Latest news
ਭਾਰਤ ਦੇ ਨੌਜਵਾਨ ਕਹਿੰਦੇ ਹਨ: ...  ਸਾਨੂੰ 2002 ਵਿੱਚ ਨਹੀਂ ਸਿਰਫ 2022 ਅਤੇ ਭਵਿੱਖ ਵਿੱਚ ਹੈ ਦਿਲਚਸਪੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਗਰੁੱਪ C ਦੀਆਂ 1317 ਅਸਾਮੀਆਂ ਕੱਢੀਆਂ ਅਮਿਤ ਸ਼ਾਹ ਨੇ PM ਮੋਦੀ ਦੀ ਤਾਰੀਫ ਕਰਦਿਆ ਕਿਹਾ 'ਹਰ ਕਿਸੇ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਆਪਣੇ ਦੇਸ਼ ਲਈ ਜਿਉਣਾ ਚਾਹੀ... ਰਾਜਸਥਾਨ ਦੇ ਭਰਤਪੂ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀ ਬਣਦਾ ਜੇ ਕਿਸੇ ਭਾਰਤੀ ਨੇ ਇਹ ਲਿਖਿਆ ਹੁੰਦਾ... ਕੀ ਕੋਈ ਹਜਮ ਕਰ ਪਾਉਂਦਾ? ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 11 ਕਰੋੜ ਟੂਟੀ ਵਾਟਰ ਕਨੈਕਸ਼ਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ

ਕੇਸਰੀ ਵਿਰਾਸਤ

ਕੇ.ਐਮ.ਵੀ. ਵਿਖੇ ਸਪੋਕਨ ਇੰਗਲਿਸ਼ ਵਿਸ਼ੇ ‘ਤੇ ਮੁ਼ਫਤ ਸਮਰ ਕੈਂਪ 

KESARI NEWS NETWORK-Kanya Maha Vidyalaya (Autonomous) organised free of cost summer camp on Spoken English. The summer camp was organised by PG Department of English.

This course has received the participation of 60  students from all
streams. During the classes students were taught in different modules and the modules were focused on basic grammar concepts, sentence formation, conversational skills, vocabulary building, interview skills & public speaking.

The participants were also taught basic English sentence patterns & were also given tips to improve their vocabulary during the course of these classes.The students were very much appreciative of this exemplary course as they got a great platform for improving their communication skills which is the need of the hour in today’s competitive world. 

kmv
kmv

Principal Prof. Dr. Atima Sharma Dwivedi averred that it is a very refreshing program amidst summer break of the students as they can utilise their time as well energy in a productive manner. She further
maintained that these types of courses help in the overall development of the personality of the students. She also emphasised on the fact that success in one’s life depends upon the communication skills so that one can express himself in a good way. Madam Principal lauded the efforts of Dr. Madhumeet (Head, PG Department of English and Dean, Department of Student Welfare) & all the resource persons for the classes and also motivated them for such future endeavours.

advertise with kesari virasat
advertise with kesari virasat

 

ਕੇਸਰੀ ਨਿਊਜ਼ ਨੈੱਟਵਰਕ-ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਸਪੋਕਨ ਇੰਗਲਿਸ਼ ‘ਤੇ ਮੁਫਤ ਸਮਰ ਕੈਂਪ ਦਾ ਸਫਲ ਆਯੋਜਨ ਕਰਵਾਇਆ ਗਿਆ। ਇਸ ਕੋਰਸ ਦਾ ਆਯੋਜਨ ਅੰਗਰੇਜ਼ੀਵਿਭਾਗ ਦੁਆਰਾਂ ਕੀਤਾ ਗਿਆ। ਇਸ ਵਿੱਚ ਵੱਖ- ਵੱਖ ਵਿਭਾਗਾਂ ਦੀਆਂ 60 ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ।

ਇਸ ਕੋਰਸ ਤਹਿਤ ਵਿਦਿਆਰਥਣਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸੰਚਾਰ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਵੱਖ-ਵੱਖ ਮਾਡਿਊਲਸ ਵਿੱਚ ਪੜ੍ਹਾਇਆ ਗਿਆ। ਮੌਡਿਊਲਸ ਬੁਨਿਆਦੀ ਵਿਆਕਰਣ ਸੰਕਲਪਾਂ, ਵਾਕ ਬਣਾਉਣ, ਗੱਲਬਾਤ ਦੇ ਹੁਨਰ, ਸ਼ਬਦਾਵਲੀ ਨਿਰਮਾਣ, ਇੰਟਰਵਿਊ ਦੇ ਹੁਨਰ ਅਤੇ ਜਨਤਕ ਭਾਸ਼ਣ ‘ਤੇ ਕੇਂਦਰਿਤ ਸਨ। ਇਹਨਾਂ ਕਲਾਸਾਂ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਮੁਢਲੇ ਅੰਗਰੇਜ਼ੀ ਵਾਕਾਂ ਦੇ ਨਮੂਨੇ ਵੀ ਸਿਖਾਏ ਗਏ ਅਤੇ ਉਹਨਾਂ ਦੀ ਸ਼ਬਦਾਵਲੀ ਨੂੰ ਸੁਧਾਰਨ ਲਈ ਸੁਝਾਅ ਵੀ ਦਿੱਤੇ ਗਏ।

ਵਿਦਿਆਰਥਣਾਂ ਨੇ ਇਸ ਮਿਸਾਲੀ ਕੋਰਸ ਦੀ ਪ੍ਰਸ਼ੰਸਾ ਬਹੁਤ ਪ੍ਰਸ਼ੰਸਾ ਕੀਤੀ ਕਿਉਕਿ ਉਨ੍ਹਾਂ ਨੂੰ ਆਪਣੇ ਸੰਚਾਰ ਹੁਨਰ ਨੂੰ ਸੁਧਾਰਨ ਲਈ ਇੱਕ ਵਧੀਆ ਪਲੇਟਫਾਰਮ ਮਿਲਿਆ ਹੈ, ਜਿਸਦੀ ਅਜੋਕੇ ਯੁੱਗ ਵਿੱਚ ਬਹੁਤ ਜ਼ਰੂਰਤ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸੰਬੋਧਿਤ ਹੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਹ ਇੱਕ ਬਹੁਤ ਹੀ ਤਾਜ਼ਗੀ ਭਰਪੂਰ ਪ੍ਰੋਗਰਾਮ ਹੈ ਕਿਉਂਕਿ ਉਹ ਆਪਣੇ ਸਮੇਂ ਦੇ ਨਾਲ-ਨਾਲ ਊਰਜਾ ਦੀ ਵੀ ਲਾਭਕਾਰੀ ਢੰਗ ਨਾਲ ਵਰਤੋਂ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਦੇ ਕੋਰਸ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਇਸ ਤੱਥ ‘ਤੇ ਵੀ ਜ਼ੋਰ ਦਿੱਤਾ ਕਿ ਕਿਸੇ ਦੇ ਜੀਵਨ ਵਿੱਚ ਸਫਲਤਾ ਸੰਚਾਰ ਹੁਨਰ ‘ਤੇ ਨਿਰਭਰ ਕਰਦੀ ਹੈ ਤਾਂ ਜੋ ਵਿਅਕਤੀ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ ਪ੍ਰਗਟ ਕਰ ਸਕੇ। ਇਸ ਦੇ ਨਾਲ ਹੀ ਮੈਡਮ ਪ੍ਰਿੰਸੀਪਲ ਨੇ ਇਸ ਕੈਂਪ ਦੇ ਸਫਲ ਆਯੋਜਨ ‘ਤੇ ਡਾ. ਮਧੂਮੀਤ, ਮੁਖੀ, ਅੰਗਰੇਜ਼ੀ ਵਿਭਾਗਅਤੇ ਸਾਰੇ ਸਰੋਤ ਬੁਲਾਰਿਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *