Punjab police Officials Transfers In Punjab
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੀ ਭਗਵੰਤ ਮਨ ਸਰਕਾਰ ਨੇ ਪੁਲਿਸ ਪ੍ਰਸਾਸ਼ਨ ਨੂੰ ਹੋਰ ਚੁਸਤ ਦਰੁਸਤ ਬਣਾਉਣ ਲਈ ਪੰਜਾਬ ਭਰ ਵਚ ਥੋਕ ਵਿਚ ਬਦਲੀਆਂ ਦੇ ਹੁਕਮ ਕੀਤੇ ਹਨ।
ਕੁਝ ਅਧਿਕਾਰੀਆਂ ਨੂੰ ਪਹਿਲਾੰ ਵਾਲੀ ਥਾੰ ਹੀ ਰਖਿਆ ਗਿਆ ਹੈ। ਕੁਝ ਸੀਨੀਅਰ ਅਫਸਰ ਹਾਲੇ ਆਪਣੀ ਨਵੀੰ ਨਿਯੁਕਤੀ ਦਾ ਇੰਤਜ਼ਾਰ ਹੀ ਕਰ ਰਹੇ ਹਨ।
ਪੜੋ ਪੂਰੀ ਸੂਚੀ-