ਜਾਣੋ- ਰੂਸ ਨਾਲ ਲੜਨ ਲਈ ਕਿਹੜੇ-ਕਿਹੜੇ ਦੇਸ਼ਾਂ ਨੇ ਯੂਕਰੇਨ ਨੂੰ ਘਾਤਕ ਹਥਿਆਰ ਕਰਵਾਏ ਮੁਹੱਈਆ, ਜਿਨ੍ਹਾਂ ਨਾਲ ਲੜ ਰਿਹਾ ਹੈ ਯੂਕਰੇਨ
ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ) : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਦੋ ਮਹੀਨੇ ਪੂਰੇ ਹੋਣ ਵਾਲੇ ਹਨ। ਇਸ ਦੌਰਾਨ ਰੂਸੀ ਹਮਲਿਆਂ ਕਾਰਨ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ। ਰੂਸ ਨਾਲ…