ਹਲਕਾ ਖਡੂਰ ਸਾਹਿਬ ਤੋਂ ਦੂਜੇ ਰਾਊਂਡ ਚ ਮਨਜਿੰਦਰ ਸਿੰਘ ਲਾਲਪੁਰਾ 1299 ਵੋਟਾਂ ਨਾਲ ਅੱਗੇ
9:49 AM: ਚਾਰੇ ਸੀਟਾਂ ਤੇ ਆਪ ਅੱਗੇ
9:48 AM: ਖਡੂਰ ਸਾਹਿਬ ਤੋਂ ਆਪ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ 1299 ਵੋਟਾਂ ਨਾਲ ਅੱਗੇ
9:47 AM: ਤਰਨਤਾਰਨ ਹਲਕੇ ਤੋਂ ਆਪ ਉਮੀਦਵਾਰ 261 ਵੋਟਾਂ ਨਾਲ ਅੱਗੇ
9.25 AM: ਵਿਧਾਨ ਸਭਾ ਹਲਕਾ ਖੇਮਕਰਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ
*Round 1
SAD : 2493
CONG : 1461
AAP :3440
BJP + :
9.03 AM : ਤਰਨਤਾਰਨ ਹਲਕੇ ਤੋਂ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਪਹਿਲੇ ਗੇੜ ਚ 109 ਵੋਟਾਂ ਤੋਂ ਅੱਗੇ
-ਵਿਧਾਨ ਸਭਾ ਹਲਕਾ ਪੱਟੀ ਤੋਂ ਪਹਿਲੇ ਰਾਊਂਡ ਬੈਲਟ ਪੇਪਰ ਚ ਅਕਾਲੀ ਦਲ ਅੱਗੇ
– ਪੇਪਰ ਦੀ ਗਿਣਤੀ ਜਾਰੀ, ਹਲਕਾ ਤਰਨਤਾਰਨ
ਸਥਾਨਕ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਥੋਂ ਮੌਜੂਦਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਆਪਣੀ ਚੌਥੀ ਚੋਣ ਲਡ਼ੀ ਹੈ। ਹਾਲਾਂਕਿ ਇਸ ਦੌਰਾਨ ਇਕ ਵਾਰ ਉਹ ਨੌਸ਼ਹਿਰਾ ਪਨੂੰਆਂ ਹਲਕੇ ਤੋਂ ਚੋਣ ਲਡ਼ੇ ਸਨ। 2017 ’ਚ 45 ਸਾਲ ਬਾਅਦ ਕਾਂਗਰਸ ਦਾ ਖਾਤਾ ਤਰਨਤਾਰਨ ਹਲਕੇ ਵਿਚ ਖੋਲ੍ਹਣ ਵਾਲੇ ਡਾ. ਧਰਮਬੀਰ ਅਗਨੀਹੋਤਰੀ ਆਪਣੀ ਸੀਟ ਬਚਾਉਂਦੇ ਹਨ ਜਾਂ ਨਹੀਂ, ਇਹ ਖੁਲਾਸਾ ਅੱਜ ਹੋ ਜਾਵੇਗਾ।
Bathinda Election Result 2022 LIVE Update :
10:01 AM : ਦੂਸਰੇ ਰਾਊਂਡ ਤਕ ਦੀ ਸਥਿਤੀ (ਰੁਝਾਨ)
Con:bathinda urban
1st :AAP:12547
2nd:INC:2616
Lead by:- AAP by 9931
10:00 AM : ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਨੇ ਵਿਰੋਧੀ ਉਮੀਦਵਾਰ ਮਨਪ੍ਰੀਤ ਬਾਦਲ ਤੋਂ ਦੂਜੇ ਰਾਊਂਡ ਵਿੱਚ ਦੱਸ ਹਜ਼ਾਰ ਵੋਟਾਂ ਦੀ ਲੀਡ ਲਈ
8.52 AM : ਮੌੜ ਹਲਕੇ ਦਾ ਅਜ਼ਾਦ ਉਮੀਦਵਾਰ ਲੱਖਾ ਸਿਧਾਣਾ
ਬਲਜਿੰਦਰ ਸਿੰਘ ਖਾਲਸਾ ਨੂੰ ਸਿੱਖ ਸ਼ਾਸਤਰ ਕੇਂਦਰ ‘ਚ ਲਿਜਾਣ ਤੋਂ ਰੋਕਿਆ
8.40 : ਵੀਰਪਾਲ ਭਗਤਾ, ਰਾਮਪੁਰਾ ਫੂਲ : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਭਾਈ ਬਲਜਿੰਦਰ ਸਿੰਘ ਖਾਲਸਾ ਨੂੰ ਸਿੱਖ ਸ਼ਸਤਰਾ ਨਾਲ ਗਿਣਤੀ ਕੇਂਦਰ ਵਿਚ ਪ੍ਰਵੇਸ ਕਰਨ ਤੋਂ ਰੋਕਿਆ ਗਿਆ। ਖਾਲਸਾ ਅਤੇ ਉਸਦੇ ਸਾਥੀਆਂ ਨਿੰਦਾ ਕੀਤੀ।
Firozpur Election Result 2022 LIVE: ਵਿਧਾਨ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਪੋਸਟਲ ਵੋਟਾਂ ਗਿਣੀਆਂ ਜਾ ਰਹੀਆਂ ਹਨ। 902 ਈ.ਵੀ.ਐਮ ਮਸ਼ੀਨਾਂ ਵਿੱਚ 54 ਉਮੀਦਵਾਰਾਂ ਦੀ ਕਿਸਮਤ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਚੋਣ ਵਿਚ ਜਿਨ੍ਹਾਂ 54 ਉਮੀਦਵਾਰਾਂ ਦੇ ਹੱਕ ਵਿਚ ਵੋਟਰਾਂ ਨੇ ਵੋਟਾਂ ਪਾਈਆਂ ਹਨ, ਉਨ੍ਹਾਂ ਵਿਚੋਂ ਮੁੱਖ ਪਾਰਟੀਆਂ ਦੇ ਚਾਰ ਚਾਰ ਉਮੀਦਵਾਰ ਮੈਦਾਨ ਵਿਚ ਹਨ।
9.57 AM : ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
‘ਆਪ’ ਦੇ ਫੌਜਾ ਸਿੰਘ ਸਰਾਰੀ
2675 ਵੋਟਾਂ ਨਾਲ ਅੱਗੇ
ਰਾਊਂਡ-02
*ਫੌਜਾ ਸਿੰਘ ਸਰਾਰੀ – 9321
*ਵਰਦੇਵ ਸਿੰਘ ਨੋਨੀ ਮਾਨ -6646
*ਵਿਜੈ ਕਾਲੜਾ – 717
*ਗੁਰਪ੍ਰਵੇਜ ਸ਼ੈਲੈ ਸੰਧੂ- 25
9.31 AM: ਹਲਕਾ ਗੁਰੂਹਰਸਹਾਏ ਪਹਿਲਾ ਰਾਊਂਡ
ਮਣੀ ਅਕਾਲੀ ਦਲ 3411
ਭਾਜਪਾ 167
ਆਪ 4778
ਕਾਂਗਰਸ 462
9.25 AM: ਹਲਕਾ ਉੜਮੁੜ ਤੋਂ ਆਪ ਉਮੀਦਵਾਰ ਰਾਜਾ ਅੱਗੇ
ਹੁਸ਼ਿਆਰਪੁਰ ਹਲਕਾ ਉੜਮੁੜ ਤੋਂ ਆਪ ਉਮੀਦਵਾਰ ਜਸਵੀਰ ਸਿੰਘ ਰਾਜਾ ਗਿੱਲ 2297 ਵੋਟਾਂ ਨਾਲ ਪਹਿਲੇ ਕਾਂਗਰਸ ਉਮੀਦਵਰ ਸੰਗਤ ਸਿੰਘ ਗਿਲਜ਼ੀਆਂ 2129 ਵੋਟਾਂ ਨਾਲ ਦੂਸਰੇ , ਭਾਜਪਾ ਗਠਜੋੜ ਉਮੀਦਵਾਰ ਮਨਜੀਤ ਸਿੰਘ ਦਸੂਹਾ 1973 ਵੋਟਾਂ ਨਾਲ ਤੀਸਰੇ ਤੇ ਅਤੇ ਅਕਾਲੀ ਬਸਪਾ ਉਮੀਦਵਾਰ ਲਖਵਿੰਦਰ ਸਿੰਘ ਲੱਖੀ 1023 ਵੋਟਾਂ ਨਾਲ ਚੌਥੇ ਸਥਾਨ ਤੇ ਚੱਲ ਰਹੇ ਹਨ।
9.18 AM : ਚੱਬੇਵਾਲ ਵਿੱਚ ਕਾਂਗਰਸ ਦੇ ਡਾ ਰਾਜ ਕੁਮਾਰ ਅੱਗੇ
ਹੁਸ਼ਿਆਰਪੁਰ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਉਮੀਦਵਾਰ ਡਾ ਰਾਜ ਕੁਮਾਰ 4509 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਹਰਵਿੰਦਰ ਸੰਧੂ 2285 ਨਾਲ ਦੂਜੇ, ਅਕਾਲੀ ਬਸਪਾ ਉਮੀਦਵਾਰ ਸੋਹਣ ਸਿੰਘ ਠੰਡਲ 1693 ਨਾਲ ਤੀਜੇ ਅਤੇ ਭਾਜਪਾ ਉਮੀਦਵਾਰ ਡਾ ਦਿਲਬਾਗ ਰਾਏ 321 ਵੋਟਾਂ ਨਾਲ ਚੌਥੇ ਸਥਾਨ ਤੇ ਚੱਲ ਰਹੇ ਹਨ।
9:09 AM: ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਐਡਵੋਕੇਟ ਰਜਨੀਸ਼ ਦਹੀਆ ਅੱਗੇ
9:13 AM: ਹਲਕਾ ਗੁਰੂਹਰਸਹਾਏ ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੋਜਾ ਸਿੰਘ ਸਰਾਰੀ 1365 ਵੋਟਾਂ ਨਾਲ ਅੱਗੇ
ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ
ਸ਼ਹਿਰੀ ਖੇਤਰ ਵਿੱਚ ਕੁੱਲ 1,72,957 ਵੋਟਰਾਂ ਵੱਲੋਂ 91350 ਮਰਦ ਅਤੇ 81601 ਮਹਿਲਾ ਵੋਟਰਾਂ ਸਮੇਤ ਕੁੱਲ 1,23,503 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚ 57521 ਔਰਤਾਂ ਅਤੇ 65980 ਮਰਦ ਵੋਟਰ ਸ਼ਾਮਲ ਹਨ। ਹਲਕੇ ਵਿੱਚ 71.41 ਫੀਸਦੀ ਵੋਟਿੰਗ ਹੋਈ।
ਵਿਧਾਨ ਸਭਾ ਹਲਕਾ ਜੀਰਾ
ਜੀਰਾ ਹਲਕੇ ਵਿੱਚ ਕੁੱਲ 1,87,300 ਵੋਟਰ ਜਿਨ੍ਹਾਂ ਵਿੱਚ 98936 ਮਰਦ ਅਤੇ 88362 ਮਹਿਲਾ ਵੋਟਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 71,583 ਮਹਿਲਾ ਵੋਟਰ ਅਤੇ 79137 ਮਰਦ ਵੋਟਰਾਂ ਨੇ ਕੁੱਲ 1,50,720 ਵੋਟਾਂ ਪੋਲ ਕੀਤੀਆਂ। 80.47 ਫੀਸਦੀ ਦੀ ਵੋਟਿੰਗ ਹੋਈ।
ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ
ਫ਼ਿਰੋਜ਼ਪੁਰ ਦਿਹਾਤੀ ਵਿੱਚ ਕੁੱਲ 195975 ਵੋਟਰ ਜਿਨ੍ਹਾਂ ਵਿੱਚ 102969 ਮਰਦ ਵੋਟਰ ਅਤੇ 93003 ਇਸਤਰੀ ਵੋਟਰ ਸ਼ਾਮਲ ਹਨ ਅਤੇ 80436 ਮਰਦ ਅਤੇ 70890 ਇਸਤਰੀ ਵੋਟਰਾਂ ਸਮੇਤ ਕੁੱਲ 1,51,326 ਵੋਟਾਂ ਪੋਲ ਹੋਈਆਂ। ਪੋਲਿੰਗ ਪ੍ਰਤੀਸ਼ਤ ਹਲਕੀ ਜਿਹੀ 77.22 ਰਹੀ।
ਵਿਧਾਨ ਸਭਾ ਹਲਕਾ ਗੁਰੂਹਰਸਹਾਏ
ਗੁਰੂਹਰਸਹਾਏ ਹਲਕੇ ਵਿੱਚ ਕੁੱਲ ਵੋਟਰ 1,72,641 ਸਨ, ਜਿਨ੍ਹਾਂ ਵਿੱਚ 89626 ਮਰਦ ਅਤੇ 82011 ਮਹਿਲਾ ਵੋਟਰ ਸਨ। ਇਸ ਗਿਣਤੀ ਵਿੱਚੋਂ ਕੁੱਲ 1,39,983 ਵੋਟਾਂ 73380 ਮਰਦ ਵੋਟਰਾਂ ਅਤੇ 66603 ਮਹਿਲਾ ਵੋਟਰਾਂ ਵੱਲੋਂ ਪੋਲ ਹੋਈਆਂ ਅਤੇ ਪੋਲਿੰਗ ਪ੍ਰਤੀਸ਼ਤਤਾ 81.08 ਰਹੀ।
ਵੋਟਾਂ ਦੀ ਗਿਣਤੀ ਲਈ ਚਾਰ ਗਿਣਤੀ ਕੇਂਦਰ ਬਣਾਏ ਗਏ ਹਨ