KESARI VIRASAT

Latest news
ਅਨਾਥ ਦਲਿਤ ਨਾਬਾਲਿਗ਼ ਨੂੰ ਬਣਆਇਆ ਮੁਸਲਮਾਨ: ਨੌਕਰੀ ਦੇ ਨਾਂ 'ਤੇ ਕੀਤੀ ਸੁੰਨਤ; ਦਿੱਤਾ ਨਵਾਂ ਨਾਂ - ਨੂਰ ਮੁਹੰਮਦ- ਯੂਪੀ... ਬ੍ਰਿਟੇਨ ਨੇ 2 ਭਾਰਤੀਆਂ ਕੋਲੋਂ ਵਾਪਸ ਖੋਹਿਆ ਸਨਮਾਨ : ਇੱਕ ਨੇ ਕੀਤਾ ਬੰਗਲਾਦੇਸ਼ ਵਿੱਚ ਹਿੰਦੂ ਵਿਰੋਧੀ ਹਿੰਸਾ ਦਾ ਵਿਰੋਧ... ਅੱਲੂ ਅਰਜੁਨ ਦੀ ਫਿਲਮ ਨੇ ਬਣਾਏ ਕਈ ਨਵੇਂ ਰਿਕਾਰਡ: 'ਪੁਸ਼ਪਾ 2' ਵਿਦੇਸ਼ਾਂ 'ਚ ਵੀ ਧਮਾਲ ਮਚਾ ਰਹੀ ; 2 ਦਿਨਾਂ 'ਚ 400 ਕ... ਭਾਰਤ ਸਰਕਾਰ ਨੇ ਗ੍ਰਹਿ ਯੁੱਧ ਦੇ ਖਤਰਿਆਂ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ: ਸੀਰੀਆਂ ਨਾ ਜਾਣ ਅਤੇ ... ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਹਿੰਦੂ ਭਾਈਚਾਰੇ ਨੂੰ ਲਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਅੰਦਰ ਦ... ਗੱਲ ਪਤੇ ਦੀ... ਛੋਟੇਵਾਲ ਦਾ ਛੋਟੀ ਜੋਤ ਵਾਲਾ ਅਗਾਂਹਵਧੂ ਕਿਸਾਨ ਹਰਭਜਨ ਸਿੰਘ ਅਕਾਲੀ ਦਲ ਨੂੰ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕਰਨ ਲਈ ਮਿਲਿਆ ਹੋਰ ਸਮਾਂ ਬਿਕਰਮ ਸਿੰਘ ਮਜੀਠੀਆ ਨੇ ਐਸ.ਪੀ. ਹਰਪਾਲ ਸਿੰਘ ਵਲੋਂ ਨਰਾਇਣ ਸਿੰਘ ਚੌੜਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਆਪ ਸਰਕਾਰ ਨੂੰ ਘੇ... ਜਦੋਂ ਕੇਸਰੀ ਵਿਰਾਸਤ ਦੀ ਟੀਮ ਪੁੱਜੀ ਨਰਾਇਣ ਸਿੰਘ ਚੌੜਾ ਦੇ ਘਰ ! ਚੌੜਾ ਦੀ ਪਤਨੀ ਜਸਮੀਤ ਕੌਰ ਨੇ ਕੀਤੇ ਵੱਡੇ ਖੁਲਾਸੇ
You are currently viewing ਐਚ.ਐਮ.ਵੀ. ਕਾਲਜੀਏਟ ਸਕੂਲ ਵਿੱਚ ਰਾਸ਼ਟਰੀ ਤਕਨੀਕੀ ਦਿਵਸ ਮਨਾਇਆ
HMV Collegiate Sr. Sec. School celebrated National Technology Day exuberantly

ਐਚ.ਐਮ.ਵੀ. ਕਾਲਜੀਏਟ ਸਕੂਲ ਵਿੱਚ ਰਾਸ਼ਟਰੀ ਤਕਨੀਕੀ ਦਿਵਸ ਮਨਾਇਆ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 

HMV Collegiate Sr. Sec. School celebrated National Technology Day exuberantly


ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਧੀਨ ਭਾਰਤ ਵਾਸੀਆ ਅਤੇ ਵਿਦਿਆਰਥਣਾਂ ਨੂੰ ਤਕਨੀਕ ਦੇ ਪ੍ਰਤੀ ਜਾਗਰੂਕ ਕਰਨ ਅਤੇ ਤਕਨੀਕੀ ਉਪਲੱਬਧੀਆਂ ਵਿਸ਼ੇ ਦੇ ਸਬੰਧ ਵਿੱਚ ਜਾਣਕਾਰੀ ਦੇਣ ਲਈ ਰਾਸ਼ਟਰੀ ਤਕਨੀਕੀ ਦਿਵਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸਦਾ ਉਦੇਸ਼ ਨਵੀਨ ਤਕਨੀਕਾਂ ਦੇ ਮਾਧਿਅਮ ਰਾਹੀਂ ਵਿਗਿਆਨ ਦੇ ਪ੍ਰਤੀ ਆਪਣੇ ਜਨੂੰਨ ਅਤੇ ਰੁਚੀ ਨੂੰ ਪ੍ਰਦਰਸ਼ਿਤ ਕਰਨਾ ਹੈ। ਸਮਾਰੋਹ ਦਾ ਆਗਾਜ਼ ਸਰਵਮੰਗਲ ਦੀ ਕਾਮਨਾ ਕਰਦੀ ਜੋਤੀ ਜਗਾ ਕੇ ਤੇ ਗਾਇਤਰੀ ਮੰਤਰ ਦਾ ਗਾਇਨ ਕਰਕੇ ਕੀਤਾ ਗਿਆ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਅਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ, ਸਕੂਲ ਕੋਆਰਡੀਨੇਟਰ ਨੇ ਇਸ ਮੌਕੇ ’ਤੇ ਮੁਖ ਵਕਤਾ ਦੇ ਰੂਪ ਵਿੱਚ ਹਾਜ਼ਰ ਵਿਦਵਾਨ ਪ੍ਰੋ. ਡਾ. ਅਰੁਣ ਖੋਸਲਾ, ਇਲੈਕਟ੍ਰੋਨਿਕ ਵਿਭਾਗ ਮੁਖੀ, ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਟਿਊਸ਼ਨ ਆਫ ਟੈਕਨਾਲੋਜੀ ਨੂੰ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਇਸ ਦਿਨ ਦੀ ਮਹੱਤਤਾ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਹ ਦਿਵਸ ਦੇਸ਼ ਦੀ ਤਕਨੀਕੀ ਕ੍ਰਾਂਤੀ ਅਤੇ ਉਸਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਅਹਿਮ ਭੂਮਿਕਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਯੁੱਗ ਵਿੱਚ ਤਕਨੀਕ ਸਾਡਾ ਅਭਿੰਨ ਅੰਗ ਬਣਦਾ ਜਾ ਰਿਹਾ ਹੈ ਜਿਸਦੇ ਬਿਨਾ ਭਵਿੱਖ ਦੀ ਕਲਪਨਾ ਕਰਨਾ ਅਸੰਭਵ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਤਕਨੀਕ ਦੇ ਫਾਇਦੇ ਅਤੇ ਨੁਕਸਾਨ ਵੀ ਦੱਸੇ ਤੇ ਆਖਿਆ ਕਿ ਮਨੁੱਖ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਇਸਦਾ ਸਦਉਪਯੋਗ ਕਰ ਸਕਦਾ ਹੈ। ਡਾ. ਅਰੁਣ ਖੋਸਲਾ ਨੇ ਡਿਸਰਪਟਿਵ ਤਕਨਾਲੋਜੀ ਵਿਸ਼ੇ ’ਤੇ ਆਪਣੇ ਵਿਚਾਰ ਰੱਖਦੇ ਹੋਏ ਮੋਬਾਇਲ ਇੰਟਰਨੈਟ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਊਡ ਕੰਪਿਊਟਰ, ਇੰਟਰਨੈਟ ਆਫ ਥਿੰਗਸ, ਥ੍ਰੀ-ਡੀ ਆਦਿ ਵਿਸ਼ਿਆਂ ਤੇ ਗਿਆਨਵਰਧਕ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਤਕਨੀਕ ਦੀ ਸਹੀ ਵਰਤੋਂ ਨਾਲ ਹੀ ਕੋਈ ਦੇਸ਼ ਉੱਨਤੀ ਕਰ ਸਕਦਾ ਹੈ। ਤਕਨੀਕ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਇਸ ਖੇਤਰ ਵਿੱਚ ਮਿਲਣ ਵਾਲੇ ਰੁਜ਼ਗਾਰ ਸਬੰਧੀ ਮੌਕਿਆਂ ਬਾਰੇ ਵੀ ਦੱਸਿਆ। ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਕਿਹਾ ਕਿ ਇਹ ਦਿਨ ਤਕਨੀਕੀ ਦਿਵਸ ਰਚਨਾਤਮਕ ਵਿਗਿਆਨਕ ਖੋਜ ਅਤੇ ਜਾਂਚ ਉਦਯੋਗ ਅਤੇ ਵਿਗਿਆਨ ਦੇ ਏਕੀਕਰਨ ਵਿੱਚ ਨਵੇਂ ਯਤਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਵਿਗਿਆਨ ਦਾ ਕਾਰਜ ਗਿਆਨ ਦੀ ਪ੍ਰਯੋਗਿਕ ਵਰਤੋਂ ਕਰਨਾ ਹੈ ਅਤੇ ਉਨ੍ਹਾਂ ਨੂੰ ਨਵਾਂ ਰੂਪ ਪ੍ਰਦਾਨ ਕਰਨਾ ਹੈ। ਇਸ ਮਹਾਨ ਦਿਨ ਨੂੰ ਮਨਾਉਣ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ਤੇ ਨੌਜਵਾਨ ਵਿਗਿਆਨਕਾਂ ਬਾਰੇ ਵਿਦਿਆਰਥਣਾਂ ਨੂੰ ਗਿਆਨ ਦੇਣਾ ਅਤੇ ਇਸ ਪ੍ਰਤੀ ਉਤਸਾਹਿਤ ਕਰਨਾ ਹੈ। ਇਸ ਮੌਕੇ ਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਆਪਣੀ ਲਿਖਿਤ ਪੁਸਤਕ ਨਿਊ ਐਪਰੋਚ ਟੂ ਫਿਜ਼ਿਕਸ ਨੂੰ ਰਿਲੀਜ਼ ਕੀਤਾ। ਇਸ ਪੁਸਤਕ ਦੀ ਰਚਨਾ ਸੀਬੀਐਸਈ ਤੇ ਪੀਐਸਈਬੀ ਤੇ ਹੋਰ ਬੋਰਡ ਸਕੂਲਾਂ ਦੇ ਪਾਠਕ੍ਰਮ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇਸ ਤਰ੍ਹਾਂ ਇਹ ਪੁਸਤਕ ਹਰ ਵਿਦਿਆਰਥੀ ਲਈ ਲਾਭਕਾਰੀ ਹੈ, ਜਿਸਨੂੰ ਪੜ੍ਹ ਕੇ ਉਹ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ, ਭੌਤਿਕ ਵਿਗਿਆਨ ਦੇ ਸੰਕਲਪਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਨ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਸਕਦਾ ਹੈ। ਇਸ ਮੌਕੇ ਤੇ ਉਭਰਦੀ ਤਕਨੀਕ ਨੂੰ ਲੈ ਕੇ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੁੱਲ 15 ਵਿਦਿਆਰਥਣਾਂ ਨੇ ਹਿੱਸਾ ਲਿਆ, ਜਿਸ ਵਿੱਚ ਵਿਦਿਆਰਥਣਾਂ ਨੇ ਦੇਸ਼ ਦੀ ਤਕਨੀਕੀ ਪ੍ਰਗਤੀ ’ਤੇ ਵਿਭਿੰਨ ਵਿਸ਼ਿਆਂ ਜਿਵੇਂ ਕ੍ਰਿਪਟੋਕਰੰਸੀ, ਵਰਚੂਅਲ ਰਿਆਲਿਟੀ, ਮੈਟਾਵਰਸਸ, ਆਰਟੀਫੀਸ਼ਿਅਲ ਇਨਲੈਲਿਜਟ, ਨੈਨੋ ਤਕਨੀਕ, ਆਈ.ਟੀ ਰੋਬਿਟਿਕਸ ਅਤੇ ਆਟੋਮੇਸ਼ਨ ਆਦਿ ਵਿਸ਼ਿਆਂ ’ਤੇ ਪ੍ਰੈਜ਼ੇਟੇਸ਼ਨ ਰਾਹੀਂ ਵਿਚਾਰ ਪੇਸ਼ ਕਰਕੇ ਵਿਦਿਆਰਥਣਾਂ ਨੂੰ ਗਿਆਨਵਰਧਕ ਜਾਣਕਾਰੀ ਦਿੱਤੀ। ਜੱਜਾਂ ਦੀ ਭੂਮਿਕਾ ਕੰਪਿਊਟਰ ਵਿਭਾਗ ਤੋਂ ਸ਼੍ਰੀ ਗੁਲਾਗੌਂਗ ਅਤੇ ਸ਼੍ਰੀ ਜਤਿੰਦਰ ਵਿਭਾਗ ਮੁਖੀ ਬਾਇਓ ਟੈਕਨਾਲੋਜੀ ਨੇ ਨਿਭਾਈ। ਇਸ ਪ੍ਰਤੀਯੋਗਤਾ ਵਿੱਚ +2 ਮੈਡੀਕਲ ਨੇ ਪਹਿਲਾ ਤੇ ਭੂਮੀ +2 ਮੈਡੀਕਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੰਚ ਸੰਚਾਲਨ ਸੁਸ਼੍ਰੀ ਸੁਕ੍ਰਿਤੀ ਵੱਲੋਂ ਕੀਤਾ ਗਿਆ।

JALANDHAR (KNN)- HMV Collegiate Sr. Sec.School celebrated  National Technology Day under the dynamic leadership of Prof. Dr. (Mrs.) Ajay Sareen to mark the  quintessential role of technology that extends to all facets of life. The Chief guest and resource person of the celebration was Prof.  (Dr.) Arun khosla, Head Electronics Department, Dr. B. R. Ambedkar National Institute of Technology. The event was commenced with the lamp lighting followed by DAV Gaan. The resource person was given a green welcome with planter and the painting prepared by the students. The Principal Prof. Dr. (Mrs.) Ajay Sareen averred the need to apply scientific knowledge on daily life as technology is the system of practical knowledge and problem solving and it becomes imperative for the young minds to be innovative in their approach. She feels proud to say that DAV is the amalgamation of vedic values along with modernity. She emphasised that technology is always to be used with intelligence and only human beings are endowed with this intelligence. The resource person Dr. Arun Khosla elucidated his talk on Disruptive Technologies which has the potential to change everything. These are mobile internet, artificial intelligence, internet of things, cloud computing, autonomous vehicles,  3- D painting. He talked about design thinking in which design is prepared from the user perspective so art also plays pivotal role in technology. The inquisitive students asked questions which were answered by him satisfactorily. The school coordinator Mrs. Meenakshi Sayal emphasized that young talent throbbing with inventive mind is what the need of the hour as the role of technology becomes indispensable in our life. The joy of the joys happened with the release of highly condensed Physics Text book ‘A New Approach to Physics’ authored by Mrs. Meenakshi Sayal, the coordinator of the school. The book is all comprehensive based on the latest syllabus pertaining to all boards CBSE, PSEB,other state boards and for students preparing for competitive exam. Based on knowledge, understanding and application pattern, exam oriented question are added after each chapter which is highly beneficial for the students. The concepts of physics are made crystal clear to enhance the knowledge of the students. To bring onto surface the sharpness and skills of the students about technology, Power Point Presentation competition was also organized which was judged by the worthy judges- Dr. Jatinder, Head of Bio-Tech Department, and Mr. Gullagong, Associate Professor in Computer Science. Around 15 students participated in it and prepared PPTs on various topics like Artificial intelligence, Virtual reality, Virtual reality in health care, Metaverse, Cryptocurrency Starlink satellite, Robotics and automation, 5GNanotechnology, Internet of things etc. The interactive power point presentations were highly appreciated showing the updated technological advancements. The first position was secured by Namrata of SSC 2 Med and Bhoomi of SSC 2 Med attained the second position. The stage was conducted commendably by Ms. Sukriti. The event was ended with smiles on the faces to cheer the contribution of scientists and engineers in helping India to achieve technological advancements and hope for the remarkable technological progress for posterity to come.

जालंधर (केसरी समाचार सेवा)- एच.एम.वी. कॉलेजिएट सीनियर सेकेंडरी स्कूल, जालंधर में प्राचार्या प्रो. डॉ. (श्रीमती) अजय सरीन के योगात्मक दिशा-निर्देशन अधीन भारतवासियों एवं छात्राओं में तकनीकी जागरूकता एवं तकनीकी उपलब्धियों के विषय में जानकारी प्रदान करने हेतु राष्ट्रीय प्रौद्योगिकी दिवस का आयोजन किय गया जिसका उद्देश्य नवीन तकनीकों के माध्यम से विज्ञान के प्रति अपने जनून एवं रुचि को प्रदर्शित करना था। समारोह का शुभारंभ सर्वमंगल कामना हेतु ज्योति प्रज्ज्वलन एवं गायत्री मंत्र का गायन कर किया गया। प्राचार्या प्रो. डॉ. (श्रीमती) अजय सरीन एवं श्रीमती मीनाक्षी स्याल, स्कूल कोआर्डिनेटर ने मुख्य वक्ता के रूप में आमंत्रित सुधी विद्वान प्रो. डॉ. अरुण खोसला, विभागाध्यक्ष इलैक्ट्रोनिक विभाग, डॉ. बी.आर. अम्बेडकर नेशनल इंस्टीट्यूट आफ टैक्नालोजी का प्लांटर भेंट कर सहृदय अभिनंदन किया। प्राचार्या डॉ. अजय सरीन ने इस दिन के महत्व पर प्रकाश डालते हुए कहा कि यह दिवस देश की तकनीकी क्रांति और उसको शक्तिशाली बनाने में अहम भूमिका रखता है। उन्होंने कहा कि इस युग में तकनीकी हमारा अभिन्न अंग बनता जा रहा है जिसके बिना भविष्य की कल्पना करना नामुमकिन है। उन्होंने कहा कि इस तकनीकी दिवस में हमारा राष्ट्र एवं हम उन सभी महान वैज्ञानिकों को नमन करते हैं जो दूसरों के जीवन में सकारात्मक बदलाव लाने के लिए प्रौद्योगिकी का उपयोग करके न्वोन्मेष खोजों के माध्यम से राष्ट्र को उन्नत, समृद्ध एवं खुशहाल बनाते हैं। अंत में उन्होंने कहा कि मुझे यह कहते हुए गर्व महसूस होता है कि डीएवी आधुनिकता के साथ-साथ वैदिक मूल्यों का सम्मिश्रण है। मुख्य वक्ता डॉ. अरुण खोसला ने विघटनकारी प्रौद्योगिकियों विषय पर विचार प्रस्तुत करते हुए छात्राओं के साथ मोबाइल इंटरनेट, थ्री-डी प्रिंटिंग, क्लाउट कम्प्यूटिंग, इंटरनेट ऑफ थिंगस और आर्टीफिशियल इंटैलीजैंस जैसे ज्ञानवर्धक ज्ञान प्रदान कर छात्राओं को लाभान्वित किया। उन्होंने बताया कि तकनीक के उचित प्रयोग द्वारा कोई भी देश उन्नति कर सकता है। इस अवसर पर छात्राओं द्वारा पूछे गए सवालों के जवाब भी दिए गए। श्रीमती मीनाक्षी स्याल ने कहा कि यह दिन तकनीकी रचनात्मकता, वैज्ञानिक खोजो एवं जांच उद्योग और विज्ञान के एकीकरण में किए नए प्रयास का प्रतीक माना जाता है। उन्होंने कहा कि तकनीकी वैज्ञानिक ज्ञान का अनुप्रयोग व्यावहारिक ढंग से करके उसको नया रूप प्रदान करता है एवं इस महान दिन को मनाने का उद्देश्य अन्तर्राष्ट्रीय युवा वैज्ञानिकों के माध्यम से छात्राओं को विज्ञान के प्रति उत्साहित करना रहा। इस अवसर पर श्रीमती मीनाक्षी स्याल द्वारा रचित न्यू एप्रोच इन फिजिक्स पुस्तक का विमोचन किया गया। यह पुस्तक सीबीएसई, पीएसईबी एवं अन्य बोर्ड स्कूलों के पाठ्यक्रम को ध्यान में रख कर इस पुस्तक की रचना की गई। इसलिए यह पुस्तक हर विद्यार्थी के लिए लाभकारी है जिसका पठन-पाठन करके वह अपने ज्ञान में बढ़ौतरी, भौतिक विज्ञान की संकल्पनाओं को आसानी से समझ कर लाभान्वित हो सकते हैं एवं प्रायोगिक परीक्षाओं की तैयारी कर अच्छे अंक प्राप्त कर उत्तीर्ण हो सकते हैं। इस अवसर पर उभरती तकनीकी प्रणाली विषय को लेकर पावर प्वाइंट प्रेजेनटेशन प्रतियोगिता का भी आयोजन किया गया जिसमें 15 छात्राओं ने प्रतिभागिता की एवं प्रतियोगी छात्राओं द्वारा देश की तकनीकी प्रगति पर विभिन्न विषयों जैसे क्रिप्टोकरंसी, वर्चुअल रिएलिटी, मेटावर्सेस, आर्टीफिशियल इंटेलीजैंसी नैनो टैक्नालोजी, आईओटी रोबोटिक्स एंड ऑटोमैटिक्स आदि पर विचार प्रस्तुत कर छात्राओं को लाभान्वित किया। जजों की भूमिका कंप्यूटर साइंस विभाग से श्री गुलागौंग एवं श्री जतिंदर, बायोटेक्नालोजी विभागाध्यक्ष ने सफलतापूर्वक निभाते हुए कु. नम्रता +2 मैडिकल ने प्रथम एवं कु. भूमि +2 मैडिकल ने दूसरा स्थान प्राप्त किया। मंच संचालन सुश्री सुकृति ने किया।

 

Leave a Reply