ਭਾਰਤੀ ਸਰਹੱਦ ਤੇ ਪਾਕਿਸਤਾਨੀ ਡਰੋਨ ਨੇ ਫਿਰ ਕੀਤੀ ਨਾਪਾਕ ਹਰਕਤ| Post author:Gurpreet Singh Sandhu Post published:March 5, 2022 Post category:Top Issues / World Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592669498 5 ਮਾਰਚ (ਕੇਸਰੀ ਨਿਊਜ਼ ਨੈੱਟਵਰਕ)- ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਬੀਤੀ ਰਾਤ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ‘ਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ ਡਰੋਨ ਦੀ ਆਵਾਜਾਈ ਨੂੰ ਦੇਖਿਆ। ਬੀ.ਐੱਸ.ਐਫ. ਦੀ ਗਸ਼ਤੀ ਟੀਮ ਨੇ ਡਰੋਨ ਵਲ ਕਰੀਬ 18 ਰਾਉਂਡ ਫਾਇਰ ਕੀਤੇ। ਤਲਾਸ਼ੀ ਮੁਹਿੰਮ ਜਾਰੀ ਹੈ | ਇਸ ਗੱਲ ਦਿ ਜਾਂਚ ਹਾਲੇ ਚੱਲ ਰਹੀ ਹੈ ਕਿ ਡਰੋਨ ਕਿਸ ਦੇਸ ਤੋ ਉੱਡਾਈਆ ਗਿਆ ਸੀ | ਏਕਸਪਰਟ ਦਾ ਕਹੀਨਾ ਹੈ ਕਿ ਡਰੋਨ ਪਾਕੀਸਤਾਨ ਤੋ ਉਡਾਈਆ ਜਾ ਰਿਹਾ ਸੀ | ਹੋ ਸਕਦਾ ਹੈ ਕਿ ਡਰੋਨ ਰਾਹੀ ਪਾਕਿਸਤਾਨੀ ਫੋਜ਼ੀ ਭਾਰਤ ਦੇ ਸਰਹੱਦ ਤੇ ਨਜ਼ਰ ਰੱਖ ਰਹੇ ਹੋਣ| ਭਾਰਤ ਦੀ ਤੱਕਨੋਲਾਜੀ ਏੱਨੀ ਵੱਧ ਗਈ ਹੈ ਕੀ ਇਹ ਕਿਸੇ ਵੀ ਤਰ੍ਹਾ ਦੇ ਘੂਸਪੈਠ ਨੂੰ ਨਕਾਮ ਕਰ ਦਿੰਦੇ ਹਨ| Tags: BSF, India, Pakistan, pal dron, ਪਾਕਿਸਤਾਨੀ ਡਰੋਨ, ਬੀ.ਐੱਸ.ਐੱਫ Read more articles Next Postਵਧਦੀ ਮਹਿੰਗਾਈ ਦੇ ਦੌਰ ਵਿਚ ਸੋਨਾ ਸਸਤਾ ਹੋਣ ਦੇ ਅਸਾਰ You Might Also Like ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ: ਚੋਣ ਕਮਿਸ਼ਨ ਭਲਕੇ ਦੁਪਹਿਰ 3 ਵਜੇ ਜਾਰੀ ਕਰੇਗਾ ਸ਼ਡਿਊਲ, ਚੋਣ ਜ਼ਾਬਤਾ ਵੀ ਲਾਗੂ ਹੋਵੇਗਾ March 15, 2024 ਰੇਟਿੰਗ ਏਜੰਸੀ ਇੰਟਰਨੈਸ਼ਨਲ ਮੋਨੇਟਰੀ ਫੰਡ (IMF) ਨੇ ਇਕ ਵਾਰ ਫਿਰ ਮੋਦੀ ਸਰਕਾਰ ਦੀ ਕੀਤੀ ਤਾਰੀਫ April 7, 2022 7 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 53 ਟਿਕਾਣਿਆਂ ‘ਤੇ ਦਿਨ ਭਰ ਦੀ ਕਾਰਵਾਈ ਦੌਰਾਨ ਛਾਪੇਮਾਰੀ; ਹਥਿਆਰ, ਗੋਲਾ ਬਾਰੂਦ ਆਦਿ ਜ਼ਬਤ September 27, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ: ਚੋਣ ਕਮਿਸ਼ਨ ਭਲਕੇ ਦੁਪਹਿਰ 3 ਵਜੇ ਜਾਰੀ ਕਰੇਗਾ ਸ਼ਡਿਊਲ, ਚੋਣ ਜ਼ਾਬਤਾ ਵੀ ਲਾਗੂ ਹੋਵੇਗਾ March 15, 2024
7 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 53 ਟਿਕਾਣਿਆਂ ‘ਤੇ ਦਿਨ ਭਰ ਦੀ ਕਾਰਵਾਈ ਦੌਰਾਨ ਛਾਪੇਮਾਰੀ; ਹਥਿਆਰ, ਗੋਲਾ ਬਾਰੂਦ ਆਦਿ ਜ਼ਬਤ September 27, 2023