You are currently viewing ਥਾਣੇ ਵਾਲੀ ਇਮਾਰਤ ਦੇ Guru Nanak ਜੀ ਨਾਲ ਇਹ ਨੇ ਸਬੰਧ! shahi Qila, Qazi home sultanpur lodhi
ਸ਼ਾਹੀ ਕਿਲਾ ਸੁਲਤਾਨਪੁਰ ਲੋਧੀ ਦੀ ਇਮਾਰਤ ਦੀ ਮੌਜੂਦਾ ਦਸ਼ਾ

ਥਾਣੇ ਵਾਲੀ ਇਮਾਰਤ ਦੇ Guru Nanak ਜੀ ਨਾਲ ਇਹ ਨੇ ਸਬੰਧ! shahi Qila, Qazi home sultanpur lodhi

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸੁਲਤਾਨਪੁਰ ਲੋਧੀ ਦਾ ਇਹ ਸ਼ਾਹੀ ਕਿਲ੍ਹਾ ਜਿਸਦੀ ਇਮਾਰਤ ਲਗਪਗ ਖੰਡਰ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ ਪਰ ਫਿਰ ਵੀ ਅੱਜ ਇਹ ਸੁਲਤਾਨਪੁਰ ਲੋਧੀ ਦੇ ਥਾਣੇ ਵਜੋਂ ਵਰਤੀ ਜਾਂਦੀ ਹੈ ਇਹ ਇਮਾਰਤ ਕੋਈ ਆਮ ਇਮਾਰਤ ਨਾ ਹੋ ਕੇ ਇਤਿਹਾਸ ਵਿੱਚ ਇੱਕ ਵੱਡਾ ਰੁਤਬਾ ਰੱਖਦੇ ਦੱਸਿਆ ਜਾਂਦਾ ਹੈ ਕਿ ਇਹ ਹੀ ਉਹ ਸ਼ਾਹੀ ਕਿਲ੍ਹਾ ਜਾਂ ਸ਼ਾਹੀ ਇਸ਼ਨਾਨ ਸੀ ਜਿੱਥੇ ਮੁਗਲ ਹਾਕਮਾਂ ਦੇ ਲੋਧੀ ਖਾਨਦਾਨ ਦੇ ਬਹੁਤ ਅਹਿਮ ਵਿਅਕਤੀ ਜੋ ਅਖੀਰ ਰਾਤ ਠਹਿਰਦੇ ਸਨ ਇਸੇ ਸਥਾਨ ਤੇ ਇੱਕ ਖੂਹ ਹੈ ਅਤੇ ਇੱਕ ਮਸੀਤ ਵੀ ਬਣੀ ਹੋਈ ਹੈ ਜਿਸ ਬਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸ਼ਾਇਦ ਜੋ ਕਾਜ਼ੀ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਅੰਤਰਯਾਮਤਾ ਗੁਰਦੁਆਰਾ ਸਾਹਿਬ ਵਾਲੇ ਅਸਥਾਨ ਤੇ ਨਮਾਜ਼ ਪੜ੍ਹਦੇ ਵਕਤ ਇਹ ਆਖਿਆ ਸੀ ਕਿ ਤੇਰਾ ਧਿਆਨ ਤਾਂ ਉਸ ਬਛੇਰੀ ਉਹ ਹੈ ਜੋ ਘੋਡ਼ੀ ਨੇ ਦਿੱਤੀ ਹੈ ਕਿ ਖੂਹੀ ਵਿੱਚ ਨਾ ਡਿੱਗ ਪਵੇ । ਆਓ ਆਪ ਜੀ ਨੂੰ ਦਿਖਾਉਂਦੇ ਹਾਂ ਸਾਰੀ ਇਮਾਰਤ ਉਸਦੇ ਘਿਰੇ ਬਾਰੇ ਪੂਰੀ ਜਾਣਕਾਰੀ ਪ੍ਰਸਿੱਧ ਵਿਦਵਾਨ ਡਾ ਆਸਾ ਸਿੰਘ ਘੁੰਮਣ ਅਤੇ ਪਰਮਜੀਤ ਸਿੰਘ ਮਾਨਸਾ ਦੇ ਨਾਲ ਗੁਰਦੁਆਰਾ ਅੰਤਰਯਾਮਤਾ ਸਾਹਿਬ ਸੁਲਤਾਨਪੁਰ ਲੋਧੀ ਦਾ ਉਹ ਇਤਿਹਾਸਕ ਗੁਰਦੁਆਰਾ ਉਹ ਇਤਿਹਾਸਕ ਅਸਥਾਨ ਹੈ ਜਿਸ ਅਸਥਾਨ ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਧਿਆਤਮਕ ਜੀਵਨ ਦਾ ਪਹਿਲਾ ਉਪਦੇਸ਼ ਨਾ ਕੋਈ ਹਿੰਦੂ ਨਾ ਮੁਸਲਮਾਨ ਦਿੱਤਾ ਸੀ ਪ੍ਰਸਿੱਧ ਸਿੱਖ ਵਿਦਵਾਨ ਡਾ ਆਸਾ ਸਿੰਘ ਘੁੰਮਣ ਅਤੇ ਡਾ ਪਰਮਜੀਤ ਸਿੰਘ ਮਾਨਸਾ ਦੇ ਅਨੁਸਾਰ ਜੋ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਤੇ ਦਿੱਤਾ ਹੈ ਉਸ ਉਪਦੇਸ਼ ਦੇ ਪੱਧਰ ਦਾ ਉਪਦੇਸ਼ ਉਨ੍ਹਾਂ ਤੋਂ ਪਹਿਲਾਂ ਸੰਸਾਰ ਦੇ ਹੋਰ ਕਿਸੇ ਵੀ ਮਹਾਂਪੁਰਖ ਪੀਰ ਪੈਗੰਬਰ ਦੇ ਹਿੱਸੇ ਨਹੀਂ ਆਇਆ ਹਾਲਾਂਕਿ ਸੁਲਤਾਨਪੁਰ ਲੋਧੀ ਦਾ ਸੰਬੰਧ ਮਹਾਤਮਾ ਬੁੱਧ ਅਤੇ ਬੌਧ ਧਰਮ ਨਾਲ ਵੀ ਬਹੁਤ ਲੰਬਾ ਸਮਾਂ ਰਿਹਾ ਹੈ ਪਰ ਪੰਦਰਵੀਂ ਸ਼ਤਾਬਦੀ ਦੇ ਦੌਰਾਨ ਗੁਰੂ ਨਾਨਕ ਦੇਵ ਜਦੋਂ ਇਸ ਅਸਥਾਨ ਉੱਤੇ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਸੱਦੇ ਉੱਤੇ ਰਹਿਣ ਲਈ ਆਉਂਦੇ ਹਨ ਤਾਂ ਉਨ੍ਹਾਂ ਦਾ ਅਗਲਾ ਸਫ਼ਰ ਇਸੇ ਅਸਥਾਨ ਤੇ ਸ਼ੁਰੂ ਹੁੰਦਾ ਹੈ ਸੁਲਤਾਨਪੁਰ ਲੋਧੀ ਇੱਕ ਅਜਿਹਾ ਨਗਰ ਹੈ ਜਿਸ ਨੂੰ ਬਾਬਾ ਨਾਨਕ ਜੀ ਦੀ ਕਰਮ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਜੋ ਤਿੰਨ ਦਿਨ ਵੇਈਂ ਵਿੱਚ ਅਲੋਪ ਰਹਿਣ ਦੀ ਵੱਡੀ ਘਟਨਾ ਹੈ ਉਹ ਵੀ ਇਸੇ ਨਗਰ ਵਿੱਚ ਵਾਪਰਦੀ ਹੈ ਨਾ ਕੋ ਹਿੰਦੂ ਨਾ ਕੋਈ ਮੁਸਲਮਾਨ ਦਾ ਦਾ ਵੱਡਾ ਉਪਦੇਸ਼ ਵੀ ਇਸੇ ਸਥਾਨ ਤੇ ਹੈ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਗ੍ਰਹਿਸਤ ਆਸ਼ਰਮ ਦੀ ਸ਼ੁਰੁਆਤ ਕੀਤੀ ਹੈ ਤੇ ਇੱਥੋਂ ਹੀ ਉਹ ਚਾਰ ਉਦਾਸੀਆਂ ਉੱਤੇ ਨਿਕਲ ਕੇ ਪੂਰੇ ਸੰਸਾਰ ਨੂੰ ਆਪਣਾ ਉਪਦੇਸ਼ ਦਿੰਦੇ ਹਨ ਕੇਸਰੀ ਵਿਰਾਸਤ ਵੱਲੋਂ ਸਫ਼ਰ ਏ ਵਿਰਾਸਤ ਦੌਰਾਨ ਕੀਤੇ ਜਾ ਰਹੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੌਰਾਨ ਸੁਲਤਾਨਪੁਰ ਲੋਧੀ ਦੇ ਸਾਰੇ ਇਤਿਹਾਸਕ ਅਸਥਾਨ ਆਪ ਸੰਗਤਾਂ ਲਈ ਦਿਖਾਏ ਜਾ ਰਹੇ ਹਨ ਸੁਲਤਾਨਪੁਰ ਲੋਧੀ ਅਤੇ ਆਸ ਪਾਸੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਬਾਅਦ ਆਪ ਜੀ ਨੂੰ ਦੇਸ਼ ਦੇ ਵੱਖ ਵੱਖ ਕੋਨਿਆਂ ਦੇ ਹੋਰ ਸੂਬਿਆਂ ਵਿੱਚ ਵੀ ਲਿਜਾਇਆ ਜਾਵੇਗਾ ਤਾਂ ਜੁੜੇ ਰਹੋ ਕੇਸਰੀ ਵਿਰਾਸਤ ਦੇ ਨਾਂ ਤੇ ਕਰ ਲਓ ਇਸ ਚੈਨਲ ਨੂੰ ਸਬਸਕ੍ਰਾਈਬ ।

SHOW LESS