NIA probe into Ludhiana court bomb blast case Raid in Khanna
ਖੰਨਾ, 30 ਮਾਰਚ (ਕੇਸਰੀ ਨਿਊਜ਼ ਨੈੱਟਵਰਕ) – ਬੀਤੇ ਸਾਲ ਲੁਧਿਆਣਾ ਦੀ ਕਚਹਿਰੀ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਜਾਂਚ ਲਗਾਤਾਰ ਜਾਰੀ ਹੈ। ਹੁਣ ਕੇਂਦਰੀ ਜਾਂਚ ਏਜੰਸੀ ਐਨ.ਆਈ.ਏ. ਨੇ ਅੱਜ ਸਵੇਰੇ ਇਸ ਮਾਮਲੇ ਨੂੰ ਲੈ ਕੇ ਖੰਨਾ ‘ਚ ਛਾਪਾ ਮਾਰਿਆ।
ਐਨਆਈਏ ਦੀ ਟੀਮ ਵਲੋਂ ਛਾਪਾ ਮਾਰੇ ਜਾਣ ਨਾਲ ਇਸ ਕਾਂਡ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਣ ਦੀ ਧਾਰਨਾ ਨੂੰ ਹੋਰ ਵੀ ਬਲ ਮਿਲ ਰਿਹਾ ਹੈ।