ਪਿ੍ੰਸੀਪਲ ਸ੍ਰੀ ਕੇ.ਐਸ.ਰੰਧਾਵਾ, ਮੁੱਖਅਧਿਆਪਕਾ ਸ੍ਰੀਮਤੀ ਸੰਗੀਤਾ ਭਾਟੀਆ ਅਤੇ ਸਾਬਕਾਰੇਨਬੋਵਿੰਗ ਇੰਚਾਰਜ ਸ੍ਰੀਮਤੀ ਸੂਖਮ ਥਿੰਦ ਨੇ ਵਿਦਿਆਰਥੀਆਂ ਨੂੰ ਛੁਪੀ ਪ੍ਰਤਿਭਾ ਅਤੇ ਅੰਦਰੂਨੀ ਗੁਣਾਂ ਦੇ ਸਮੁੰਦਰ ਨੂੰ ਪ੍ਰਦਰਸ਼ਿਤ ਕਰਨ ‘ਤੇ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
A well coordinated body and mind results in establishing tranquility and dance helps in reaching calmness.
MGN Public School Adarsh Nagar provided a stage for the students of grade 1 and 2 to shun away their inhibitions and tune to the rhythm of various dance forms. The dynamic students took the opportunity to unleash their potential. The vivacious dance performances in colourful costumes enthralled the judges and stole the hearts of the audience.Principal Mr K. S Randhawa, Headmistress MrsSangeeta Bhatia and Pre Primary InchargeMrsSukhamThind complimented the participants on their grand stellar performance.The extravaganza of the event came to end with distribution of certificates and awards to all the students.