KESARI VIRASAT

ਕੇਸਰੀ ਵਿਰਾਸਤ

Latest news
ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ ਪਾਕਿਸਤਾਨ ਵਿਚਲੇ ਆਤਮਘਾਤੀ ਹਮਲਾਵਰਾਂ ਅਤੇ ਵਰਤੇ ਜਾਣ ਵਾਲੇ ਵਿਸਫੋਟਕਾਂ ਬਾਰੇ ਅੰਦਰੂਨੀ ਜਾਣਕਾਰੀ ਆਈ ਸਾਹਮਣੇ ਪਾਕਿਸਤਾਨ ਆਤਮਘਾਤੀ ਧਮਾਕਾ : ਈਦ-ਏ-ਮਿਲਾਦ ਦੇ ਜਲੂਸ ਲਈ ਇਕੱਠੇ ਹੋਏ 58 ਲੋਕਾਂ ਦੀ ਮੌਤ ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸਾਫਟਬਾਲ ਟੀਮ ਬਣੀ ਚੈਂਪੀਅਨ ਪੀ.ਪੀ.ਐਸ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Ayushman Card : ਹੁਣ ਘਰ ਬੈਠੇ Ayushman Card online Apply ਕਰੋ ਇਸਦੀ ਪੂਰੀ ਜਾਣਕਾਰੀ ਪੜਾਅ ਦਰ ਪੜਾਅ
You are currently viewing ਐਚ.ਐਮ.ਵੀ. ਵਿਖੇ ਸਪੋਰਟਸ ਟਰਾਇਲ 11 ਜੁਲਾਈ ਨੂੰ

ਐਚ.ਐਮ.ਵੀ. ਵਿਖੇ ਸਪੋਰਟਸ ਟਰਾਇਲ 11 ਜੁਲਾਈ ਨੂੰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823



ਕੇਸਰੀ ਨਿਊਜ਼ ਨੈੱਟਵਰਕ- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਖਿਡਾਰੀਆਂ ਲਈ 11 ਜੁਲਾਈ, 2022 ਨੂੰ ਸਵੇਰੇ 9.00 ਵਜੇ ਕਾਲਜ ਸਪੋਰਟਸ ਗਰਾਊਂਡ ਵਿੱਚ ਸਪੋਰਟਸ ਟਰਾਇਲ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਇਹ ਟਰਾਇਲ ਆਰਚਰੀ, ਐਥਲੇਟਿਕਸ, ਜਿਮਨਾਸਟਿਕ, ਬਾਸਕਿਟਬਾਲ, ਬਾਕਸਿੰਗ, ਕੈਨੋਇੰਗ, ਜੂਡੋ, ਸਾਈਕਲਿੰਗ, ਕ੍ਰਿਕੇਟ, ਫੈਨਸਿੰਗ, ਫੁੱਟਬਾਲ, ਹੈਂਡਬਾਲ, ਹਾਕੀ, ਕਬੱਡੀ (ਐਨ.ਐਸ.), ਕਾਇਆਕਿੰਗ, ਕਰਾਟੇ, ਖੋ-ਖੋ, ਸ਼ੂਟਿੰਗ, ਪੈਨਕੈਕ ਸਲਿੱਟ, ਰੋਇੰਗ, ਰਗਬੀ, ਸਾਫਟਬਾੱਲ, ਤਾਇਕਵਾਂਡੋ, ਸਵੀਮਿੰਗ, ਵਾਲੀਬਾਲ, ਕੁਸ਼ਤੀ, ਵੇਟ-ਲਿਫਟਿੰਗ, ਵੁਸ਼ੂ ਆਦਿ ਗੇਮਾਂ ਲਈ ਆਯੋਜਿਤ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਐਚ.ਐਮ.ਵੀ. ਵਿਖੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਲਈ ਫ੍ਰੀ ਰਹਿਣ ਅਤੇ ਖਾਣ ਦੀ ਵਿਵਸਥਾ, ਸਪੋਰਟਸ ਕਿੱਟ, ਰਿਫਰੈਸ਼ਮੈਂਟ, ਐਕਸਟਰਾ ਡਾਈਟ ਅਤੇ ਟੋਟਲ ਫੀਸ ਕਨਸੈਸ਼ਨ ਦੀ ਸੁਵਿਧਾ ਉਪਲੱਬਧ ਹੈ। ਸੈਸ਼ਨ 2022-23 ਲਈ ਦਾਖਲਾ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਜਿਆਦਾ ਜਾਣਕਾਰੀ ਲਈ ਕਾਲਜ ਦੇ ਸਪੋਰਟਸ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।—-

Hans Raj Mahila Maha Vidyalaya, Jalandhar is going to organize Sports Trials for players on 11th July, 2022 at 9.00 a.m. in College Ground. Principal Prof. Dr. (Mrs.) Ajay Sareen told that trials for Archery, Athletics, Gymnastics, Basketball, Boxing, Canoeing, Judo, Cycling, Cricket, Fencing, Cycling, Handball, Hockey, Kabaddi (NS), Kayaking, Karate, Kho-Kho, Shooting, Pencak Silat, Rowing, Rugby, Softball, Taekwondo, Swimming, Voleyball, Wrestling, Weight Lifting, Wushu will be organized. She told that HMV provides free boarding and lodging facility, equipments, sports kit, refreshment, extra diet and total fee concession to National or International players. Admission is open for all classes for the session 2022-23. For any query College Sports Department can be contacted.

Leave a Reply