Harjot Kaur of APJ School became the Vice Captain of Punjab Women's Hockey Team ਏਪੀਜੇ ਸਕੂਲ ਦੀ ਹਰਜੋਤ ਕੌਰ ਬਣੀ ਪੰਜਾਬ ਮਹਿਲਾ ਹਾਕੀ ਟੀਮ ਦੀ ਉੱਪ ਕਪਤਾਨ Post author:Gurpreet Singh Sandhu Post published:April 25, 2022 Post category:Education / Punjab Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592306823 ਜਲੰਧਰ, 25 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਏਪੀਜੇ ਸਕੂਲ ਰਾਮਾ ਮੰਡੀ ‘ਚ ਪੜ੍ਹਦੀ 10ਵੀਂ ਜਮਾਤ ਦੀ ਵਿਦਿਆਰਥਣ ਹਰਜੋਤ ਕੌਰ ਪੰਜਾਬ ਮਹਿਲਾ ਸਬ ਜੂਨੀਅਰ ਹਾਕੀ ਟੀਮ ਦੀ ਉੱਪ ਕਪਤਾਨ ਬਣਾਇਆ ਗਿਆ ਹੈ। ਹਰਜੋਤ ਕੌਰ 11 ਮਈ ਤੋਂ ਇੰਫਾਲ ਵਿਖੇ ਸ਼ੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸਬ-ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਉੱਪ ਕਪਤਾਨੀ ਕਰੇਗੀ। ਪਿੰ੍ਸੀਪਲ ਸੰਗੀਤਾ ਨਿਸ਼ਤੰਦਰਾ ਨੇ ਇਸ ਸ਼ੁਭ ਮੌਕੇ ‘ਤੇ ਵਿਦਿਆਰਥਣ ਹਰਜੋਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਨੇ ਟਰਾਫੀ ਨਾਲ ਹਰਜੋਤ ਕੌਰ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਹਰਜੋਤ ਕੌਰ ਦੀ ਇਸ ਸਿਰਕਢ ਪ੍ਰਰਾਪਤੀ ਤੋਂ ਪੇ੍ਰਿਤ ਹੋਣ ਲਈ ਆਖਿਆ। ਹਰਜੋਤ ਕੌਰ ਦੀ ਇਸ ਪ੍ਰਰਾਪਤੀ ‘ਤੇ ਏਪੀਜੇ ਐਜੂਕੇਸ਼ਨ ਟਰੱਸਟ ਦੀ ਪ੍ਰਧਾਨ ਸੁਸ਼ਮਾ ਪਾਲ ਬਰਲੀਆ ਨੇ ਸਕੂਲ ਪ੍ਰਬੰਧਕਾਂ ਤੇ ਕੋਚਿੰਗ ਸਟਾਫ ਨੂੰ ਵਧਾਈ ਦਿੱਤੀ। Tags: Harjot Kaur of APJ School became the Vice Captain of Punjab Women's Hockey Team, punjab hockey You Might Also Like ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਦੀ ਮਿਹਨਤ ਸਦਕਾ ਸੈਂਕੜੇ ਪਰਿਵਾਰ ‘ਆਪ’ ‘ਚ ਹੋਏ ਸ਼ਾਮਲ April 17, 2023 ਚੰਡੀਗੜ੍ਹ ਯੂਨੀਵਰਸਟੀ ਦੇ ਕੈਂਪਸ ਵਿਚ ਪੰਜਾਬ ਦੇ ਪਹਿਲੇ ਡਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ April 23, 2022 ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ September 30, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.