ਏ.ਪੀ.ਜੇ. ਸਕੂਲ, ਜਲੰਧਰ ਵਿਖੇ ਪਹਿਲੀ ਤੇ ਅੱਠਵੀ ਜਮਾਤ ਦੇ ਵਿਦਿਆਰਥੀ ਦੇ ਪੈਰੇੰਟ੍ਸ ਲਈ ਓਰੀਆਂਟੇਸ਼ਨ ਪ੍ਰੋਗਰਾਮ ਦਾ ਆਯੋਜਨ Post author:Gurpreet Singh Sandhu Post published:April 16, 2022 Post category:Entertainment / Punjab Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592306823 ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) : ਏ.ਪੀ.ਜੈ. ਸਕੂਲ, ਟਾਂਡਾ ਰੋਡ, ਜਲੰਧਰ ਵਿਖੇ ਪਹਿਲੀ ਤੇ ਅੱਠਵੀ ਜਮਾਤ ਦੇ ਵਿਦਿਆਰਥੀ ਦੇ ਪੈਰੇੰਟ੍ਸ ਓਰੀਆਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਵਿਚ ਪੇਰੈਂਟਸ ਨੇ ਹਮਹੁਮਾ ਕੇ ਹਿੱਸਾ ਲਿਆ। ਪ੍ਰੋਗਰਾਮ ਦਾ ਮੁਖ ਮਹਿਮਾਨ ਹਿਮਾਂਸ਼ੂ ਸਰੀਨ ਸਨ। ਪ੍ਰੋਗਰਾਮ ਦੇ ਸ਼ੁਰੂਆਤ ਸਕੂਲ ਦੇ ਕੋਰਡੀਨੇਟੋਰ ਮੈਡਮ ਦੀਪਤੀ ਕੌਂਸ਼ਲ ਤੇ ਮੈਡਮ ਅਲਕਾ ਰਾਏ ਨੇ ਅਏ ਹੋਏ ਮੁਖ ਮਹਿਮਾਨਾਂ ਦਾ ਸਵਾਗਤ ਕੀਤੀ ਇਸ ਤੋਂ ਇਲਾਵਾ ਅਧੀਆਪਕ ਨੇ ਪੀ.ਪੀ.ਟੀ. ਰਹੀ ਇਮਪੋਰਟੈਂਸ ਅਤੇ ਰੁੱਲ ਓਫ ਏਡੁਕੇਸ਼ਨ, ਥਰਾਮੇਟਿਕ, ਆਰਟਸ ਇੰਟੈਗ੍ਰਸ਼ਨ, ਸਪੋਰਟਸ ਇੰਟੈਗ੍ਰਸ਼ਨ, ਐਸਾਮੀਨਾਸ਼ਨ ਬਾਰੇ ਗਲੱ ਕਰ ਕੇ ਵਿਦਿਆ ਦੇ ਵਿਭਿੰਨ ਤਰੀਕਿਆਂ ਨਾਲ ਜਾਣੂ ਕਰਾਇਆ ਸੰਬੰਧਤ ਵੀਡੀਓ ਵੀ ਵਿਖਾਇਆ ਗਿਆ ਤੇ ਪੇਰੈਂਟਸ ਨੂੰ ਵਿਭਿੰਨ ਗੇਮਾਂ ਰਹੀ ਸਿਖਿਆ ਦੇ ਨਾਵੈ ਤਕਨੀਕ ਬਾਰੇ ਜਾਣੂ ਕਰਾਇਆ ਗਿਆ। ਡਾਕਟਰ ਹਿਮੰਸ਼ੁ ਸਰੀਨ ਨੇ ਪੀ. ਪੀ. ਟੀ. ਵਿਖਾਉਂਦੇ ਹੋਏ ਕੋਵਿਡ ਤੋਂ ਬਾਦ ਬੱਚਿਆਂ ਦੇ ਮਾਨਸਿਕ ਰੂਪ ਵਿਚ ਆਏ ਬਦਲਵਾਂ ਬਾਰੇ ਗੱਲ ਬਾਤ ਕੀਤੀ। ਅੰਤ ਵਿਚ ਸਕੂਲ ਦੇ ਕੋਰਦੀਨਤੋਰ ਦੀਪਤੀ ਕੌਂਸ਼ਲ ਜੀ ਨੇ ਮੁੱਖ ਮਹਿਮਾਨ ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ Tags: # jalandhar, APJ Orientation Program for Parents of 1st and 8th Class Students at School Read more articles Previous Postਮਹਾਰਿਸ਼ੀ ਵੇਦ ਵਿਆਸ ਕੁੰਡ ਸਭਾ ਰਜਿਸਟਰਡ ਬਿਆਸ ਪਿੰਡ ਜਿਲ੍ਹਾ ਜਲੰਧਰ ਵਿਖੇ ਕਮੇਟੀ ਦੀ ਅਹਿਮ ਮੀਟਿੰਗ Next PostEarth day 2022 : ਪ੍ਰਾਇਮਰੀ ਵਿੰਗ ਨੇ ਵਿਸ਼ਵ ਧਰਤੀ ਦਿਵਸ ਮਨਾਇਆ You Might Also Like ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ‘ਤੇ ਜਾਨਲੇਵਾ ਹਮਲਾ February 8, 2023 ਭਗਵੰਤ ਮਾਨ ਨੇ 26,754 ਅਸਾਮੀਆਂ ਭਰਨ ਲਈ ਵਿਆਪਕ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਤੁਰੰਤ ਬਾਅਦ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ May 11, 2022 ਬਾਲ ਅਧਿਕਾਰ ਕਮਿਸ਼ਨ ਨੇ ਮੋਹਾਲੀ ਦੇ ਜੰਗਲ ਵਿਚ ਸਥਾਪਿਤ ਮਦਰੱਸਾ ਫੜਿਆ : 5ਵੀਂ ਪਾਸ ਮੌਲਾਨਾ ਪੜ੍ਹਾ ਰਿਹਾ; ਚੰਡੀਗੜ੍ਹ ‘ਚ 3 ਹਿੰਦੂ ਬੱਚੇ ਪੜ੍ਹ ਰਹੇ ਸਨ ਕੁਰਾਨ January 6, 2024 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
ਭਗਵੰਤ ਮਾਨ ਨੇ 26,754 ਅਸਾਮੀਆਂ ਭਰਨ ਲਈ ਵਿਆਪਕ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਤੁਰੰਤ ਬਾਅਦ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ May 11, 2022
ਬਾਲ ਅਧਿਕਾਰ ਕਮਿਸ਼ਨ ਨੇ ਮੋਹਾਲੀ ਦੇ ਜੰਗਲ ਵਿਚ ਸਥਾਪਿਤ ਮਦਰੱਸਾ ਫੜਿਆ : 5ਵੀਂ ਪਾਸ ਮੌਲਾਨਾ ਪੜ੍ਹਾ ਰਿਹਾ; ਚੰਡੀਗੜ੍ਹ ‘ਚ 3 ਹਿੰਦੂ ਬੱਚੇ ਪੜ੍ਹ ਰਹੇ ਸਨ ਕੁਰਾਨ January 6, 2024