KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਐਚ.ਐਮ.ਵੀ. ਦੇ ਹੋਸਟਲ ਵਿੱਚ ਰਹਿੰਦੇ ਹੋਏ ਪੜ੍ਹਾਈ ਕਰਨ ਵਾਲੀਆਂ ਵਿਦਿਆਰਥਣਾਂ ਦਾ ਸੁਨਿਹਰਾ ਭਵਿੱਖ
HMV HOSTEL

ਐਚ.ਐਮ.ਵੀ. ਦੇ ਹੋਸਟਲ ਵਿੱਚ ਰਹਿੰਦੇ ਹੋਏ ਪੜ੍ਹਾਈ ਕਰਨ ਵਾਲੀਆਂ ਵਿਦਿਆਰਥਣਾਂ ਦਾ ਸੁਨਿਹਰਾ ਭਵਿੱਖ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ- ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਹੋਸਟਲ ਵਿਦਿਆਰਥਣਾਂ ਨੂੰ ਗਿਆਨ ਹਾਸਲ ਕਰਨ, ਵਿਕਾਸ ਅਤੇ ਆਤਮਨਿਰਭਰ ਬਣਾਉਣ, ਆਤਮਵਿਸ਼ਵਾਸੀ ਅਤੇ ਸਮਾਜਿਕ ਰੂਪ ਵਿੱਚ ਜਿੰਮੇਵਾਰ ਬਣਾਉਣ ਲਈ ਵਿਸ਼ਿਸ਼ਟ ਮੰਚ ਦਿੰਦਾ ਹੈ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਤਿੰਨ ਸੁੰਦਰਤਾ ਭਰਪੂਰ ਡਿਜਾਈਨ ਹੋਸਟਲ ਓਜਸਵੀ, ਕੀਰਤੀ ਅਤੇ ਪ੍ਰਗਤੀ ਹਰੇ-ਭਰੇ, ਸੁਰੱਖਿਅਤ, ਜੀਵੰਤ ਵਾਤਾਵਰਣ ਨਾਲ ਘਿਰੇ ਹੋਏ ਹਨ। ਇਸਦੇ ਨਾਲ ਹੀ ਸਪੋਰਟਸ ਹੋਸਟਲ ਹੈ। ਇੱਥੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰੀ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦੀ ਸੁਵਿਧਾ ਉਪਲੱਬਧ ਹੈ। ਏ.ਸੀ. ਅਤੇ ਨਾਨ ਏ.ਸੀ. ਕਮਰੇ ਅਤੇ ਅਟੈਚ ਬਾਥਰੂਮ ਕਮਰਿਆਂ ਵਿੱਚ ਵਿਦਿਆਰਥਣਾਂ ਨੂੰ ਰਹਿਣ ਦਾ ਮੌਕਾ ਮਿਲਦਾ ਹੈ। ਬਾਥਰੂਮ ਵਿੱਚ ਆਧੁਨਿਕ ਫਿਟਿੰਗ, ਗੀਜਰ ਅਤੇ ਇਨਸੀਨਿਰੇਟਰਸ ਹਨ।

HMV HOSTEL
HMV HOSTEL

ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਵਾਈ-ਫਾਈ ਯੁਕਤ ਅਲੱਗ ਕੰਪਿਊਟਰ ਲੈਬ ਦੀ ਵਿਵਸਥਾ ਵੀ ਹੋਸਟਲ ਵਿੱਚ ਕੀਤੀ ਗਈ ਹੈ ਤਾਂ ਕਿ ਵਿਦਿਆਰਥੀ ਆਪਣੀ ਸਿੱਖਿਆ ਦੇ ਨਾਲ-ਨਾਲ ਟੈਕਨਾਲੋਜੀ ਅਤੇ ਬਾਹਰੀ ਵਿਸ਼ਿਆਂ ਸੰਬੰਧੀ ਗਿਆਨ ਹਾਸਲ ਕਰ ਸਕਣ। ਕਾਲਜ ਲਾਇਬ੍ਰੇਰੀ ਵੀ ਸ਼ਾਮ 6 ਵਜੇ ਤੱਕ ਇਨ੍ਹਾਂ ਵਿਦਿਆਰਥਣਾਂ ਲਈ ਖੁੱਲ੍ਹੀ ਰਹਿੰਦੀ ਹੈ। ਇੰਦੋਰ ਜਿਮ, ਯੋਗਾ ਰੂਮ, ਸਵੀਮਿੰਗ ਪੂਲ, ਬੈਡਮਿੰਟਨ ਕੋਟਸ ਅਤੇ ਆਊਟਡੋਰ ਸਪਰੋਟਸ ਸੁਵਿਧਾਵਾਂ ਵੀ ਵਿਦਿਆਰਥਣਾਂ ਦੇ ਸਰੀਰਿਕ ਵਿਕਾਸ ਲਈ ਦਿੱਤੀਆਂ ਜਾਂਦੀਆਂ ਹਨ। ਕੈਂਪਸ ਵਿੱਚ ਏ.ਟੀ.ਐਮ., ਈ-ਬੈਂਕਿੰਗ ਲਾਬੀ ਅਤੇ ਯੂਟੀਲਿਟੀ ਸਟੋਰ ਦੀ ਵਿਵਸਥਾ ਵੀ ਕੀਤੀ ਗਈ ਹੈ।

ਸੰਸਥਾ ਦੀ ਬੂਟੀਕ ਅਤੇ ਸੈਲੀਨ ਵਿਦਿਆਰਥਣਾਂ ਨੂੰ ਸਹੀ ਕੀਮਤ ਤੇ ਸੁਵਿਧਾ ਦਿੰਦੀਆਂ ਹਨ। 24 ਘੰਟੇ ਪਾਵਰ ਬੈਕਅਪ ਅਤੇ ਜੈਨਰੇਟਰ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਸ਼੍ਰੀਮਤੀ ਮੀਨਾਕਸ਼ੀ ਸਿਆਲ, ਕੋਆਰਡੀਨੇਟਰ ਰੈਜ਼ੀਡੈਂਟ ਸਕਾਲਰ ਨੇ ਦੱਸਿਆ ਕਿ ਹੋਸਟਲ ਵਿੱਚ ਵਿਦਿਆਰਥਣਾਂ ਨੂੰ ਪੌਸ਼ਟਿਕ ਅਤੇ ਸਾਫ-ਸੁਥਰਾ ਭੋਜਨ ਦਿੱਤਾ ਜਾਂਦਾ ਹੈ। ਮੈਸ ਮੈਨਯੂ ਵੀ ਵਿਦਿਆਰਥਣਾਂ ਦੀ ਇੱਛਾ ਮੁਤਾਬਿਕ ਸਮੇਂ-ਸਮੇਂ ਤੇ ਬਦਲਿਆ ਜਾਂਦਾ ਹੈ। ਵਾਰਡਨ ਟੀਮ ਵੱਲੋਂ ਵਿਦਿਆਰਥਣਾਂ ਦੇ ਅਕਾਦਮਿਕ, ਕਲਚਰਲ, ਐਕਸਟਰਾ ਕਰਿਕੁਲਰ ਅਤੇ ਸੰਪੂਰਨ ਵਿਕਾਸ ਵਿੱਚ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥਣਾਂ ਦਾ ਸੰਪੂਰਨ ਵਿਕਾਸ ਕਰਨਾ ਹੈ ਜਿਸ ਲਈ ਫਿਟਨੇਸ ਕਲਾਸਾਂ, ਮੈਡੀਟੇਸ਼ਨ ਸੈਸ਼ਨ ਵੀ ਹਾਸਟਲ ਕੈਂਪਸ ਵਿੱਚ ਲਗਾਏ ਜਾਂਦੇ ਹਨ। ਵਿਭਿੰਨ ਪਿਕਨਿਕ ਅਤੇ ਐਜੂਕੇਸ਼ਨਲ ਟੂਰ ਦੀ ਵਿਵਸਥਾ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਪ੍ਰਤੀਯੋਗੀ ਪਰੀਖਿਆਵਾਂ ਲਈ ਕਲਾਸਾਂ – ਸੀ.ਏ., ਬੈਂਕਿੰਗ ਸੈਕਟਰ, ਐਸ.ਐਸ.ਸੀ., ਜੇ.ਈ.ਈ. ਆਦਿ ਦੀ ਵਿਵਸਥਾ ਕਾਲਜ ਵਿੱਚ ਹੀ ਰਾਸ਼ਟਰੀ ਪੱਧਰੀ ਯੋਗ ਟੀਮ ਵੱਲੋਂ ਕੀਤੀ ਜਾਂਦੀ ਹੈ। ਹੈਡ ਗਰਲ ਸਿਮਰਨ ਨੇ ਦੱਸਿਆ ਕਿ ਸਾਰੀਆਂ ਵਿਦਿਆਰਥਣਾਂ ਇਕ ਪਰਿਵਾਰ ਦੀ ਤਰ੍ਹਾਂ ਹੀ ਸਾਰੇ ਤਿਓਹਾਰ ਉਤਸਾਹ ਨਾਲ ਮਨਾਉਂਦੀਆਂ ਹਨ।

ਯੂ.ਜੀ. ਹੈਡ ਗਰਲ ਹਰਜੀਤ ਨੇ ਕਿਹਾ ਕਿ ਵਿਭਿੰਨ ਖੇਤਰਾਂ ਵਿੱਚ ਆਯੋਜਿਤ ਵਿਭਿੰਨ ਪ੍ਰਤੀਯੋਗਤਾਵਾਂ ਸਾਨੂੰ ਸਾਡੀ ਪ੍ਰਤਿਭਾ ਦਿਖਾਉਣ ਲਈ ਵਿਸ਼ਿਸ਼ਟ ਮੰਚ ਦਿੰਦੀਆਂ ਹਨ। ਹਾਸਟਲ ਵਿੱਚ ਬਿਹਾਰ, ਉਤਰਾਖੰਡ, ਯੂ.ਪੀ., ਰਾਜਸਥਾਨ, ਦਿੱਲੀ, ਝਾਰਖੰਡ, ਹਿਮਾਚਲ, ਚੰਡੀਗੜ੍ਹ, ਮੱਧ ਪ੍ਰਦੇਸ਼, ਲੱਦਾਖ, ਜੰਮੂ ਕਸ਼ਮੀਰ ਦੇ ਨਾਲ-ਨਾਲ ਪੰਜਾਬ ਦੇ ਸਾਰੇ ਜਿਲਿ੍ਹਆਂ ਵਿੱਚੋਂ ਵਿਦਿਆਰਥਣਾਂ ਆ ਕੇ ਸਿੱਖਿਆ ਹਾਸਲ ਕਰਦੀਆਂ ਹਨ। ਕੁਝ ਵਿਦਿਆਰਥਣਾਂ ਜਿਨ੍ਹਾਂ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ, ਉਹ ਵੀ ਐਚ.ਐਮ.ਵੀ. ਦੇ ਹਾਸਟਲ ਵਿੱਚ ਰਹਿ ਕੇ ਸਿੱਖਿਆ ਹਾਸਲ ਕਰਦੀਆਂ ਹਨ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਸਾਰੇ ਮਾਪਿਆਂ ਦਾ ਉੱਤਰੀ ਭਾਰਤ ਦੀ ਇਸ ਵਿਸ਼ਿਸ਼ਟ ਸੰਸਥਾ ’ਤੇ ਆਪਣਾ ਵਿਸ਼ਵਾਸ ਬਣਾਏ ਰੱਖਣ ਲਈ ਧੰਨਵਾਦ ਕੀਤਾ।


A Golden Opportunity for Holistic Growth,Home Away From Home: HMV Hostel

HMV HOSTEL
HMV HOSTEL

 KESARI NEWS NETWORK; Hans Raj Mahila Maha Vidyalaya, Jalandhar provides platform to the resident scholars to learn, grow and become self-reliant, confident and socially responsible.

Principal Prof. Dr. (Mrs.) Ajay Sareen apprised that three aesthetically designed on campus hostels, Ojaswi, Kirti and Pragati are housed in lush green, secure, vibrant campus of HMV. There is also a separate sports hostel for players where international, national and state players avail opportunity of free boarding and lodging facilities. State-of-art infrastructure and latest amenities create the ambience to provide the best possible stay and the best possible learning environment. Furnished A.C. Rooms with attached washrooms is the first choice of the resident scholars. Bathrooms are provided with modern fittings, geysers and incinerators.

Dr. Sareen told that Wi-Fi enabled computer lab provided in the hostel help the students to remain technologically connected to their studies and outside world. Hostlers can avail central library facility of college in evening also. Indoor gym, yoga room, swimming pool, Badminton courts and outdoor sports facilities are available to the students for physical outfit. ATM, E – banking lobby and utility store facility is available inside campus for convenience of the students. College boutique and salon provide services to the students at nominal rates. 24 x 7 power back up is provided through electrical as well as solar generators.

Mrs. Meenakshi Sayal, Coordinator resident scholars averred that healthy, nutritious and hygienic food is served to the hostellers. Mess menu is decided by the students only which is changed from time to time according to their wish. Dedicated team of Wardens supported by adequate staff members is committed to provide comfortable stay of the students coupled with desirable ambience for academic, cultural, extracurricular and overall personality development. Mrs. Sayal told that our concern is for holistic growth of the students. Self defence classes, Aerobic and Fitness Classes, meditation sessions and youth empowerment camps are held within hostel campus. Picnics and Educational Tours are planned time to time for boarders. Classes for competitive exams – CAT, NET, Banking Sector, SSC, CLAT, NEET, JEE are provided in the campus by team of experts of national repute. PG Head girl Simran informed that all students as one family celebrate festivals like Diwali, Gurpuparv, Janam Ashtami, Shivratri, Christmas, Lohri with great enthusiasm. UG Head girl Harjot apprised that platform is provided to the boarders to show their talent by conducting various competitions in diversified areas. They said that managerial skills are inculcated in the students by participating in hostel administration as Head Girl, Joint Head Girl, Assistant Head Girl and Proctors. This institution is first choice of the students. Students from Bihar, Uttrakhand, U.P., Rajasthan, Delhi, Jharkhand, Himachal Pradesh, Chandigarh, M.P., Meghalaya, Jammu and Kashmir and all regions of Punjab reside in the hostels. Moreover, students whose parents reside in foreign countries also receive education by staying in the hostel. Principal Dr. Sareen indebted the parents to show their faith in this premier institution of North India.

advertise with kesari virasat
advertise with kesari virasat

 

Leave a Reply