KESARI VIRASAT

Latest news
ਅਨਾਥ ਦਲਿਤ ਨਾਬਾਲਿਗ਼ ਨੂੰ ਬਣਆਇਆ ਮੁਸਲਮਾਨ: ਨੌਕਰੀ ਦੇ ਨਾਂ 'ਤੇ ਕੀਤੀ ਸੁੰਨਤ; ਦਿੱਤਾ ਨਵਾਂ ਨਾਂ - ਨੂਰ ਮੁਹੰਮਦ- ਯੂਪੀ... ਬ੍ਰਿਟੇਨ ਨੇ 2 ਭਾਰਤੀਆਂ ਕੋਲੋਂ ਵਾਪਸ ਖੋਹਿਆ ਸਨਮਾਨ : ਇੱਕ ਨੇ ਕੀਤਾ ਬੰਗਲਾਦੇਸ਼ ਵਿੱਚ ਹਿੰਦੂ ਵਿਰੋਧੀ ਹਿੰਸਾ ਦਾ ਵਿਰੋਧ... ਅੱਲੂ ਅਰਜੁਨ ਦੀ ਫਿਲਮ ਨੇ ਬਣਾਏ ਕਈ ਨਵੇਂ ਰਿਕਾਰਡ: 'ਪੁਸ਼ਪਾ 2' ਵਿਦੇਸ਼ਾਂ 'ਚ ਵੀ ਧਮਾਲ ਮਚਾ ਰਹੀ ; 2 ਦਿਨਾਂ 'ਚ 400 ਕ... ਭਾਰਤ ਸਰਕਾਰ ਨੇ ਗ੍ਰਹਿ ਯੁੱਧ ਦੇ ਖਤਰਿਆਂ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ: ਸੀਰੀਆਂ ਨਾ ਜਾਣ ਅਤੇ ... ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਹਿੰਦੂ ਭਾਈਚਾਰੇ ਨੂੰ ਲਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਅੰਦਰ ਦ... ਗੱਲ ਪਤੇ ਦੀ... ਛੋਟੇਵਾਲ ਦਾ ਛੋਟੀ ਜੋਤ ਵਾਲਾ ਅਗਾਂਹਵਧੂ ਕਿਸਾਨ ਹਰਭਜਨ ਸਿੰਘ ਅਕਾਲੀ ਦਲ ਨੂੰ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕਰਨ ਲਈ ਮਿਲਿਆ ਹੋਰ ਸਮਾਂ ਬਿਕਰਮ ਸਿੰਘ ਮਜੀਠੀਆ ਨੇ ਐਸ.ਪੀ. ਹਰਪਾਲ ਸਿੰਘ ਵਲੋਂ ਨਰਾਇਣ ਸਿੰਘ ਚੌੜਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਆਪ ਸਰਕਾਰ ਨੂੰ ਘੇ... ਜਦੋਂ ਕੇਸਰੀ ਵਿਰਾਸਤ ਦੀ ਟੀਮ ਪੁੱਜੀ ਨਰਾਇਣ ਸਿੰਘ ਚੌੜਾ ਦੇ ਘਰ ! ਚੌੜਾ ਦੀ ਪਤਨੀ ਜਸਮੀਤ ਕੌਰ ਨੇ ਕੀਤੇ ਵੱਡੇ ਖੁਲਾਸੇ
You are currently viewing ਨਵੀਂ ਸਿੱਖਿਆ ਨੀਤੀ ਅਨੁਸਾਰ ਕੇਐਮਵੀ ਦੀ ਇੰਡੀਆ ਟੂਡੇ ਰੈਂਕਿੰਗ (2022) ਵਿੱਚ ਉੱਚਤਮ ਰੈਂਕਿੰਗ
kmv building

ਨਵੀਂ ਸਿੱਖਿਆ ਨੀਤੀ ਅਨੁਸਾਰ ਕੇਐਮਵੀ ਦੀ ਇੰਡੀਆ ਟੂਡੇ ਰੈਂਕਿੰਗ (2022) ਵਿੱਚ ਉੱਚਤਮ ਰੈਂਕਿੰਗ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਐਮਵੀ ਪ੍ਰਦਾਨ ਕਰ ਰਹਾ ਨਵੀਂ ਸਿੱਖਿਆ ਨੀਤੀ ਅਨੁਸਾਰ ਨਵੇਂ ਯੁੱਗ ਦੀ ਪ੍ਰਗਤੀਸ਼ੀਲ ਸਿੱਖਿਆ

 

ਇੰਡੀਆ ਟੂਡੇ ਰੈਂਕਿੰਗ (2022) ਵਿੱਚ ਪੰਜਾਬ ਵਿੱਚ ਕਾਮਰਸ ਵਿੱਚ ਦੂਜਾ, ਬੀਸੀਏ ਵਿੱਚ ਦੂਜਾ, ਮਾਸ ਕਮਿਊਨੀਕੇਸ਼ਨ ਵਿੱਚ ਤੀਜਾ ਅਤੇ ਬੀਬੀਏ ਵਿੱਚ ਤੀਜਾ ਸਥਾਨ ਪ੍ਰਾਪਤ ਚੋਟੀ ਦੇ ਆਟੋਨੋਮਸ ਵੂਮੈਨ ਕਾਲਜ ਵਿੱਚ ਸ਼ਾਮਲ

 

ਸਭ ਤੋਂ ਘੱਟ ਫੀਸ ਸ਼੍ਰੇਣੀ ਵਿੱਚ ਭਾਰਤ ਵਿੱਚ ਫੈਸ਼ਨ ਡਿਜ਼ਾਈਨ ਵਿੱਚ 5ਵਾਂ ਸਥਾਨ

 

ਕੇਸਰੀ ਨਿਊਜ਼ ਨੈੱਟਵਰਕ- ਕੰਨਿਆ ਮਹਾਂ ਵਿਦਿਆਲਿਆ (ਆਟੋਨੋਮਸ) ਨੇ ਖੇਤਰ ਵਿੱਚ ਪ੍ਰਗਤੀਸ਼ੀਲ ਸਿੱਖਿਆ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਬੇਮਿਸਾਲ ਹੈ ਕਿਉਂਕਿ ਕੇਐਮਵੀਇੱਕਮਾਤਰ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਮਿਆਰੀ ਸਿੱਖਿਆ ਅਤੇ ਸੰਪੂਰਨ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਬੰਧੀ ਹੋਰ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇਐਮਵੀ ਵਿਖੇ ਦਿੱਤੀ ਜਾ ਰਹੀ ਨਵੇਂ ਯੁੱਗ ਦੀ ਸਿੱਖਿਆ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹੈ ਕਿਉਂਕਿ ਅਸੀਂ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਸਾਰੇ ਕੋਰਸਾਂ ਦੇ ਸਿਲੇਬਸ ਨੂੰ ਲਗਾਤਾਰ ਅਪਗ੍ਰੇਡ ਕੀਤਾ ਹੈ। ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ ਪ੍ਰਦਾਨ ਕਰਨ ਲਈ ਅਤੇ ਕੇਐਮਵੀਦੁਆਰਾ ਪ੍ਰਦਾਨ ਕੀਤੀ ਗਈ ਹੁਨਰ ਅਧਾਰਤ ਸਿੱਖਿਆ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਾਲੀ ਦੁਨੀਆ ਵਿੱਚ ਉੱਤਮਤਾ ਲਈ ਤਿਆਰ ਕਰਦੀ ਹੈ।

principal kmv jal
principal kmv jal

ਉਹਨਾਂ ਅੱਗੇ ਕਿਹਾ ਕਿ ਕੇਐਮਵੀਦੁਆਰਾ ਕੀਤੇ ਗਏ ਇਹਨਾਂ ਸ਼ਾਨਦਾਰ ਸੁਧਾਰਾਂ ਕਾਰਨ ਹੀ ਇਸ ਨੂੰ ਇੰਡੀਆ ਟੂਡੇ ਰੈਂਕਿੰਗ (2022) ਵਿੱਚ ਲਗਾਤਾਰ ਚੌਥੀ ਵਾਰ ਭਾਰਤ ਦੇ ਚੋਟੀ ਦੇ ਕਾਲਜਾਂ ਵਿੱਚ ਦਰਜਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਕੇਐਮਵੀ ਨੂੰ ਇੰਡੀਆ ਟੂਡੇ ਸਰਵੇ ਆਫ ਬੈਸਟ ਕਾਲਜ 2022 ਵਿੱਚ ਭਾਰਤ ਵਿੱਚ ਫੈਸ਼ਨ ਡਿਜ਼ਾਈਨ ਵਿੱਚ ਸਭ ਤੋਂ ਘੱਟ ਫੀਸ ਸ਼੍ਰੇਣੀ ਵਿੱਚ 5ਵਾਂ ਸਥਾਨ, ਭਾਰਤ ਵਿੱਚ ਫੈਸ਼ਨ ਡਿਜ਼ਾਈਨ ਵਿੱਚ ਬੈਸਟ ਵੈਲਿਊ ਫੌਰ ਮਨੀ ਸ਼੍ਰੇਣੀ ਵਿੱਚ 9ਵਾਂ, ਪੰਜਾਬ ਵਿੱਚ ਮਾਸ ਕਮਿਊਨੀਕੇਸ਼ਨ ਵਿੱਚ ਤੀਜਾ, ਕਾਮਰਸ ਵਿੱਚ ਦੂਜਾ, ਬੀ.ਸੀ.ਏ.ਵਿੱਚ ਦੂਜਾਅਤੇ ਬੀਬੀਏ ਵਿੱਚ ਤੀਜਾ ਸਥਾਨ ਹਾਸਿਲ ਹੋਇਆ ਹੈI ਪ੍ਰੋ. ਦਿਵੇਦੀ ਨੇ ਕਿਹਾ ਕਿ ਸਭ ਤੋਂ ਘੱਟ ਫੀਸ ਦੀ ਸ਼੍ਰੇਣੀ ਵਿੱਚ ਭਾਰਤ ਵਿੱਚ ਪੰਜਵੇਂ ਸਥਾਨ ‘ਤੇ ਆਉਣਾ ਬਹੁਤ ਘੱਟ ਫੀਸਾਂ ‘ਤੇ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਕੇਐਮਵੀ ਦੀ ਵਚਨਬੱਧਤਾ ਬਾਰੇ ਬਹੁਤ ਕੁਝ ਦੱਸਦਾ ਹੈ।

ਸਭ ਤੋਂ ਤਾਜ਼ਾ ਪ੍ਰਾਪਤੀ, ਜੋ ਕਿ ਖੁਦਮੁਖਤਿਆਰ ਦਰਜੇ ਦਾ ਪੁਰਸਕਾਰ ਹੈ, ਨੇ ਕੇਐਮਵੀ ਨੂੰ ਪੰਜਾਬ ਦਾ ਪਹਿਲਾ ਮਹਿਲਾ ਕਾਲਜ ਬਣਾਇਆ ਹੈ ਜਿਸ ਨੂੰ ਇਹ ਦਰਜਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਕੇ.ਐਮ.ਵੀ. ਦੁਆਰਾ 2019 ਤੋਂ ਇੰਡੀਆ ਟੂਡੇ, ਆਉਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ਼ ਇੰਡੀਆ ਦੇ ਵਿੱਚੋਂ ਲਗਾਤਾਰ ਨੰਬਰ ਇਕ ਰੈਂਕਿੰਗ ਹਾਸਲ ਕੀਤੀ ਜਾ ਚੁੱਕੀ ਹੈ ।

KMV imparting New Age Progressive Education in sync with the

New Education Policy

Ranked Top Autonomous Women College with 2nd in
Commerce, 2nd in BCA, 3rd in Mass Communication & 3rd in

BBA in Punjab by India Today Survey 2022

Ranked 5th in Fashion Design in India in Lowest Fees category

advertise with kesari virasat
advertise with kesari virasat

Kanya Maha Vidyalaya (Autonomous) has ushered in a new era of progressive
education in the region which is unparalleled as KMV is the only institution that
is totally committed towards quality education and holistic development of the
students. Throwing more light on it, Principal Prof. Atima Sharma Dwivedi
averred that the new age education that is being imparted at KMV is in sync
with the New Education Policy as we have continuously upgraded the syllabi of
all the courses in accordance with the requirements of 21st century in order to
provide international exposure to the students & also the skill based education
provided by KMV also prepares students to excel in this highly competitive
world. She further maintained that it is only due to these excellent reforms done
by KMV that it has been rightly ranked among top colleges of India for fourth
time in a row in the prestigious India Today Rankings (2022). It is pertinent to
mention that KMV has been ranked 5th in Fashion Design in India in Lowest
Fees category, 9th in Best Value for Money in Fashion Design in India, 3rd in
Mass Communication in Punjab, 2nd in Commerce in Punjab, 3rd in BBA in
Punjab & 2nd in BCA in Punjab in India Today Survey of Best Colleges 2022.
Prof. Dwivedi said that being ranked fifth in India in Lowest Tuition Fees says a
lot about KMV’s commitment towards providing best education at a very
minimal fees. The most recent achievement which is the award of Autonomous
status has made KMV the first women college of Punjab to be bestowed with
this status and hence KMV has opened pathway to the best standard in
education & deserves to be ranked no. 1 year after year. It is pertinent to
mention that KMV has been consecutively ranked No. 1 college of Punjab &
has bagged Top National Rankings by India Today, Outlook Magazine & Times
of India since 2019.

Leave a Reply