You are currently viewing ਕੋਰੋਨਾ ਹੁੰਦਾ ਜਾ ਰਿਹੈ ਹੋਰ ਘਾਤਕ, ਦੇਖੋ ਅੱਜ ਦੀ ਸਰਕਾਰੀ ਰਿਪੋਰਟ
ਘਰ ਘਰ ਹਰਿਆਲੀ ਸਕੀਮ

ਕੋਰੋਨਾ ਹੁੰਦਾ ਜਾ ਰਿਹੈ ਹੋਰ ਘਾਤਕ, ਦੇਖੋ ਅੱਜ ਦੀ ਸਰਕਾਰੀ ਰਿਪੋਰਟ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਦੇਸ਼ ਦੇ ਹੋਰ ਹਿੱਸਿਆਂ ਵਾਂਗ ਪੰਜਾਬ ਵਿਚ ਵੀ ਕੋਰੋਨਾ ਦਾ ਦੂਜਾ ਪੂਰਾ ਤੇਜ਼ੀ ਨਾਲ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਜਾ ਰਿਹਾ ਹੈ। ਜਿੱਥੇ ਸਰਕਾਰ ਟੀਕਾਕਰਨ, ਰਾਤ ਦਾ ਕਰਫਿਊ ਅਤੇ ਮਾਸਕ ਪਹਿਨਣ ਉੱਪਰ ਸਖ਼ਤੀ ਵਰਗੇ ਕਦਮ ਲਗਾਤਾਰ ਚੁੱਕਦੀ ਜਾ ਰਹੀ ਹੈ। ਫਿਰ ਵੀ ਅੱਜ 18 ਮਾਰਚ ਨੂੰ ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਕੀ ਸਥਿਤੀ ਰਹੀ, ਇਹ ਜਾਨਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਆਫੀਸ਼ਲ ਰਿਪੋਰਟ ਇਸ ਤਰਾਂ ਹੈ। ਹੇਠਲੇ ਲਿੰਕ ਉੱਪਰ ਕਲਿੱਕ ਕਰਕੇ ਦੇਖੋ ਜੀ।

 

Pbi Media Bulletin 18MArch