orientation-program-for-pre-primary-wing-at-apj-school-tanda-road
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਪ੍ਰੀ – ਪ੍ਰਾਇਮਰੀ ਵਿੰਗ ਤੇ ਮਾਪਿਆਂ ਲਈ ਏਪੀਜੇ ਸਕੂਲ ਟਾਂਡਾ ਰੋਡ ਜਲੰਧਰ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਮਾਤਾ – ਪਿਤਾ ਨੂੰ ਸਿੱਖਿਆ ਪੱਧਤੀ ਅਤੇ ਵਿਦਿਅਕ ਅਤੇ ਸਾਥੀ – ਵਿਦਿਅਕ ਗਤੀਵਿਧੀਆਂ ਤੋਂ ਜਾਣੂੰ ਕਰਵਾਉਣਾ ਸੀl
ਜਮਾਤ ਨਰਸਰੀ ਤੋਂ ਯੂਕੇਜੀ ਤੱਕ ਦੇ ਸਾਰੇ ਵਿਦਿਆਰਥੀਆਂ ਦੇ ਮਾਤੇ – ਪਿਤਾ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆl ਪਰੋਗਰਾਮ ਦੀ ਮੁੱਖ ਮਹਿਮਾਨ. ਰੁਚੀ ਸ਼ਰਮਾ ( Pediatrician , Aashirwaad Hospital ) ਸੀl ਪਰੋਗਰਾਮ ਦੀ ਸ਼ੁਰੁਆਤ ਸਕੂਲ ਦੀ ਕੋਆਰਡਿਨੇਟਰ ਸ਼੍ਰੀਮਤੀ ਦੀਪਤੀ ਕੌਸ਼ਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕੀਤਾ। ਅਧਿਆਪਕਾਂ ਦੁਆਰਾ ਪੀ . ਪੀ . ਟੀ . ਦੇ ਦੌਰਾਨ Importance of Reading , Speaking , Jolly Phonics , Thematic Learning , Co – curricular Activities ਆਦਿ ਵਿਸ਼ਿਆਂ ਬਾਰੇ ਦੱਸਿਆ l