦੇਸ਼ਾਂ ਵਿਚ ਵਾਪਰੀ ਸੀ, ਜਦੋਂ ਕਿ ਭਾਰਤ ਵਿਚ ਵਾਪਰੀ ਘਟਨਾ ਕਿਸੇ ਦੇ ਧਿਆਨ ਵਿਚ ਨਹੀਂ ਆਈ ਕਿਉਂਕਿ ਸਹਿਣਸ਼ੀਲ ਭਾਰਤੀਆਂ ਨੇ ਇਸ ਨੂੰ ਇਕ ਘਟਨਾ ਕਹਿ ਕੇ ਅਣਗੌਲਾਆਂ ਕਰ ਦਿੱਤਾ ਸੀ। ਜਨਤਕ ਧਿਆਨ ਦੀ ਕਮੀ ਨੇ ਪੀਐਫਆਈ ਵਰਕਰਾਂ ਦਾ ਮਨੋਬਲ ਵਧਾਇਆ ਅਤੇ ਉਹ ਐਨਐਸਜੀ ਵਰਗੇ ਕਮਾਂਡੋ ਦੀ ਹੱਤਿਆ, ਲਵ ਜੇਹਾਦ ਨੂੰ ਉਤਸ਼ਾਹਿਤ ਕਰਨਾ, ਸਿਆਸੀ ਸਪੇਸ ਲੈਣ ਲਈ ਸਿਆਸੀ ਕਾਰਕੁਨਾਂ ਨੂੰ ਮਾਰਨਾ, ਦਿੱਲੀ ਦੰਗਿਆਂ ਵਿੱਚ ਸਰਗਰਮ ਭੂਮਿਕਾ ਨਿਭਾਉਣਾ ਆਦਿ (ਸਾਰੇ ਜਾਂਚ ਅਧੀਨ) ਅਪਰਾਧ ਕਰ ਰਹੇ ਹਨ।

ਪੈਰਿਸ ਕਤਲ ਕਾਂਡ ਸਾਰੇ ਉਲੇਮਾਂ ਅਤੇ ਨੇਤਾਵਾਂ, ਮੁੱਖ ਤੌਰ ‘ਤੇ ਭਾਰਤੀ ਬੁੱਧੀਜੀਵੀਆਂ ਲਈ ਇੱਕ ਜਾਗਰਿਤ ਕਰਨ ਦੀ ਪੁਕਾਰ ਹੈ। ਇਹ ਸਹੀ ਸਮਾਂ ਹੈ ਕਿ ਮੌਲਾਨਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹੀ ਹਿੰਸਕ ਘਟਨਾ ਨਾ ਸਿਰਫ਼ ਇਸਲਾਮ ਲਈ ਘਿਣਾਉਣੀ ਹੈ, ਸਗੋਂ ਇਹ ਇਸਲਾਮ ਨੂੰ ਸ਼ਾਂਤੀ ਪਸੰਦ, ਸਹਿਣਸ਼ੀਲ, ਸਮਾਜਿਕ ਬਰਾਬਰੀ, ਉੱਚ ਨੈਤਿਕ ਵਿਵਸਥਾ ਅਤੇ ਅਧਿਆਤਮਿਕ ਹੋਣ  ਅੱਗੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਪਰ ਸਿੱਖਿਆ ਦੇਣਾ ਕਾਫ਼ੀ ਨਹੀਂ ਕਿਉਂਕਿ ਪੀ.ਐਫ.ਆਈ. ਵਰਗੇ, ਕੱਟੜਪੰਥੀ ਸੰਗਠਨ ਨੌਜਵਾਨਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਦਾ ਕੰਮ ਕਰ ਰਹੇ ਹਨ, ਜੋ ਧਰਮ ਗ੍ਰੰਥਾਂ ਤੋਂ ਵੱਧ ਸੋਸ਼ਲ ਮੀਡੀਆ ‘ਤੇ ਭਰੋਸਾ ਕਰਦੇ ਹਨ। ਜਦੋਂ ਕਿ ਧਾਰਮਿਕ ਸਿੱਖਿਆ ਦਾ ਕੋਈ ਬਦਲ ਨਹੀਂ ਹੈ, ਤੁਰੰਤ ਕਾਰਵਾਈ ਦੀ ਲੋੜ ਹੈ। ਪੀ.ਐੱਫ.ਆਈ ਉੱਪਰ ਪਾਬੰਦੀ ਕੱਟੜਪੰਥੀ ਸੰਗਠਨ ਨੂੰ ਵਧਣ ਤੋਂ ਰੋਕਣ ਦੀ ਪ੍ਰਕਿਰਿਆ ਦਾ ਪਹਿਲਾ ਕਦਮ ਹੈ।

ਕੁਰਾਨ (2:193.194) ਕਹਿੰਦਾ ਹੈ ਕਿ ਇੱਕ ਮੁਸਲਮਾਨ ਸਿਰਫ ਸਰਗਰਮ ਲੜਾਕਿਆਂ ਨਾਲ ਲੜਦਾ ਹੈ। ਜੇ ਜੰਗ ਦੌਰਾਨ ਦੁਸ਼ਮਣ ਦੇ ਲੜਾਕੇ ਵੀ ਮਾਫ਼ੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਮੁਆਫ਼ੀ ਦੇਣੀ ਚਾਹੀਦੀ ਹੈ। ਭਾਰਤੀ ਮੁਸਲਮਾਨਾਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕਿ ਕੀ ਪੀ.ਐਫ.ਆਈ. ਇਸਲਾਮ ਦੀਆਂ ਧਾਰਮਿਕ ਸਿੱਖਿਆਵਾਂ ਦਾ ਪਾਲਣ ਕਰਦਾ ਹੈ ਜਾਂ ਸੱਤਾ ਵਿੱਚ ਆਉਣ ਲਈ ਆਪਣੇ ਏਜੰਡੇ ਨੂੰ ਪੂਰਾ ਕਰਨਾ ਚਾਹੁੰਦਾ ਹੈ।

पेरिस हमला से हाथ काटने तक की घटना – कट्टरवादी संगठन पर प्रतिबंध की आवष्यकता

 

जब आपके अंदर कोई षत्रु ना हो तो बाहर के षत्रु आपको हानि नहीं पहुंचा सकते -विंस्टन एस. चर्चिल

            सन् 2020 में एक फ्रंेच षिक्षक जिन्होंने अपने विद्यार्थियों को मोहम्मद पैगम्बर से संबंधित कुछ कार्टून दिखाया था उनकी जुम्मे के दिन विद्यालय से बाहर कट्टर मुसलमान द्वारा हत्या कर दी गई थी। इस घटना को पूरी आवाम के समक्ष प्रदर्षित किया गया और इसे अंजाम देने वाले को कोई पछतावा नहीं हुआ। इससे पहले इसी प्रकार की एक घटना को भारत के एक कट्टर और हिंसक संगठन पाॅपुलर फ्रंट आॅफ इंडिया द्वारा अंजाम दिया गया। पी.एफ.आई. कार्यकर्ता ने ईषनिंदा का आरोप लगाकर केरल के एक प्रोफेसर टी.जे. जोसफ का हाथ काट दिया। अपराधी इतने अधिक कट्टर थे कि पकड़ में आने के बाद भी उन्हें अपने कृत्य पर कोई पछतावा नहीं था। इस घटना में पेरिस हमलावर जैसी समानता दिखती है। इन दोनों घटनाओं में एकमात्र अंतर यही पाया गया कि पेरिस अटैक ने विष्वव्यापी ध्यान आकर्षित किया क्योंकि यह घटना पष्चिम यूरोपीय देषों में घटित हुई, जबकि भारत में घटित हुई घटना पर किसी का ध्यान नहीं गया क्योंकि सहिष्णु भारतीय ने इसे एकमात्र घटना कहते हुए नकार  दिया। लोगों के ध्यान की कमी के कारण पी.एफ.आई कार्यकर्ता का हौसला बढ़ा है और वे ऐसी गंभीर अपराध किये जा रहे हैं जैसे एन.एस.जी. कमांडो की हत्या, लव जिहाद को बढ़ावा देना, राजनीतिक जगह लेने के लिए राजनीतिक कार्यकर्ताओं की हत्या, दिल्ली दंगों में सक्रिय भूमिका निभाना इत्यादि (सभी जांच के दायरे में)।

            पेरिस हत्या घटना सभी उलेमाओं और नेताओं मुख्यतः भारतीय बुद्धिजीवियों के लिए एक जागृत करने की पुकार है। यह बिल्कुल सही समय है कि मौलाना एवं अभिभावक अपने बच्चों को बताएं कि ऐसी हिंसक घटना न केवल इस्लाम को घृणित करते हैं बल्कि यह इस्लाम के शांतिप्रिय, सहिष्णु, सामाजिक समानता, उच्च नैतिक आदेष एवं आध्यात्मिक होने पर विरोधाभास दर्षाता है। परंतु षिक्षा देना काफी नहीं है क्योंकि पी.एफ.आई. जैसे कट्टर संगठन युवाआंें के मस्तिष्क में जहर घोलने का काम कर रहे हैं जो षास्त्रों से ज्यादा सोषल मीडिया पर भरोसा करते हैं। जबकि धार्मिक षिक्षा का कोई प्रतिस्थापन नहीं है, त्वरित कार्यवाई की दरकार है। पी.एफ.आई. पर प्रतिबंध कट्टरवादी संगठन को बढ़ने से रोकने की कड़ी में पहला कदम है।

            कुरान (2ः193.194) दर्षाता है कि मुसलमान केवल सक्रिय लड़ाकों से लड़ता है। यदि युद्ध के दौरान दुष्मन के भी लड़ाके क्षमा मांगते हैं तो उन्हें क्षमादान देना चाहिए। भारतीय मुसलमान को आत्मचिंतन करना चाहिए कि क्या पी.एफ.आई. इस्लाम के धार्मिक षिक्षा को मानता है या फिर सत्ता में आने के लिए अपने एजेंडा को पूरा करना चाहता है। 

(म्ंासूर खान, लेखक सूफी इस्लामिक बोर्ड के संस्थापक एवं राष्ट्रीय अध्यक्ष)

Leave a Reply