You are currently viewing  ਕੱਲ ਦੀ ਭੂਤਨੀ ਸਿਵਿਆਂ ‘ਚ ਅੱਧ! ਇਸ ਹਲਕੇ ਦੇ ਆਪ ਵਰਕਰਾਂ ਨਾਲ ਇਹ ਕੀ ਵਰਤਿਆ ਭਾਣਾ? 

 ਕੱਲ ਦੀ ਭੂਤਨੀ ਸਿਵਿਆਂ ‘ਚ ਅੱਧ! ਇਸ ਹਲਕੇ ਦੇ ਆਪ ਵਰਕਰਾਂ ਨਾਲ ਇਹ ਕੀ ਵਰਤਿਆ ਭਾਣਾ? 

ਕੱਲ ਦੀ ਭੂਤਨੀ ਸਿਵਿਆਂ’ਚ ਅੱਧ! ਇਸ ਹਲਕੇ ਦੇ ਆਪ ਵਰਕਰਾਂ ਨਾਲ ਇਹ ਕੀ ਵਰਤਿਆ ਭਾਣਾ?

-ਆਮ ਆਦਮੀ ਪਾਰਟੀ ਨੇ ਬੀਤੇ ਦਿਨ ਸ਼ਾਮਿਲ ਹੋਣ ਵਾਲੇ ਸਮੇਤ ਐਲਾਨੇ ਇਹ ਉਮੀਦਵਾਰ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) – ਪੰਜਾਬੀ ਦਾ ਇੱਕ ਚਰਚਿਤ ਅਖਾਣ , “ਕੱਲ ਦੀ ਭੂਤਨੀ ਸਿਵਿਆਂ ‘ਚ ਅੱਧ” ਆਮ ਆਦਮੀ ਪਾਰਟੀ ਵਲੋਂ ਐਲਾਨੀ ਗਈ ਪੰਜਵੀਂ ਉਮੀਦਵਾਰ ਸੂਚੀ ਵਿੱਚ ਸਿੱਧ ਹੁੰਦਾ ਜਾਪ ਰਿਹਾ ਹੈ। ਦਰਅਸਲ ਦਹਾਕਿਆਂ ਬੱਧੀ ਇੱਕ ਸਿਆਸੀ ਪਾਰਟੀ ਨਾਲ ਜੁੜੇ ਰਹਿਣ ਉਪਰੰਤ ਜਿਸ ਵਿਵਾਦਿਤ ਵਿਅਕਤੀ ਨੇ ਬੀਤੇ ਦਿਨ ਹੀ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ, ਉਸ ਨੂੰ ਹੁਣ ਤੱਕ ਪਾਰਟੀ ਨੀਤੀਆਂ ਘਰ ਘਰ ਪਹੁੰਚਾਉਣ ਵਿੱਚ ਦਿਨ ਰਾਤ ਇੱਕ ਕਰਨ ਵਾਲੇ ਵਰਕਰਾਂ ਨਾਲੋਂ ਤਰਜੀਹ ਦਿੰਦੇ ਹੋਏ ਪਾਰਟੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ।

ਹਲਕੇ ਨਾਲ ਸਬੰਧਤ ਆਪ ਵਰਕਰਾਂ ਵਿੱਚ ਇਸ ਕਾਰਵਾਈ ਨਾਲ ਅਸਹਿਜ ਸਥਿਤੀ ਪੈਦਾ ਹੋ ਸਕਦੀ ਹੈ।

ਪੜੋ ਪੰਜਵੀਂ ਸੂਚੀ