ਭਾਰਤੀ ਪਰੰਪਤਾ ਦਾ ਮਹਾਨ ਸ਼ਬਦ ਓਮ AUM

ਜਲੰਧਰ -ਓਮ ਭਾਰਤੀ ਪਰੰਪਰਾ ਦਾ ਅਜਿਹਾ ਸ਼ਬਦ ਹੈ ਜੋ ਅਧਿਆਤਮਿਕਤਾ ਨਾਲ ਬਹੁਤ ਹੀ ਕਰੀਬ ਦਾ ਰਿਸ਼ਤਾ ਰੱਖਦਾ ਹੈ। ਸਨਾਤਨ ਧਰਮ ਦੀ ਪੁਰਾਤਨ ਰਿਵਾਇਤ ਅਨੁਸਾਰ ਓਮ ਇਸ ਬ੍ਰਹਮੰਡ ਦੀ ਕਰਤਾ ਸ਼ਕਤੀ ਨਾਲ ਸਬੰਧਤ ਆਪਣਾ ਸ਼ਬਦ ਹੈ ਜਿਸਤਾ ਸਬੰਧਤ ਖੁਦ ਕੁਦਰਤ ਦੇ ਨਾਲ ਹੈ। ਓਮ ਦੀ ਕੰਪਨ ਇਸ ਸ੍ਰਿਸ਼ਟੀ ਦੀ ਆਪਣੀ ਕੰਪਨ ਹੈ ਅਤੇ ਬਾਅਦ ਵਿਚ ਸਾਹਮਣੇ ਆਏ ਧਰਮ ਪੰਥਾਂ ਦੀ ਰਹਿਬਰਾਂ ਨੇ ਵੀ ਇਸੇ ਸ਼ਬਦ ਨੂੰ ਹੋਰ ਵਿਸਥਾਰ ਦੇ ਕੇ ਮਨੁੱਖ ਨੂੰ ਕੁਦਰਤ ਨਾਲ ਜੁੜਨ ਦਾ ਮਾਰਗ ਦੱਸਿਆ ਹੈ। ਤਾਂ ਆਉ ਜੁੜੀਏ ਓਮ ਰਾਹੀਂ ਉਸ ਇਕ ਓਮਕਾਰ ਨਾਲ। 

Please Click the Link Above to Listen