ਉਹ ਕਹਿੰਦੇ ਸੀ ਕਿ ਸਾਹਿਬ ਦਫਤਰ ਨਹੀ ਹਨ, ਵੀਰਵਾਰ ਜਾਂ ਸ਼ੁਕਰਵਾਰ ਨੂੰ ਆਉਣਗੇ | ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਹੁਣ ਉਹ ਵੀਰਵਾਰ ਦੱਸਣ ਵਾਲੇ ਤੁਹਾਡੇ ਘਰ ਵਿਚ ਆਉਣਗੇ| ਪੰਜਾਬ ਦਿ ਸਰਕਾਰ ਪਿੰਡਾਂ, ਵਾਰਡਾਂ ਦੇ ਗਲੀਆਂ ਚੋਂ ਚੱਲੇਗੀ| ਉਹਨਾਂ ਨੇ ਕਿਹਾ ਕਿ ਜਹਨਾ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਉਹ ਘਬਰਾਉਣ ਨਾ ਕਿਉਂਕਿ ਮੁੱਖ ਮੰਤਰੀ ਪੂਰੇ ਪੰਜਾਬ ਦਾ ਬਣੇਗਾ|