You are currently viewing Captain Amarinder ਕੱਲ੍ਹ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ | Live News | News18 Punjab Kesari Virasat LIve
news-18-live-logo

Captain Amarinder ਕੱਲ੍ਹ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ | Live News | News18 Punjab Kesari Virasat LIve

Captain Amarinder ਕੱਲ੍ਹ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ | Live News | News18 Punjab

 

Captain Amarinder Singh ਵੱਲੋਂ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ 18 ਨੁਕਤਿਆਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਾਡੇ ਮੈਨੀਫੈਸਟੋ ਚ ਸਨ। ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਨੁਕਤਿਆਂ ਤੇ ਕੰਮ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਮੰਤਰੀ ਕਹਿ ਰਹੇ ਨੇ ਕਿ ਕੋਈ ਕੰਮ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸਾਢੇ 9 ਸਾਲ Home Minister ਰਿਹਾ ਤੇ 1 ਮਹੀਨਾ HM ਬਣਨ ਵਾਲੇ ਮੇਰੇ ਬਿਆਨਾਂ ਦਾ ਮਜ਼ਾਕ ਉਡਾ ਰਹੇ ਨੇ। Captain Amarinder ਕੱਲ੍ਹ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। Live #CaptainLive #CaptainAmarinderLive #PunjabiNews #News18Punjab Find Latest News, Top Headline And breaking news Watch your favorite newspapers News18 Punjab Himachal Haryana websites.