ਕੇਸਰੀ ਨਿਊਜ਼ ਨੈੱਟਵਰਕ : ਆਰ. ਐੱਸ. ਸਕੂਲ ਆਦਮਪੁਰ ਵਲੋਂ ਐਡਮਿਸ਼ਨ ਓਪਨ ਕਰ ਦਿਤੀ ਗਈ ਹੈ ਜਿਸ ਵਿਚ ਜੋ ਬੱਚੇ ਸਕੂਲ ਵਿੱਚ ਪੜ੍ਹਦੇ ਸਨ, ਕੋਵਿਡ ਤੋਂ ਬਾਅਦ ਪੜ੍ਹਾਈ ਦਾ ਪੂਰਾ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਤੋਂ ਪਿਛਲੀ ਰਹਿੰਦੀ ਫੀਸ ਨਹੀਂ ਲਈ ਜਾਵੇਗੀ, ਅਸੀਂ ਇਲਾਕੇ ਵਿੱਚ ਨੈਸ਼ਨਲ ਏਜੁਕੇਸ਼ਨ ਪਾਲਿਸੀ ਨੂੰ ਲਾਗੂ ਕਰਾਂਗੇ ਅਤੇ ਕੋਚਿੰਗ ਦੇ ਨਾਲ ਨਾਲ ਹੋਰ ਦੂਸਰੇ ਰੋਜਗਾਰ ਪਰਖ ਅਤੇ ਤਕਨੀਕੀ ਸਿਖਿਆ ਦਾ ਵੀ ਧਿਆਨ ਰਖਿਆ ਹੈ।
ਸਕੂਲ ਦੇ ਵਿਦਿਆਰਥੀਆਂ ਨੂੰ ਆਉਣ ਵਾਲੇ ਨੋਟਿਸ ਦਾ ਬਹੁਤ ਸਮਾਂ ਦਾ ਬਹੁ-ਮੁਖੀ ਲੀਡਰ ਬਣਾਉਣ ਲਈ ਆਈਲਟਸ ਦੀਆ ਕੈਲਾਸ਼ਾਂ ਅਤੇ ਉਨ੍ਹਾਂ ਦੇ ਬਾਹਰ ਜਾਨ ਦੇ ਸਪਨੇ ਨੂੰ ਪੁਰਾ ਕਰਨਾ ਲਈ ਕਈ ਇੰਟਰਨੈਸ਼ਨਲ ਸਕੂਲ ਨਾਲ ਐਕਸਿਸ ਦਾ ਪ੍ਰਬੰਧ ਕੀਤਾ ਗਿਆ ਹੈ। ਮਾਂ-ਪਿਆ ਦੇ ਸੁਖ ਲਈ ਸਕੂਲ ਇਸ ਸਾਲ ਕੋਈ ਏਡਮਿਸ਼ਨ ਫੀਸ ਨਹੀਂ ਲਾਵੇਗਾ ਅਤੇ ਨਾ ਹੀ ਮਾਂ-ਪਿਆ ਨੂੰ ਕਿਤਾਬਾਂ ਖਰੀਦਣ ਲਈ ਕੋਈ ਬੰਦਿਸ਼ ਹੋਵੇਗੀ, ਕੀਉਕਿ ਸਕੂਲ ਐਨ. ਸੀ. ਆਰ. ਟੀ. ਦੀਆਂ ਕਿਤਾਬਾਂ ਲਾਗਵਾਵੇਗਾ।
ਵਧੀਆ result ਲਈ ਅਨੁਭਵੀ ਅਧਿਆਪਕ ਹੋਣਗੇ, ਲੋਰਮੰਦ ਚੀਜ਼ਾਂ ਸਕੂਲ ਦੇ ਅੰਦਰ ਹੀ ਬੱਚਿਆਂ ਨੂੰ ਦਿਤੀਆਂ ਜਾਣਗੀਆਂ ਅਤੇ ਬਚਾਅ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ ਸਕੂਲ ਦਾ ਸਾਰਾ ਕਾਮ ਸਕੂਲ ਦੇ ਅੰਦਰ ਹੀ ਕਰਵਾਇਆ ਜਾਵੇਗਾ ਬੱਚਿਆਂ ਦੇ ਖੇਡਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਸਨੂੰ ਅੰਡਰ ਅਕੈਡਮੀ ਰਜਿਸਟਰ ਕਰਕੇ ਬੱਚਿਆਂ ਦਾ ਭਵਿੱਖ ਗੇਮ ਵੱਲ ਲਿਆਇਆ ਜਾਵੇਗਾ ਬੱਚਿਆਂ ਲਈ ਸਪੈਸ਼ਲ ਕੋਚ ਅਤੇ ਕੋਚਿੰਗ ਦਾ ਪ੍ਰਬੰਧ ਕਿੱਤਾ ਜਾਵੇਗਾ।