KESARI VIRASAT

Latest news
ਧਰਮ ਸੰਸਦ 'ਚ ਯਤੀ ਨਰਸਿਮਹਾਨੰਦ ਦੀ ਚਿਤਾਵਨੀ: ਨਾ ਸਮਝੇ ਤਾਂ 2035 ਤੱਕ ਮੁਸਲਮਾਨ ਹੋਵੇਗਾ ਪ੍ਰਧਾਨ ਮੰਤਰੀ; ਹਿੰਦੂਆਂ ਦੀ ... ਅੱਗੇ ਮੌਤ ਖੜੀ! ਅੱਗ ਲੱਗਣ ਦੀ ਅਫਵਾਹ ਕਾਰਨ ਯਾਤਰੀਆਂ ਨੇ ਮਾਰੀ ਛਾਲ: ਦੂਜੇ ਟ੍ਰੈਕ 'ਤੇ ਆ ਰਹੀ ਟਰੇਨ ਨੇ ਕੁਚਲੇ; 11 ਮਰੇ... ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਖਾਲਿਸਤਾਨੀ ਅੱਤਵਾਦੀ ਪੰਨੂ ਦੇ ਦਿਖਾਈ ਦੇਣ ਨਾਲ ਛਿੜੀ ਨਵੀਂ ਬਹਿਸ: ਦਰਸ਼ਕਾਂ 'ਚ ਘੁੰਮਦਾ... ਮਹਾਕੁੰਭ ਤੋਂ ਵਿਸ਼ੇਸ਼ ਕਵਰੇਜ: ਗੰਗਾ ਜਲ ਦੀ ਪਰਖ ਕਰਨ ਲਈ ATS ਮੈਦਾਨ ਵਿੱਚ; ਉਦਯੋਗਪਤੀ ਅਡਾਨੀ ਇਸਕਾਨ ਦੇ ਭੰਡਾਰੇ ਵਿਚ ਹੋ... ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ...
You are currently viewing ਪੁਲਸ ਦਾ ਛਾਪਾ ਲਾਹਣ, ਚਾਲੂ ਭੱਠੀ ਅਤੇ ਹੋਰ ਸਮਾਨ ਬਰਾਮਦ
Police of District Jalandhar Rural Police Station Mehtapur recovered 550 kgs, 01 Chalo Bhathi, 07 bottles of illicit liquor and 03 drums of plastic, 01 drum of iron were recovered with great success.

ਪੁਲਸ ਦਾ ਛਾਪਾ ਲਾਹਣ, ਚਾਲੂ ਭੱਠੀ ਅਤੇ ਹੋਰ ਸਮਾਨ ਬਰਾਮਦ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ, 21 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਸ਼੍ਰੀ ਸਵਰਨ ਸ਼ਰਮਾ ਆਈ. ਪੀ ਐੱਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸ਼ਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ. ਪੀ. ਐੱਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਸਿਹਤੀ ਜੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ, ਪੀ. ਪੀ. ਐੱਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਤੇ ਇੰਸਪੈਕਟਰ ਦਰਸ਼ਨ ਸਿੰਘ ਮੁਖ ਅਫਸਰ ਥਾਣਾ ਮਹਿਤਪੁਰ ਦੀ ਅਗਵਾਈ ਵਿਚ ਸਬ ਇੰਸਪੈਕਟਰ ਵਿਰਮਾਲ ਸਿੰਘ ਥਾਣਾ ਮਹਿਤਪੁਰ ਨੇ ਸਮੇਤ ਪੁਲਿਸ ਪਾਟੀ ਦੇ ਪਿੰਡ ਬਾੜਾ ਸਲੈਮ ਤੋਂ 350 ਕਿਲੋ ਲਾਹਣ ਸਮੇਤ 2 ਡਰੰਮ ਪਲਾਸਟਿਕ ਅਤੇ 1 ਡਰੰਮ ਲੋਹਾ ਅਤੇ ਏ ਐੱਸ ਆਈ ਸਰਬਣ ਸਿੰਘ ਥਾਣਾ ਮਹਿਤਪੁਰ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਬਾੜਾ ਸਲਾਮ 1 ਚਾਲੂ ਭੱਠੀ ਅਤੇ 7 ਬੋਤਲ ਨਜਾਇਜ ਸ਼ਰਾਬ, 200 ਕਿਲੋ ਲਾਹਣ, 1 ਡਰੰਮ ਪਲਾਸਟਿਕ ਅਤੇ ਭੱਟੀ ਦਾ ਸਮਾਂ ਬ੍ਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ ਪੀ.ਪੀ.ਐੱਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 21 ਅਪ੍ਰੈਲ 2022 ਨੂੰ ਸਬ ਇੰਸਪੈਕਟਰ ਨਿਰਮਲ ਸਿੰਘ ਥਾਣਾ ਮਹਿਤਪੁਰ ਸੀ ਪੁਲਿਸ ਪਾਰਟੀ ਅਤੇ ਐਕਸ਼ਾਇਜ ਪਾਰਟੀ ਨੇ ਬੂਟਾ ਰਾਮ ਪੁੱਤਰ ਸੰਤ ਰਾਮ ਵਾਸੀ ਬਾੜਾ ਸਲਾਮ ਥਾਣਾ ਮਹਿਤਪੁਰ ਦੀ ਘਰਦੀ ਰਸੋਈ ਵਿਚੋ 350 ਕਿਲੋ ਲਾਹਣ ਸਮੇਤ 2 ਡਰੰਮ ਪਲਾਸਟਿਕ ਅਤੇ 1 ਡਰੰਮ ਲੋਹਾ ਬਰਾਮਦ ਕੀਤਾ ਜਿਸ ਤੇ ਮੁਕੱਦਮਾ ਨੰਬਰ 36 ਮਿਤੀ 21 ਅਪ੍ਰੈਲ 2022 ਅ /ਧ 61-1-14 EX ACT ਥਾਣਾ ਮਹਿਤਪੁਰ ਦਰਜ ਕੀਤਾ ਤੇ ਦੋਸ਼ੀ ਬੂਟਾ ਰਾਮ ਨੂੰ ਗ੍ਰਿਫਤਾਰ ਕੀਤਾ।

ਇਸੇ ਤਰਾਂ ASI ਸਰਬਣ ਸਿੰਘ ਥਾਣਾ ਮਹਿਤਪੁਰ ਨੇ ਸੋਢੀ ਰਾਮ ਪੁੱਤਰ ਮੋਹਣ ਲਾਲ ਵਾਸੀ ਬਾੜਾ ਸਲਾਮ ਥਾਣਾ ਮਹਿਤਪੁਰ ਅਤੇ ਪ੍ਰਭਜੋਤ ਉਰਫ ਗੋਰੀ ਪੁੱਤਰ ਹਾਰਬੰਸ਼ ਲਾਲ ਵਾਸੀ ਬਾੜਾ ਸਲਾਮ ਥਾਣਾ ਮਹਿਤਪੁਰ ਦੇ ਘਰ ਵਿੱਚੋ ਚਾਲੂ ਭੱਠੀ ਅਤੇ ਭੱਠੀ ਦਾ ਸਮਾਨ ਬਰਾਮਦ ਕੀਤੀ ਅਤੇ ਦੋਸ਼ੀ ਦੇ ਖਿਲਾਫ ਮੁਕਦਮਾ ਨੰਬਰ 37 ਮਿਤੀ 21 ਅਪ੍ਰੈਲ 2022 ਅ /ਧ 61-1-14 EX ACT ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਅਤੇ ਸੋਢੀ ਰਾਮ ਅਤੇ ਪ੍ਰਭਜੋਤ ਉਰਫ ਗੋਰੀ ਨੂੰ ਗ੍ਰਿਫਤਾਰ ਕੀਤਾ ਗਿਆ।

Leave a Reply