ਵੀਜ਼ਾ ਲਗਵਾਉਣ ਵੇਲੇ ਧੋਖੇ ਤੋਂ ਬਚਣ ਦੇ ਤਿ੍ਵੇਦੀ ਜੀ ਨੇ ਦਿੱਤੇ ਗੁਰਮੰਤ੍ਰ
ਜਲੰਧਰ ਦੇ ਤ੍ਰਿਵੇਦੀ ਓਵਰਸੀਜ਼ ਦੇ ਸੀ.ਈ.ਓ. ਸੁਕਾਂਤ ਨੈਨ ਤ੍ਰਿਵੇਦੀ

ਵੀਜ਼ਾ ਲਗਵਾਉਣ ਵੇਲੇ ਧੋਖੇ ਤੋਂ ਬਚਣ ਦੇ ਤਿ੍ਵੇਦੀ ਜੀ ਨੇ ਦਿੱਤੇ ਗੁਰਮੰਤ੍ਰ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਵਿਦੇਸ਼ ਜਾਣ ਲਈ ਵੀਜ਼ਾ ਸਭ ਤੋਂ ਜਰੂਰੀ ਦਸਤਾਵੇਜ਼ ਹੁੰਦਾ ਹੈ। ਪਰ ਇਹ ਦਸਤਾਵੇਜ਼ ਹਾਸਲ ਕਰਨਾ ਹਰ ਕਿਸੇ ਲਈ ਸੁਖਾਲਾ ਕੰਮ ਨਹੀਂ ਹੁੰਦਾ। ਵੀਜ਼ਾ ਲਗਵਾਉਣ ਦੀ ਜਾਣਕਾਰੀ ਰੱਖਣ ਵਾਲੇ ਇਸ ਕੰਮ ਵਾਸਤੇ ਭਾਰੀ ਫੀਸ ਹਾਸਲ ਕਰਦੇ ਹਨ। ਪਰ ਇਸਦੇ ਬਾਵਜੂਦ ਆਮ ਲੋਕਾਂ ਨਾਲ ਧੋਖੇ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। 

ਆਉ ਜਲੰਧਰ ਦੇ ਲਾਡੋਵਾਲੀ ਰੋਡ ਸਥਿਤ ਤ੍ਰਿਵੇਦੀ ਓਵਰਸੀਜ਼ ਦੇ ਸੀ.ਈ.ਓ. ਸੁਕਾਂਤ ਨੈਨ ਤ੍ਰਿਵੇਦੀ ਜੀ ਕੋਲੋਂ ਜਾਣਦੇ ਹਾਂ ਕਿ ਸਾਨੂੰ ਵੀਜ਼ਾ ਲਗਵਾਉਣ ਵੇਲੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

Gurmantra given by Tewedi ji and also giving important tips while applying for visa