Latest news
*ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ BMW ਮਾਮਲੇ ਤੇ ਮਾਨ ਸਰਕਾਰ ਨੇ ਇਨਵੈਸਟ ਪੰਜਾਬ ਮੁਹਿੰਮ ਨੂੰ ਵੱਡੀ ਢਾਹ ਲਗਾਈ : ਹਰਿੰਦਰ ਢੀਂਡਸਾ *निहंग सिंह डेरा तरना दल मुखी के बेटे अमनप्रीत सिंह सैकडों साथियों समेत भाजपा में शामिल*  हरियाणा की ऐतिहासिक नगरी राखीगढ़ी को मिलेगी अंतरराष्ट्रीय पहचान ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਭ੍ਰ... ਹੋਸ਼ਿਆਰਪੁਰ ਰੋਡ ਦੀ ਦੁਰਦਸ਼ਾ ਖ਼ਿਲਾਫ਼ ਟਾਈਗਰ ਫੋਰਸ ਵਲੋਂ ਪੱਕਾ ਧਰਨਾ ਲਾਉਣ ਦੀ ਚਿਤਾਵਨੀ ਪਖੰਡੀਆਂ ਦੀਆਂ ਦੁਕਾਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ-ਰਣਜੀਤ ਸਿੰਘ ਖੋਜੋਵਾਲ ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾ... ਪੰਜਾਬ ਦੀ ਜਵਾਨੀ ਨੂੰ ਉਕਸਾ ਕੇ ਕੁਰਾਹੇ ਪਾਉਣ ਵਾਲੇ ਪੰਨੂ ਨੇ ਕੈਨੇਡਾ ਵਿਚ ਖਰੀਦਿਆ 21 ਕਰੋੜ ਦਾ ਆਲੀਸ਼ਾਨ ਮਕਾਨ

ਕੇਸਰੀ ਵਿਰਾਸਤ

Advertisements

ਤੀਰਅੰਦਾਜ਼ੀ ਮੁਕਾਬਲਿਆਂ ਵਿਚੋਂ ਅੱਵਲ ਰਹੀ ਗਿੱਦੜਬਾਹਾ ਦੀ ਕੁੜੀ ਲਵੇਗੀ ਵਰਲਡ ਕਪ ਮੁਕਾਬਲਿਆਂ ਵਿਚ ਭਾਗ

Gidderbaha girl to take part in archery competitions World Cup competitions

ਕੇਸਰੀ ਨਿਊਜ਼ ਨੈੱਟਵਰਕ, ਗਿੱਦੜਬਾਹਾ : ਬੀਤੇ ਦਿਨੀ ਸੋਨੀਪਤ ਵਿਖੇ ਤੀਰਅੰਦਾਜ਼ੀ ਦੀ ਭਾਰਤੀ ਟੀਮ ਦੀ ਚੋਣ ਲਈ ਟਰਾਇਲ ਹੋਏ, ਜਿਸ ’ਚ ਮਾਲਵਾ ਆਰਚਰੀ ਅਕੈਡਮੀ ਗਿੱਦੜਬਾਹਾ ਦੀ ਖਿਡਾਰਣ ਅਵਨੀਤ ਕੌਰ ਸਿੱਧੂ ਪੁੱਤਰੀ ਅਰਵਿੰਦਰ ਸਿੰਘ ਸਿੱਧੂ ਵਾਸੀ ਪਿੰਡ ਸਰਦਾਰਗਡ਼੍ਹ ਜ਼ਿਲ੍ਹਾ ਬਠਿੰਡਾ ਨੇ ਭਾਰਤੀ ਟੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹੁਣ ਅਵਨੀਤ ਆਉਣ ਵਾਲੇ ਦਿਨਾਂ ਵਿਚ ਵਰਲਡ ਕੱਪ ਸਟੇਜ 1 ਅੰਟਾਲਿਆ ਟਰਕੀ ਅਤੇ ਵਰਲਡ ਕੱਪ ਸਟੇਜ 2 ਦੱਖਣ ਕੋਰੀਆ ਨਾਲ ਭਾਰਤੀ ਟੀਮ ਦਾ ਪ੍ਰਤਿਨਿਧਤਾ ਕਰੇਗੀ।

ਕੋਚ ਡਾ. ਨਿਸ਼ਾ ਤੋਮਰ ਸਿੱਧੂ ਨੇ ਦੱਸਿਆ ਕਿ ਅਵਨੀਤ ਕੌਰ ਸਾਡੀ ਅਕੈਡਮੀ ਦੀ ਪਹਿਲੀ ਇੰਟਰਨੈਸ਼ਨਲ ਖਿਡਾਰੀ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕਰਕੇ ਅਵਨੀਤ ਅਤੇ ਉਸਦੇ ਕੋਚ ਡਾ. ਨਿਸ਼ਾ ਤੋਮਰ ਸਿੱਧੂ ਅਮਰਿੰਦਰ ਸਿੰਘ ਪਟਵਾਰੀ ਤੇ ਮਨਪ੍ਰੀਤ ਸਿੰਘ ਅਤੇ ਮਾਪਿਆਂ ਨੂੰ ਵਧਾਈਆ ਦਿੱਤੀਆਂ ।

Leave a Reply

Your email address will not be published.