KESARI VIRASAT

ਕੇਸਰੀ ਵਿਰਾਸਤ

Latest news
ਗੈਂਗਸਟਰ-ਰਾਜਨੇਤਾ ਮੁਖਤਾਰ ਅੰਸਾਰੀ ਦੀ ਮੌਤ  ਭਾਜਪਾ ਵਲੋਂ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ... ਅਰਵਿੰਦ ਕੇਜਰੀਵਾਲ ਦੀ ਈ.ਡੀ ਹਿਰਾਸਤ 1 ਅਪ੍ਰੈਲ ਤੱਕ ਵਧੀ: ਮੁੱਖ ਮੰਤਰੀ ਨੇ ਖੁਦ ਅਦਾਲਤ 'ਚ ਕੀਤੀ ਵਕੀਲ, ਕਿਹਾ- ਗ੍ਰਿਫਤਾ... ਭਾਜਪਾ 'ਚ ਸ਼ਾਮਲ ਹੁੰਦੇ ਸਾਰ ਬਿੱਟੂ ਦਾ ਦਾਅਵਾ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਡਿੱਗੇਗੀ 'ਆਪ' ਸਰਕਾਰ; ਕਈ ਕੌਂਸ... ਗ੍ਰਿਫਤਾਰੀ-ਰਿਮਾਂਡ ਤੋਂ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: ਦਿੱਲੀ ਹਾਈਕੋਰਟ ਨੇ ED ਤੋਂ 2 ਅਪ੍ਰੈਲ ਤੱਕ ਜਵਾਬ ਮੰਗਿਆ; ਸ... ਟਿਕਟ ਵਗਾਹ ਕੇ ਮਾਰੀ: AAP ਦੇ ਇਕਲੌਤੇ MP ਸੁਸ਼ੀਲ ਰਿੰਕੂ ਭਾਜਪਾ 'ਚ ਸ਼ਾਮਲ: ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਪਾਰਟੀ ਛੱਡ ... BREAKING NEWS: ਲੋਕ ਸਭਾ ਚੋਣਾਂ ਦੌਰਾਨ ਵਿਧਾਇਕ ਨੇ ਪੰਜਾਬ 'ਚ 'ਆਪ' ਛੱਡੀ: ਸੋਸ਼ਲ ਮੀਡੀਆ 'ਤੇ ਐਲਾਨ, ਭਾਜਪਾ 'ਚ ਸ਼ਾਮ... ਚੰਡੀਗੜ੍ਹ ਅਤੇ ਪੰਜਾਬ ਵਿੱਚ ਈਡੀ ਦੇ ਛਾਪੇ: ਆਬਕਾਰੀ ਕਮਿਸ਼ਨਰ ਵਰੁਣ ਰੂਜਮ ਦੇ ਘਰ ਪਹੁੰਚੀ ਟੀਮ; ਪਾਰਕ 'ਚੋਂ ਫਟੇ ਹੋਏ ਮਿ... ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਭਾਜਪਾ 'ਚ ਸ਼ਾਮਲ: ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ ਦਾ ਖਾਲਿਸਤਾਨੀਆਂ ਨੇ ਕੀਤਾ ਸ... ਪੰਜਾਬ 'ਚ ਭਾਜਪਾ ਇਕੱਲਿਆਂ ਹੀ ਲੜੇਗੀ ਚੋਣ: ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ- ਇਹ ਆਗੂਆਂ ਤੇ ਵਰਕਰਾਂ ਦੀ ਰਾਏ; ਅਕਾਲ...

ਭਾਜਪਾ ਗੱਠਜੋੜ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ)-  ਅਕਾਲੀ ਦਲ ਸੰਯੁਕਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਇਨਸਾਫ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਗਠਜੋੜ ‘ਚ ਭਾਜਪਾ 65, ਲੋਕ ਕਾਂਗਰਸ ਪਾਰਟੀ 39 ਅਤੇ ਅਕਾਲੀ ਦਲ 13 ਸੀਟਾਂ ‘ਤੇ ਚੋਣ ਲੜੇਗੀ।

 

 ਭਾਜਪਾ ਦੀ ਪਹਿਲੀ ਸੂਚੀ ‘ਚ 34 ਸੀਟਾਂ ‘ਤੇ ਉਮੀਦਵਾਰ ਹਨ। 

 ਸੁਜਾਨਪੁਰ- ਦਿਨੇਸ਼ ਬੱਬੂ

 ਦੀਨਾਨਗਰ – ਰੇਣੂ ਕਸ਼ਯਪ

 ਸ਼੍ਰੀ ਹਰਗੋਬਿੰਦਪੁਰ-ਬਲਜਿੰਦਰ ਸਿੰਘ ਦਕੋਹਾ

 ਅੰਮ੍ਰਿਤਸਰ ਉੱਤਰੀ- ਸੁਖਮਿੰਦਰ ਸਿੰਘ ਪਿੰਟੂ

 ਤਰਨ ਤਾਰਨ – ਨਵਰੀਕ ਸਿੰਘ ਸਫੀਪੁਰਾ

 ਕਪੂਰਥਲਾ- ਰਣਜੀਤ ਸਿੰਘ ਖੋਜੇਵਾਲਾ

 ਜਲੰਧਰ ਪੱਛਮੀ- ਮਹਿੰਦਰ ਭਗਤ

 ਜਲੰਧਰ ਕੇਂਦਰੀ – ਮਨੋਰੰਜਨ ਕਾਲੀਆ

 ਜਲੰਧਰ ਉੱਤਰੀ- ਕੇਡੀ ਭੰਡਾਰੀ

 ਮੁਕੇਰੀਆਂ- ਜੰਗੀਲਾਲ ਮਹਾਜਨ

 ਦਸੂਹਾ – ਰਘੁਨਾਥ ਰਾਣਾ

 ਹੁਸ਼ਿਆਰਪੁਰ – ਤੀਕਸ਼ਣ ਸੂਦ

 ਚੱਬੇਵਾਲ- ਡਾ. ਦਿਲਬਾਗ ਰਾਏ

 ਗੜ੍ਹਸ਼ੰਕਰ- ਨਮਿਸ਼ਾ ਮਹਿਤਾ

 ਬੰਗਾ – ਮੋਹਨ ਲਾਲ ਬੰਗਾ

 ਬਲਾਚੌਰ- ਅਸ਼ੋਕ ਬਾਠ

 ਫਤਿਹਗੜ੍ਹ ਸਾਹਿਬ- ਦੀਦਾਰ ਸਿੰਘ ਭੱਟੀ

 ਅਮਲੋਹ- ਕੰਵਰਵੀਰ ਸਿੰਘ ਟੌਹੜਾ

 ਖੰਨਾ – ਗੁਰਪ੍ਰੀਤ ਸਿੰਘ ਭੱਟੀ

 ਲੁਧਿਆਣਾ ਕੇਂਦਰੀ – ਗੁਰਦੇਵ ਸ਼ਰਮਾ

 ਲੁਧਿਆਣਾ ਪੱਛਮੀ – ਬਿਕਰਮ ਸਿੰਘ ਸਿੱਧੂ

 ਗਿੱਲ – ਐਸ.ਆਰ.ਲੱਦੜ

 ਜਗਰਾਉਂ- ਕੰਵਰ ਨਰਿੰਦਰ ਸਿੰਘ

 ਫ਼ਿਰੋਜ਼ਪੁਰ ਸ਼ਹਿਰ – ਰਾਣਾ ਗੁਰਮੀਤ ਸਿੰਘ ਸੋਢੀ

 ਜਲਾਲਾਬਾਦ – ਪੂਰਨਚੰਦ

 ਫਾਜ਼ਿਲਕਾ- ਸੁਰਜੀਤ ਕੁਮਾਰ ਜਿਆਣੀ

 ਅਬੋਹਰ – ਅਰੁਣ ਨਾਰੰਗ

 ਮੁਕਤਸਰ – ਰਾਜੇਸ਼ ਪਟੇਲ

 ਫਰੀਦਕੋਟ- ਗੌਰਵ ਕੱਕੜ

 ਭੁੱਚੋ ਮੰਡੀ – ਰੁਪਿੰਦਰ ਸਿੰਘ ਸਿੱਧੂ

 ਤਲਵੰਡੀ ਸਾਬੋ- ਰਵੀਪ੍ਰੀਤ ਸਿੰਘ ਸਿੱਧੂ

 ਸਰਦੂਲਗੜ੍ਹ- ਜਗਜੀਤ ਸਿੰਘ ਮਿਲਖਾ

 ਸੰਗਰੂਰ – ਅਰਵਿੰਦ ਖੰਨਾ

 ਡੇਰੀ ਬੱਸੀ – ਸੰਜੀਵ ਖੰਨਾ

 ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸੂਚੀ ਅਨੁਸਾਰ 

 ਲਹਿਰਾਗਾਗਾ- ਪਰਮਿੰਦਰ ਸਿੰਘ ਢੀਂਡਸਾ

 ਦਿੜਬਾ- ਸੋਮਾ ਸਿੰਘ ਘਰਾਚੋ

 ਸਾਹਨੇਵਾਲ- ਹਰਪ੍ਰੀਤ ਸਿੰਘ ਗਰਚਾ

 ਜੈਤੋ-ਬੀਬੀ ਪਰਮਜੀਤ ਕੌਰ ਗੁਲਸ਼ਨ

 ਮਹਿਲ ਕਲਾਂ – ਸੰਤ ਸੁਖਵਿੰਦਰ ਸਿੰਘ

 ਬਾਘਾਪੁਰਾਣਾ – ਜਗਤਾਰ ਸਿੰਘ ਰਾਜੇਆਣਾ

 ਸੁਨਾਮ- ਸਨਮੁਖ ਸਿੰਘ ਮੋਖਾ

 ਫਿਲੌਰ- ਸਰਵਣ ਸਿੰਘ ਫਿਲੌਰ

 ਟਾਂਡਾ- ਮਨਜੀਤ ਸਿੰਘ ਦਸੂਹਾ

 ਸੁਲਤਾਨਪੁਰ ਲੋਧੀ- ਜੁਗਰਾਜ ਪਾਲ ਸਿੰਘ ਸ਼ਾਹੀ

 ਖੇਮਕਰਨ – ਦਲਜੀਤ ਸਿੰਘ ਗਿੱਲ

 ਕਾਦੀਆ – ਮਾਸਟਰ ਜੌਹਰ ਸਿੰਘ

ਭਾਜਪਾ ਗਠਜੋੜ ਦੀਆਂ ਪਾਰਟੀਆਂ ਵਲੋਂ ਹੋਰ ਉਮੀਦਵਾਰ ਇੱਕ ਦੋ ਦਿਨਾਂ ਅੰਦਰ ਐਲਾਨੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

 

 

Leave a Reply