ਇਸ ਦੇ ਅੰਤਰਗਤ ਮਾਸਟਰ ਆਫ਼ ਸਾਇੰਸ (ਗਣਿਤ) ਸਮੈਸਟਰ ਦੂਜਾ ਅਤੇ ਚੌਥਾ ਅਤੇ ਬੈਚਲਰ ਆਫ਼ ਸਾਇੰਸ (ਆਨਰਜ਼) ਗਣਿਤ ਸਮੈਸਟਰ-4 ਦੇ ਵਿਦਿਆਰਥੀਆਂ ਨੇ ਤਿੰਨ ਅਧਿਆਪਕਾਂ- ਸ਼੍ਰੀਮਤੀ ਆਨੰਦ ਪ੍ਰਭਾ, ਡਾ: ਮੋਨਿਕਾ ਅਤੇ ਸ਼੍ਰੀਮਤੀ ਕਿਰਨਦੀਪ ਕੌਰ ਦੇ ਨਾਲ ਮਿਲਕੇ ਭਾਗ ਲਿਆ। ਇਹ ਇੱਕ ਰੋਜ਼ਾ ਗਰੁਮਿੰਗ ਕੈਂਪ ਸੀ ਜਿੱਥੇ ਐਲਕੇਜੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੂਲ ਗੱਲਾਂ ਜਿਵੇਂ ਜੋੜ, ਘਟਾਓ, ਗੁਣਾ ਅਤੇ ਸੰਖਿਆ ਪ੍ਰਣਾਲੀ ਆਦਿ ਸਿਖਾਈਆਂ ਗਈਆਂ। 1 ਤੋਂ 100 ਤੱਕ ਗਿਣਤੀ ਨੂੰ ਦਰਸਾਉਂਦੇ ਵੱਖ-ਵੱਖ ਚਾਰਟ, ਗੁਣਾ ਟੇਬਲ, ਭਾਰਤੀ ਸਥਾਨ ਮੁੱਲ ਪ੍ਰਣਾਲੀ, ਅੰਤਰਰਾਸ਼ਟਰੀ ਸਥਾਨ ਮੁੱਲ ਪ੍ਰਣਾਲੀ ਅਤੇ ਸਕੂਲ ਦੇ ਕਲਾਸਰੂਮਾਂ ਵਿੱਚ ਵੱਖ- ਵੱਖ ਗਣਿਤਿਕ ਆਕਾਰ ਪ੍ਰਦਰਸ਼ਿਤ ਕੀਤੇ ਗਏ।
ਇਸਦੇ ਨਾਲ ਹੀ ਬੈਚਲਰ ਆਫ਼ ਸਾਇੰਸ (ਆਨਰਜ਼) ਗਣਿਤ ਸਮੈਸਟਰ-4 ਦੇ ਵਿਦਿਆਰਥੀਆਂ ਮਹਾਰੁਖ ਖੁਰਸ਼ੀਦ, ਨਿਮਾਂਸ਼ੀ, ਹਿਮਾਨੀ ਅਤੇ ਹਰਪ੍ਰੀਤ ਕੌਰ ਨੇ ਲੋੜਵੰਦ ਵਿਦਿਆਰਥੀਆਂ ਨੂੰ ਨੋਟਬੁੱਕ, ਪੈਨਸਿਲ, ਇਰੇਜ਼ਰ, ਸ਼ਾਰਪਨਰ ਅਤੇ ਖਾਣ ਪੀਣ ਦਾ ਸਮਾਨ ਵੰਡਿਆ। ਵਿਦਿਆਲਾ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਪਸੀ ਸਾਂਝ ਅਤੇ ਦੇਖਭਾਲ ਕਰਨ ਦੀ ਆਦਤ ਪੈਦਾ ਕਰਦੀਆਂ ਹਨ। ਮੈਡਮ ਪਿ੍ੰਸੀਪਲ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ੍ਰੀਮਤੀ ਵੀਨਾ ਦੀਪਕ, ਮੁਖੀ, ਪੀ.ਜੀ. ਵਿਭਾਗ ਗਣਿਤ ਅਤੇ ਗਣਿਤ ਵਿਭਾਗ ਦੇ ਹੋਰ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
KESARI NEWS NETWORK:- Kanya Maha Vidyalaya (Autonomous) organised a Social Outreach Activity at Banarasi Dass Charitable School, Transport Nagar, Jalandhar. The program was organised by PG Department of Mathematics. Students of Master of Science
(Mathematics) Sem II and IV and Bachelor of Science (Honours) Mathematics Semester-IV along with three teachers- Ms. Anand Prabha, Dr. Monika and Ms. Kirandeep Kaur participated in this activity. It was one day grooming camp where students of LKG to sixth standard were taught basics of Mathematics like addition, subtraction, multiplication and number system etc. Different charts depicting counting from 1 to 100, Multiplication tables, Indian place value system, International place value system, Mathematical shapes were displayed in school classrooms. Dr. Monika throw a light on the Indian place value system and International place value system. Ms. Kiran demonstrated
different Mathematical shapes through the Mathematical kit. Moreover,
students of M.Sc and B.Sc prepared seed balls in the shape of rectangle,
triangle, cylinder, cone etc. and they planted the same in school premises to make students aware about importance of plantation for the existence of life. A chart on hygiene habits especially how to wash your hands was displayed in the premises of the school and Madam Anand Prabha from the Maths department demonstrated how to wash the hands before and after meal for inculcating a habit of hygiene among them. To enjoy the happiness of giving, Mahrukh Khurshid, Nimanshi, Himani and Harpreet Kaur, students of Bachelor of Science (Honours) Mathematics Semester-IV, distributed notebooks, pencils, erasers, sharpeners and eatables among needy students. Principal Prof Dr Atima Sharma Dwivedi averred that these kind of activities inculcates the habit of sharing and caring among the students. Madam Principal lauded the efforts of Mrs Veena Deepak, Head, PG Department of Mathematics and other faculty members of Mathematics Department for successfully organising the program.