KESARI VIRASAT

ਕੇਸਰੀ ਵਿਰਾਸਤ

Latest news
25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਐਲਾਨਿਆ: ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ; ਇਸੇ ਦਿਨ 1975 ਵਿੱਚ ਐਮਰਜ... ਜਲੰਧਰ ਪੁਲਿਸ ਨੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੀਤਾ ਸੰਗੀਨ ਮਾਮਲੇ ਵਿੱਚ ਗ੍ਰਿਫਤਾਰ ਡਿਜੀਟਲ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵ... ਆਪ' 'ਤੇ ਜਲੰਧਰ 'ਚ ਉਦਯੋਗ ਮਾਲਕਾਂ ਨੂੰ ਧਮਕਾਉਣ ਦਾ ਦੋਸ਼: ਬੀਜੇਪੀ ਨੇਤਾ ਨੇ ਕਿਹਾ- 202 ਫੈਕਟਰੀਆਂ ਦੇ ਕਰਮਚਾਰੀਆਂ ਦੀ ... ਚੋਣਾਂ ਜਿਤਾਉਣ ਅਤੇ ਹਰਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਪਾਰਟੀ ਕੇਡਰ ਨਹੀਂ ਕੋਈ ਹੋਰ* ਜਲੰਧਰ ਉਪ-ਚੋਣ - ਬੀਜੇਪੀ ਮੁੱਖ ਮੰਤਰੀ 'ਤੇ ਗੁੱਸੇ 'ਚ, ਪੰਜਾਬ ਪ੍ਰਧਾਨ ਜਾਖੜ ਨੇ ਕਿਹਾ- ਸੱਤਾ ਦੀ ਦੁਰਵਰਤੋਂ ਨਾ ਕਰੋ; ਬ... ਪ੍ਰੈੱਸ ਕੌਂਸਲ ਆਫ ਇੰਡੀਆ ਨੇ ਦਿੱਤਾ ਵੱਡਾ ਫੈਸਲਾ:ਪੱਤਰਕਾਰਾਂ ਦੇ ਸ਼ਨਾਖਤੀ ਕਾਰਡਾਂ ਲਈ ਡੀਏਵੀਪੀ ਦੀ ਸ਼ਰਤ ਹਟਾਈ  ਸੀਬੀਆਈ ਵਲੋਂ ਭਾਜਪਾ ਸਾਸ਼ਿਤ ਹਰਿਆਣਾ ਦੇ ਸਰਕਾਰੀ ਸਕੂਲਾਂ 'ਚ 4 ਲੱਖ ਫਰਜ਼ੀ ਦਾਖ਼ਲੇ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਮ... ਜੇਲ 'ਚ ਬੰਦ ਕੇਜਰੀਵਾਲ ਨੂੰ ਕਿਉਂ ਕੀਤਾ ਗਿਆ ਫਿਰ ਗ੍ਰਿਫਤਾਰ: ED ਤੋਂ ਬਾਅਦ CBI ਦੀ ਕਾਰਵਾਈ ਕਿੰਨੀ ਕੁ ਜਾਇਜ਼?  ਪੰਜਾਬ 'ਚ ਅੰਤਰ-ਰਾਜੀ ਅਫੀਮ ਦੀ ਤਸਕਰੀ ਦਾ ਪਰਦਾਫਾਸ਼: ਪੰਜਾਬ ਪੁਲਿਸ ਵੱਲੋਂ 66 ਕਿਲੋ ਅਫੀਮ ਬਰਾਮਦ; 2 ਤਸਕਰ ਗ੍ਰਿਫਤਾਰ ...
You are currently viewing ਸੀਟੀ ਗਰੁੱਪ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ

ਸੀਟੀ ਗਰੁੱਪ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ।

ਸੀਟੀ ਵਲਰਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੁਆਰਾ ਤਿਆਰ ਕੀਤੇ ਉਦੇਸ਼ਾਂ ਨੂੰ ਇੱਕ ਵਿਸ਼ੇਸ਼ ਦੇਸ਼ ਭਗਤੀ ਦੇ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੀ ਖਾਸ ਗੱਲ ਨਿੱਕੇ-ਨਿੱਕੇ ਬੱਚਿਆਂ ਦੀਆਂ ਕਵਿਤਾਵਾਂ ਸਨ। ਕਵਿਤਾਵਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਯਤਨਾਂ ਅਤੇ ਉਨ੍ਹਾਂ ਵੱਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਦਿਆਰਥੀਆਂ ਨੇ ਇਤਿਹਾਸਕ ਦਿਹਾੜੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਆਪਣੇ ਸਾਥੀਆਂ ਨੂੰ ਆਦਰਸ਼ ਨਾਗਰਿਕ ਬਣਨ ਦੀ ਅਪੀਲ ਕੀਤੀ। ਉਨ੍ਹਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਣਾਂ ਰਾਹੀਂ ਦੇਸ਼ ਪ੍ਰਤੀ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਪ੍ਰਗਟਾਵਾ ਕੀਤਾ ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੀ ਗਾਇਨ ਨਾਲ ਹੋਈ।

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਵੱਲੋਂ ਮਹਾਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਡੀ.ਐਸ.ਪੀ ਆਦਿਤੀਆ ਅਤੇ  ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਆਪਣੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਡਿਵੀਜ਼ਨ ਆਫ਼ ਸਟੂਡੈਂਟ ਵੈਲਫੇਅਰ ਦੇ ਡਿਪਟੀ ਡਾਇਰੈਕਟਰ ਨਿਤਿਨ ਅਰੋੜਾ ਨੇ ਵਾਲੀਬਾਲਰੱਸਾਕਸ਼ੀ ਵਰਗੀਆਂ ਕੁਝ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਅਤੇ ਖੇਡ ਭਾਵਨਾ ਰਾਹੀਂ ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀ ਭੇਟ ਕੀਤੀ।

ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਅਤੇ ਸੀਟੀ ਵਰਲਡ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ.ਭਗਤ ਸਿੰਘ ਨੇ ਅਜ਼ਾਦੀ ਤੋਂ ਬਾਅਦ ਕਿਸੇ ਵੀ ਮਤਭੇਦ ਅਤੇ ਵਿਤਕਰੇ ਤੋਂ ਰਹਿਤ ਸਮਾਜ ਦੀ ਕਲਪਨਾ ਕੀਤੀ ਸੀਜਿੱਥੇ ਹਰੇਕ ਨਾਗਰਿਕ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਵਿਜ਼ਨ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।

ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਦੇਸ਼ ਨੂੰ ਏਕਤਾ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਸਾਰੀਆਂ ਵਿਭਿੰਨ ਪਛਾਣਾਂ ਅਤੇ ਨਸਲਾਂ ਦਰਮਿਆਨ ਸਹਿਣਸ਼ੀਲਤਾ ਅਤੇ ਸਹਿਹੋਂਦ ਦੇ ਵਿਵਹਾਰਕ ਰਵੱਈਏ ਨਾਲ ਸ਼ਾਂਤੀ ਅਤੇ ਆਪਸੀ ਨਿਰਭਰਤਾ ਦੀ ਰਾਜਨੀਤੀ ਨੂੰ ਬਰਕਰਾਰ ਰੱਖਦੇ।

advertise with kesari virasat
advertise with kesari virasat

CT Group marks 115th birth anniversary of Shaheed Bhagat Singh

Jalandhar, September 27, Kesari News  Network : Patriotic fervor marked the 115th birth anniversary of Shaheed Bhagat Singh at CT Group of Institutions.

Students of CTW School highlighted the aims and objectives formulated by Shahid -e-Azam Bhagat Singh in a profound way through a special assembly that was organized by the students in tribute to the freedom fighter. The school choir enthralled the audience with the patriotic songs they sang. The highlight of the program was poems by tiny tots who stole the show with their lovely movements and beautiful faces. The poems paid homage to the efforts of Shaheed Bhagat Singh and the sacrifices he made for the country. Students spoke about the significance of the historic day, and urged their fellow mates to become model citizens. They expressed their sentiments and aspirations for the country through English and Hindi speeches .The function concluded with the rendition of the national anthem.

CT Group of Institutions South campus Shahpur celebrated the birth anniversary of the legendary Bhagat Singh with a Cake cutting ceremony. On this occasion, Mr. Aditya, DSP, and Mr. Harpeet Singh,Vice Chairman, CT Group of Institutions, graced the occasion with their benign presence. In addition to this, Nittian Arora’s Division of Student welfare organized some games like volleyball, tug of war, and paid tribute to thefreedom fighter via a spirit of sportsmanship.

Harpreet Singh, Vice Chairman, CT Group and  Ms. Madhu Sharma, Principal, CT World School while addressing the students said that  S.Bhagat Singh had envisioned a post independence society sans any differences and discrimination, where every citizen has an equal opportunity to grow. It is the need of the hour to make youth aware about his sacrifices and his vision, she added.

S.Charanjit Singh Channi, Chairman, CT Group remarked that we uphold the politics of peace and interdependence with a behavioral attitude of tolerance and coexistence among all diverse identities and ethnicities to make the country united and progressive.

सीटी ग्रुप ने मनाई गई शहीद भगत सिंह की 115वीं जयंती

जालंधर (केसरी समाचार सेवा)- सीटी ग्रुप ऑफ इंस्टीट्यूशंस के सभी कैंपसों में शहीद भगत सिंह की 115वीं जयंती मनाई गई। सीटी वर्ल्ड स्कूल के छात्रों ने शहीद-ए-आजम भगत सिंह के उद्देश्यों पर प्रकाश डालते हुए स्वतंत्रता सेनानी को श्रद्धांजलि दी। इस दौरान छात्रों द्वारा गाए गए देशभक्ति के गीतों ने दर्शकों को मंत्रमुग्ध कर दिया। कार्यक्रम का मुख्य आकर्षण नन्हे-मुन्नों की कविताएँ थीं। कविताओं के द्वारा छात्रों ने शहीद भगत सिंह के प्रयासों और देश के लिए उनके द्वारा किए गए बलिदानों को श्रद्धांजलि दी। इसके साथ ही छात्रों ने अंग्रेजी और हिंदी भाषणों के माध्यम से देश के लिए अपनी भावनाओं और आकांक्षाओं को व्यक्त किया।   

सीटी ग्रुप ऑफ इंस्टीट्यूशंस शाहपुर कैंपस में केक काटकर महान भगत सिंह की जयंती मनाई गई। इस अवसर पर डी.एस.पी आदित्यसीटी ग्रुप ऑफ इंस्टीट्यूशन के वाइस चेयरमैन हरप्रीत सिंह उपस्थित थे। इसके अलावाछात्र कल्याण विभागनितिन अरोड़ा ने वॉलीबॉल और रस्साकशी जैसे कुछ खेलों का आयोजन किया। अंत में सभी छात्र-छात्राओंशिक्षकों ने कथाकार को उनकी जयंती पर श्रद्धांजलि दी।

सीटी ग्रुप के वाइस चेयरमैन हरप्रीत सिंहसीटी वर्ल्ड स्कूल की प्रिंसिपल मधु शर्मा ने छात्रों को संबोधित करते हुए कहा कि भगत सिंह ने स्वतंत्रता के बाद के समाज की कल्पना की थीजिसमें कोई भी भेदभाव न होजहां हर नागरिक को बढ़ने का समान अवसर मिले। उन्होंने कहा कि युवाओं को उनके बलिदान और उनकी दूरदृष्टि के बारे में जागरूक करना समय की मांग है।

सीटी ग्रुप के चेयरमैन चरणजीत सिंह चन्नी ने कहा कि  हम देश को एकजुट और प्रगतिशील बनाने के लिए सभी विविध पहचानों और जातियों के बीच सहिष्णुता और सह-अस्तित्व के व्यवहारिक रवैये के साथ शांति को कायम रखते हैं।

Leave a Reply