Latest news
*ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ BMW ਮਾਮਲੇ ਤੇ ਮਾਨ ਸਰਕਾਰ ਨੇ ਇਨਵੈਸਟ ਪੰਜਾਬ ਮੁਹਿੰਮ ਨੂੰ ਵੱਡੀ ਢਾਹ ਲਗਾਈ : ਹਰਿੰਦਰ ਢੀਂਡਸਾ *निहंग सिंह डेरा तरना दल मुखी के बेटे अमनप्रीत सिंह सैकडों साथियों समेत भाजपा में शामिल*  हरियाणा की ऐतिहासिक नगरी राखीगढ़ी को मिलेगी अंतरराष्ट्रीय पहचान ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਭ੍ਰ... ਹੋਸ਼ਿਆਰਪੁਰ ਰੋਡ ਦੀ ਦੁਰਦਸ਼ਾ ਖ਼ਿਲਾਫ਼ ਟਾਈਗਰ ਫੋਰਸ ਵਲੋਂ ਪੱਕਾ ਧਰਨਾ ਲਾਉਣ ਦੀ ਚਿਤਾਵਨੀ ਪਖੰਡੀਆਂ ਦੀਆਂ ਦੁਕਾਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ-ਰਣਜੀਤ ਸਿੰਘ ਖੋਜੋਵਾਲ ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾ... ਪੰਜਾਬ ਦੀ ਜਵਾਨੀ ਨੂੰ ਉਕਸਾ ਕੇ ਕੁਰਾਹੇ ਪਾਉਣ ਵਾਲੇ ਪੰਨੂ ਨੇ ਕੈਨੇਡਾ ਵਿਚ ਖਰੀਦਿਆ 21 ਕਰੋੜ ਦਾ ਆਲੀਸ਼ਾਨ ਮਕਾਨ

ਕੇਸਰੀ ਵਿਰਾਸਤ

Advertisements

ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਕੀਤੀ ਪੁਰਜ਼ੋਰ ਮੰਗ ਕਾਰਨ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਹੋਣਗੀਆਂ

SUMMER HOLIDAYS FROM 1ST TILL 30TH JUNE DUE TO HEAVY DEMAND FROM STUDENTS, PARENTS AND TEACHERS: MEET HAYER

15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ

ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ

ਚੰਡੀਗੜ੍ਹ, 13 ਮਈ(ਕੇਸਰੀ ਨਿਊਜ਼ ਨੈੱਟਵਰਕ)-ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜ਼ੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ਼ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।

ਸ੍ਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਸਕੂਲੀ ਦੌਰਿਆਂ ਮੌਕੇ ਵੀ ਅਧਿਆਪਕਾਂ ਵੱਲੋਂ ਫੀਡਬੈਕ ਦਿੱਤੀ ਗਈ ਕਿ 31 ਮਈ ਤੱਕ ਸਕੂਲਾਂ ਵਿੱਚ ਇਸੇ ਤਰ੍ਹਾਂ ਪੜ੍ਹਾਈ ਚੱਲਦੀ ਰਹੇ। ਉਨ੍ਹਾਂ ਕਿਹਾ ਕਿ ਸਾਰਿਆਂ ਪਾਸਿਆਂ ਤੋਂ ਕੀਤੀ ਜਾ ਰਹੀ ਮੰਗ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਦੀ ਰਾਏ ਅਨੁਸਾਰ ਹੀ ਫ਼ੈਸਲੇ ਕੀਤੇ ਹਨ।

—————-

चंडीगढ़, 13 मईःविद्यार्थियों, माता-पिता और अध्यापकों की तरफ से स्कूलों में गर्मियों की छुट्टियाँ पिछले सालों की तरह ही करने की पुरज़ोर माँग के चलते मुख्यमंत्री श्री भगवंत मान के दिशा-निर्देशों के अंतर्गत शिक्षा विभाग की तरफ से अपने फ़ैसले पर पुनः विचार करते हुये 15 मई से 31 मई 2022 तक राज्य के समूह सरकारी, सहायता प्राप्त और प्राईवेट स्कूलों में आफलाईन मोड में क्लासों लगेंगी जबकि गर्मियों की छुट्टियाँ पहली से 30 जून तक करने का फ़ैसला किया गया है।


आज यहाँ जारी प्रैस बयान में शिक्षा मंत्री गुरमीत सिंह मीत हेअर ने कहा कि कोविड-19 महामारी के कारण 2 साल स्कूलों में आफलाईन क्लासों न लगने के कारण हुए पढ़ाई के नुक्सान होने के कारण विद्यार्थियों और माता-पिता की तरफ से बार-बार माँग की जा रही थी कि सरकार गर्मियों की छुट्टियाँ पहले की तरह ही करे और आनलाइन क्लासों से गुरेज़ करे। 15 मई से 31 मई 2022 तक प्राइमरी स्कूलों का समय 7बजे से 11 बजे और मिडल/हाई /सीनियर सेकंडरी स्कूलों में 7बजे से 12.30 बजे तक रहेगा।

श्री मीत हेअर ने आगे बताया कि उनकी तरफ से रोज़मर्रा के किये जा रहे स्कूली दौरों के मौके भी अध्यापकों की तरफ से फीडबैक दी गई कि 31 मई तक स्कूलों में इसी तरह पढ़ाई चलती रहे। उन्होंने कहा कि सभी तरफ से की जा रही माँग के चलते शिक्षा विभाग ने गर्मियों की छुट्टियाँ पहली से 30 जून तक करने का फ़ैसला किया है। उन्होंने कहा कि राज्य सरकार की यही कोशिश है कि लोगों की राय अनुसार ही फ़ैसले किये हैं।


advertise with kesari virasat
advertise with kesari virasat

Chandigarh, May 13: (KESARI NEWS NETWORK)-In keeping with the huge demand from the students, parents and the teachers to schedule the summer holidays on the pattern of previous year, the Education Department has reconsidered its decision as per the directions of the Chief Minister Mr. Bhagwant Mann and decided that the classes in the offline mode would be held from May 15th to May 31st, 2022 in all the Government, Aided, Private schools while the summer holidays have been scheduled from June 1 to June 30.

In a press communique here today, the Education Minister Mr. Gurmeet Singh Meet Hayer said that due to the offline classes not being held owing to the Covid-19 pandemic during the last 2 years, the students’ studies had been adversely affected. Hence, it was the demand of the parents as well as the students to schedule summer holidays as before and desist from the online classes. He also said that from 15th till 31st May, 2022 the primary school timings would be from 7 AM to 11 AM while the Middle/High/Senior Secondary schools would be open from 7 AM till 12:30 PM.

Divulging more, Mr. Meet Hayer said that during the course of his daily visits to the schools, he has received the feedback that the studies should continue like this in the schools till May 31st. He further added that due to the demand from all the quarters, the Education Department has decided to schedule the summer holidays from June 1 to June 30. He also mentioned that it is the sincere endeavour of the State Government to take decisions in accordance with the will of the people.

 

Leave a Reply

Your email address will not be published.