ਮੁੰਬਈ (ਕੇਸਰੀ ਨਿਉਜ ਨੈੈਟਵਰਕ), 21ਫਰਵਰੀ – ਸਾਉਥ ਫਿਲਮਾਂ ਦੇ ਸਟਾਰ ਕਲਾਕਾਰ ਅੱਲੂ ਅਰਜੁਨ ਦੀ ਬਲਾਕਬਸਟਰ ਹਿੱਟ ਫਿਲਮ ‘ਪੁਸ਼ਪਾ ਦਿ ਰਾਈਜ਼’ ਨੇ ਐਤਵਾਰ ਨੂੰ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਅਵਾਰਡ 2022 ਸਮਾਰੋਹ ਵਿਚ ‘ਫਿਲਮ ਆਫ ਦਿ ਈਅਰ’ ਦਾ ਸਨਮਾਨ ਹਾਸਲ ਕੀਤਾ ਹੈ | ਜਿਸ ਤੋ ਸਪਸਟ ਹੁਨਦਾ ਹੈ ਕਿ ਸਾਉਥ ਦੇ ਫਿਲਮਾਂ ਨੇ ਬੱਲੀਵੂਡ ਦਿਆਂ ਫਿਲਮਾਂ ਨੂੰ ਮਾਤ ਦਿੰਦੀ ਹੈ !
ਪੁਸ਼ਪਾ ਦਿ ਰਾਈਜ਼ ਨੂੰ ਫਿਲਮ ਆਫ ਦਿ ਈਅਰ ਦਾ ਸਨਮਾਨ
- Post author:Gurpreet Singh Sandhu
- Post published:February 21, 2022
- Post category:Entertainment
- Post comments:0 Comments
You Might Also Like

ਵਿਵਾਦਿਤ ਦਾਅਵਾ : ਜੋਤਿਸ਼ ਸ਼ਾਸਤਰ ਅਨੁਸਾਰ 2025 ਤੱਕ ਭਾਰਤ ਦਾ ਰਾਸ਼ਟਰੀ ਝੰਡਾ ਭਗਵਾ ਰੰਗ ਦਾ ਹੋਵੇਗਾ

ਕੇਂਦਰ ਸਰਕਾਰ ਨਹੀਂ ਬਣਾ ਸਕੇਗੀ ਤੱਥ ਜਾਂਚ ਯੂਨਿਟ : ਬੰਬੇ ਹਾਈ ਕੋਰਟ ਨੇ ਲਾਈ ਰੋਕ, ਕਿਹਾ- ਆਈਟੀ ਐਕਟ ਵਿੱਚ ਸੋਧ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
