ਕੇ.ਐਮ.ਵੀ. ਦੇ 500 ਤੋਂ ਵੀ ਵੱਧ ਮਾਡਲਜ਼ ਅਤੇ ਡਿਜ਼ਾਈਨਰਜ਼ ਪੂਰੇ ਜੋਸ਼ ਨਾਲ ਕਰ ਰਹੇ ਹਨ ਕੰਮ
ਜਲੰਧਰ 11 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ): ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਮਿਤੀ 12-04-2022 ਨੂੰ ਸਸਟੇਨੇਬਲ ਫੈਸ਼ਨ ਨੂੰ ਸਮਰਪਿਤ ਇਕ ਬਹੁ ਰੰਗੀ ਫੈਸ਼ਨ ਫੀਏਸਟਾ ਸੁਕ੍ਰਿਤੀ-22 …