Latest news
ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਵੱਲੋਂ ਟੈਕਸੀ ਡਰਾਈਵਰ ਕੋਲੋਂ ਜ਼ਬਤ ਕੀਤੇ 86 ਲੱਖ ਰੁਪਏ ਵਿੱਚੋਂ 30 ਲੱਖ ਰੁਪਏ ਕੀਤੇ... ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਰਾਹੀਂ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ 1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ Expert Talk on ‘Strategies for HEIs NEP2022’ @ GNA University ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰ ਚੰਡੀਗੜ ਯੂਨੀਵਰਸਿਟੀ ਕੇਸ ਵਿੱਚ ਇਹ ਚੌਥਾ ਮੁਲਜ... ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ ਘਟੀਆ ਦਰਜੇ ਦੇ ਖਾਧ-ਪਦਾਰਥਾਂ ਦੀ ਵਿਕਰੀ ‘ਤੇ ਰੱਖੀ ਜਾ ਰਹੀ ਹੈ ... ਚੰਡੀਗੜ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਦਾ ਮਿਲਿਆ ਨਾਂ, ਸਿਹਰਾ ਲੈਣ ਦੀ ਹੋੜ ਸ਼ੁਰੂ *ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ

ਕੇਸਰੀ ਵਿਰਾਸਤ

Advertisements

ਕੇ.ਐਮ.ਵੀ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੇਸਿਕਸ ਆਫ਼ ਕੰਪਿਊਟਰ ਤੇ ਬ੍ਰਿਜ ਕੋਰਸ ਦਾ ਆਯੋਜਨ

ਕੇਸਰੀ ਨਿਊਜ਼ ਨੈੱਟਵਰਕ- ਕੰਨਿਆ ਮਹਾਂ ਵਿਦਿਆਲਿਆ (ਆਟੋਨੋਮਸ) ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਪ੍ਰਦਾਨ ਕਰਨ ਲਈ ਇੱਕ ਬ੍ਰਿਜ ਕੋਰਸ ਦਾ ਆਯੋਜਨ ਕੀਤਾ। ਬ੍ਰਿਜ ਕੋਰਸ ਦਾ ਆਯੋਜਨ ਪੀਜੀ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੁਆਰਾ ਕੀਤਾ ਗਿਆ। ਇਸ ਬ੍ਰਿਜ ਕੋਰਸ ਵਿੱਚ ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਕੋਰਸ ਦੌਰਾਨ ਵਿਦਿਆਰਥੀਆਂ ਨੂੰ ਸਪਰੈੱਡਸ਼ੀਟ, ਪਰੈਜੈਂਟੇਸ਼ਨ ਅਤੇ ਵਰਡ ਪ੍ਰੋਸੈਸਿੰਗ ਸੌਫਟਵੇਅਰ ਚਲਾਉਣ ਲਈ ਹੱਥੀਂ ਸਿਖਲਾਈ ਦਿੱਤੀ ਗਈ ਅਤੇ ਪ੍ਰੋਗਰਾਮਿੰਗ ਦੀਆਂ ਮੂਲ ਗੱਲਾਂ ਅਤੇ ਆਉਣ ਵਾਲੀਆਂ ਤਕਨਾਲੋਜੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਹਾਰਡਵੇਅਰ ਦੇ ਨਾਲ ਨਾਲ ਮਦਰਬੋਰਡ ਚਿੱਪਸੈੱਟ ਦੀ ਪੂਰੀ ਜਾਣਕਾਰੀ ਵੀ ਦਿੱਤੀ ਗਈ। ਪ੍ਰਿੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਹ ਬ੍ਰਿਜ ਕੋਰਸ ਵਿਦਿਆਰਥੀਆਂ ਦੇ ਕੰਪਿਊਟਰ ਟੈਕਨਾਲੋਜੀ ਨਾਲ ਸਬੰਧਤ ਗਿਆਨ ਨੂੰ ਪੂਰਾ ਕਰਨ ਵਿਚ ਸਹਾਈ ਹੋਵੇਗਾ। ਮੈਡਮ ਪ੍ਰਿੰਸੀਪਲ ਨੇ ਕੋਰਸ ਦੇ ਸਫਲਤਾਪੂਰਵਕ ਆਯੋਜਨ ਲਈ ਸ਼੍ਰੀਮਤੀ ਸੁਮਨ ਖੁਰਾਣਾ, ਮੁਖੀ, ਪੀਜੀ ਵਿਭਾਗ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।

KMV organises a bridge course on Basics of Computers

 

(KESARI NEWS NETWORK);- Kanya Maha Vidyalaya (Autonomous) organised a bridge course during the summer vacations to provide training to the students on basics of computers.

The bridge course was organised by PG Department of Computer Science & Applications. Students from different streams participated in this bridge course with full zeal and enthusiasm. The students during the course were provided hands-on training to operate spreadsheet, presentation and word processing software&were also acquainted about the basics of programming and upcoming technologies. Students were also presented with the complete knowledge of motherboard chipset as well. Principal Prof Atima Sharma Dwivedi averred that this  bridge course will help students in bridging the knowledge gap of students related to computer technologies. Madam Principal lauded the efforts of Mrs Suman Khurana, Head, PG Department of Computer Science & Applications for successfully organising the course

advertise with kesari virasat
advertise with kesari virasat

Leave a Reply

Your email address will not be published.