ਪੰਜਾਬ ਵਿਚ ਪਾਜ਼ੇਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 450674 ਨੂੰ ਢੁੱਕੀ
ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਤਿਆਰੀਆਂ

ਪੰਜਾਬ ਵਿਚ ਪਾਜ਼ੇਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 450674 ਨੂੰ ਢੁੱਕੀ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਹੁਣ ਤਕ ਕੋਵਿਡ 19 ਦਾ ਸ਼ਿਕਾਰ ਹੋਏ ਲੋਕਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜੇ ਇਸ ਤਰਾਂ ਹਨ। ਲੋਕ ਸੰਪਰਕ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਹੁਣ ਲਏ ਗਏ ਨਮੂਨਿਆਂ ਦੀ ਗਿਣਤੀ 7805157 ਹੈ ਜਦ ਕਿ ਅੱਜ  10 ਮਈ ਨੂੰ ਲਏ ਗਏ ਕੁੱਲ ਨਮੂਨੇ 37806 ਹਨ। ਅੱਜ ਕੀਤੇ ਗਏ ਕੁੱਲ ਟੈਸਟ 53465 ਅਤੇ ਪਾਜ਼ੇਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 450674 ਹੈ।

ਇਸ ਦੌਰਾਨ ਠੀਕ ਹੋਏ ਮਰੀਜ਼ਾਂ ਦੀ ਗਿਣਤੀ 364170 ਰਹੀ ਜਦਕਿ ਐਕਟਿਵ ਕੇਸਾਂ ਦੀ ਗਿਣਤੀ 75800
 ਹੈ ਜਿਨਾਂ ਵਿਚੋਂ ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 9376 ਅਤੇ ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ ਉਹਨਾ ਦੀ ਗਿਣਤੀ 298 ਹੈ।
ਸਰਕਾਰੀ ਸੂਚਨਾ ਅਨੁਸਾਰ ਮ੍ਰਿਤਕਾਂ ਦੀ ਕੁੱਲ ਗਿਣਤੀ 10704 ਤਕ ਪੁੱਜ ਚੁੱਕੀ ਹੈ । ਪਰ ਨਾਲ ਹੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਕੋਵਿਡ ਰੋਕੂ ਟੀਕਾਕਰਨ ਦੌਰਾਨ ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 545 ਰਹੀ। ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਕੁੱਲ ਗਿਣਤੀ 182787 ਹੋ ਗਈ। ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟ ਲਾਈਨ ਵਰਕਰਾਂ ਦੀ ਗਿਣਤੀ 11830 ਅਤੇ  ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟ ਲਾਈਨ ਵਰਕਰਾਂ ਦੀ ਕੁੱਲਗਿਣਤੀ 588013 ਹੈ।
ਇਸ ਦੌਰਾਨ ਕੋਵਿਡ ਟੀਕਾਕਰਨ ਦੀ ਅੱਜ ਦੂਜੀ ਖੁਰਾਕ ਲੈਣ ਵਾਲੇ ਹੈਲਥ ਵਰਕਰ 518, ਦੂਜੀ ਖੁਰਾਕ ਲੈਣ ਵਾਲੇ ਕੁੱਲ ਹੈਲਥ ਵਰਕਰ 94940, ਅੱਜ ਦੂਜੀ ਖੁਰਾਕ ਲੈਣ ਵਾਲੇ ਫਰੰਟ ਲਾਈਨ ਵਰਕਰ 4339 ਤੇ ਦੂਜੀ ਖੁਰਾਕ ਲੈਣ ਵਾਲੇ ਫਰੰਟ ਲਾਈਨ ਵਰਕਰਾਂ ਦੀ ਕੁੱਲਗਿਣਤੀ 131728 ਰਹੀ।
 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨਵਰਕਰਾਂ) ਦੀ ਕੁੱਲਗਿਣਤੀ 12375 ਰਹੀ ਜਦਕਿ ਅੱਜ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨਵਰਕਰਾਂ) ਦੀ ਗਿਣਤੀ 4857 ਰਹੀ। ਇਸ ਦੌਰਾਨ ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨਵਰਕਰਾਂ) ਦੀ ਕੁੱਲ ਗਿਣਤੀ 770800 ਹੋ ਗਈ। ਹੁਣ ਤੱਕ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨਵਰਕਰਾਂ) ਦੀ ਕੁੱਲਗਿਣਤੀ 226668 ਰਹੀ ਜਦਕਿ 45 ਤੋਂ ਵੱਧ ਉਮਰ ਦੀ ਆਬਾਦੀ ਜਿਹਨਾਂ ਨੂੰ ਅੱਜ ਪਹਿਲਾ ਟੀਕਾ ਲੱਗਾ 23, 392 ਅਤੇ 45 ਤੋਂ ਵੱਧ ਉਮਰ ਦੀ ਕੁੱਲ ਆਬਾਦੀ ਜਿਹਨਾਂ ਨੂੰ ਪਹਿਲਾ ਟੀਕਾ ਲੱਗਾ 25,27,387 ਦੀ ਗਿਣਤੀ ਰਹੀ।
ਇਸ ਦੌਰਾਨ  45 ਤੋਂ ਵੱਧ ਉਮਰ ਦੀ ਆਬਾਦੀ ਜਿਹਨਾਂ ਨੂੰ ਅੱਜ ਦੂਜਾ ਟੀਕਾ ਲੱਗਾ 27986, 45 ਤੋਂ ਵੱਧ ਉਮਰ ਦੀ ਕੁੱਲ ਆਬਾਦੀ ਜਿਹਨਾਂ ਨੂੰ ਦੂਜਾ ਟੀਕਾ ਲੱਗਾ 3,77,800 ਦੀ ਸੰਖਿਆ ਰਹੀ।
18 ਸਾਲ ਤੋਂ ਵੱਧ ਅਤੇ 44 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀਆਂ ਦੀ ਗਿਣਤੀ ਜਿਨ੍ਹਾਂ ਨੂੰ ਅੱਜ ਪਹਿਲਾ ਟੀਕਾ ਲੱਗਾ 884 ਸਨ। ਇਸ ਦੌਰਾਨ  ਅੱਜ ਪਹਿਲਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲਗਿਣਤੀ 36,651
ਅਤੇ ਅੱਜ ਦੂਜਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲਗਿਣਤੀ 32,843 ਰਹੀ ਜਦਕਿ ਅੱਜ ਪਹਿਲਾ ਅਤੇ ਦੂਜਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲਗਿਣਤੀ 69,494 ਤੇ ਪੁੱਜ ਗਈ।

10 ਮਈ ਤਕ ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ—39, ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ—8
, ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀੑ 6894 ਰਹੀ।
ਇਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਜਾਣ ਵਾਲੇ ਬਦਕਿਸਮਤ ਲੋਕਾਂ ਵਿਚੋਂ ਨਵੀਆਂ ਮੌਤਾਂ ਦੀ ਗਿਣਤੀ—198 ਰਹੀ। 10—5—2021 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ—8625 ਰਹੇ।

ਜ਼ਿਲ੍ਹਾ  ਅਨੁਸਾਰ ਮਾਮਲਿਆਂ ਦੀ ਗਿਣਤੀ ਇਸ ਤਰਾਂ ਰਹੀ। ਲੁਧਿਆਣਾ 1470, ਜਲੰਧਰ 619, ਐਸ ਏ ਐਸ ਨਗਰ 1382, ਪਟਿਆਲਾ 676,ਅੰਮ੍ਰਿਤਸਰ 561, ਹੁਸ਼ਿਆਰਪੁਰ 385, ਬਠਿੰਡਾ 629, ਗੁਰਦਾਸਪੁਰ 206, ਕਪੂਰਥਲਾ 171, ਐਸ.ਬੀ.ਐਸ. ਨਗਰ 85, ਪਠਾਨਕੋਟ 396, ਸੰਗਰੂਰ 214, ਫਿਰੋਜ਼ਪੁਰ 181, ਰੋਪੜ 180, ਫਰੀਦਕੋਟ 104, ਫਾਜ਼ਿਲਕਾ 283, ਮੁਕਤਸਰ 401, ਫਤਿਹਗੜ੍ਹ ਸਾਹਿਬ 84, ਮੋਗਾ 119, ਤਰਨਤਾਰਨ 103, ਮਾਨਸਾ 353, ਬਰਨਾਲਾ 23 ਮਰੀਜ਼ ਸਾਹਮਣੇ ਆਏ । ਇਸ ਤਰਾਂ  ਕੁੱਲ 8625 ਲੋਕ ਕੋਰੋਨਾ ਪਾਜੇਟਿਵ ਪਾਏ ਗਏ ਹਨ।